Punjab School Education Board announces 12th class results Archives - TV Punjab | English News Channel https://en.tvpunjab.com/tag/punjab-school-education-board-announces-12th-class-results/ Canada News, English Tv,English News, Tv Punjab English, Canada Politics Fri, 30 Jul 2021 10:02:25 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Punjab School Education Board announces 12th class results Archives - TV Punjab | English News Channel https://en.tvpunjab.com/tag/punjab-school-education-board-announces-12th-class-results/ 32 32 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਨਤੀਜੇ ਦਾ ਐਲਾਨ https://en.tvpunjab.com/punjab-school-education-board-announces-12th-class-results/ https://en.tvpunjab.com/punjab-school-education-board-announces-12th-class-results/#respond Fri, 30 Jul 2021 10:01:02 +0000 https://en.tvpunjab.com/?p=6591 ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ। ਇਸ ਵਾਰ ਰੈਗੂਲਰ ਵਿਦਿਆਰਥੀਆਂ ਵਿਚੋਂ ਕੁਲ 96.48 ਫੀਸਦੀ ਵਿਦਿਆਰਥੀ ਪਾਸ ਹੋਏ ਹਨ । ਇਸ ਨਤੀਜੇ ਵਿਚ ਲੜਕੀਆਂ ਦੀਆਂ ਪਸ ਪ੍ਰਤੀਸ਼ਤਤਾ 97.34 ਫੀਸਦੀ ਹੈ ਅਤੇ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ […]

The post ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਨਤੀਜੇ ਦਾ ਐਲਾਨ appeared first on TV Punjab | English News Channel.

]]>

ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ। ਇਸ ਵਾਰ ਰੈਗੂਲਰ ਵਿਦਿਆਰਥੀਆਂ ਵਿਚੋਂ ਕੁਲ 96.48 ਫੀਸਦੀ ਵਿਦਿਆਰਥੀ ਪਾਸ ਹੋਏ ਹਨ ।

ਇਸ ਨਤੀਜੇ ਵਿਚ ਲੜਕੀਆਂ ਦੀਆਂ ਪਸ ਪ੍ਰਤੀਸ਼ਤਤਾ 97.34 ਫੀਸਦੀ ਹੈ ਅਤੇ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ ਫੀਸਦੀ 95.74 ਬਣਦੀ ਹੈ। ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਵਿਦਿਆਰਥੀ ਕੱਲ੍ਹ ਨੂੰ ਬੋਰਡ ਦੀ ਵੈਬਸਾਈਟ ਉਤੇ ਆਪਣਾ ਨਤੀਜਾ ਦੇਖ ਸਕਣਗੇ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਨਤੀਜੇ ਦਾ ਐਲਾਨ appeared first on TV Punjab | English News Channel.

]]>
https://en.tvpunjab.com/punjab-school-education-board-announces-12th-class-results/feed/ 0