Punjab weather Archives - TV Punjab | English News Channel https://en.tvpunjab.com/tag/punjab-weather/ Canada News, English Tv,English News, Tv Punjab English, Canada Politics Wed, 28 Jul 2021 07:37:05 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Punjab weather Archives - TV Punjab | English News Channel https://en.tvpunjab.com/tag/punjab-weather/ 32 32 ਅਗਲੇ 48 ਘੰਟਿਆ ਵਿਚ ਤੇਜ਼ੀ ਨਾਲ ਹੋ ਸਕਦੀ ਹੈ ਬਾਰਿਸ਼ https://en.tvpunjab.com/%e0%a8%85%e0%a8%97%e0%a8%b2%e0%a9%87-48-%e0%a8%98%e0%a9%b0%e0%a8%9f%e0%a8%bf%e0%a8%86-%e0%a8%b5%e0%a8%bf%e0%a8%9a-%e0%a8%a4%e0%a9%87%e0%a8%9c%e0%a8%bc%e0%a9%80-%e0%a8%a8%e0%a8%be%e0%a8%b2-%e0%a8%b9/ https://en.tvpunjab.com/%e0%a8%85%e0%a8%97%e0%a8%b2%e0%a9%87-48-%e0%a8%98%e0%a9%b0%e0%a8%9f%e0%a8%bf%e0%a8%86-%e0%a8%b5%e0%a8%bf%e0%a8%9a-%e0%a8%a4%e0%a9%87%e0%a8%9c%e0%a8%bc%e0%a9%80-%e0%a8%a8%e0%a8%be%e0%a8%b2-%e0%a8%b9/#respond Wed, 28 Jul 2021 07:37:05 +0000 https://en.tvpunjab.com/?p=6264 ਪੰਜਾਬ ਵਿਚ ਆਉਣ ਵਾਲੇ 48 ਘੰਟਿਆ ਵਿਚ ਤੇਜ਼ੀ ਨਾਲ ਬਾਰਿਸ਼ ਹੋ ਸਕਦੀ ਹੈ। ਇਹ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਬੀਤੇ ਦਿਨੀ ਵੀ ਮੀਂਹ ਪਿਆ ਸੀ, ਜਿਸ ਨਾਲ ਤਾਪਮਾਨ ਅੰਦਰ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਵਿਚ ਵੀ ਮੀਂਹ ਦੇ ਆਸਾਰ ਨੇ। ਪੰਜਾਬ ਦੇ ਵਿਚ […]

The post ਅਗਲੇ 48 ਘੰਟਿਆ ਵਿਚ ਤੇਜ਼ੀ ਨਾਲ ਹੋ ਸਕਦੀ ਹੈ ਬਾਰਿਸ਼ appeared first on TV Punjab | English News Channel.

]]>

ਪੰਜਾਬ ਵਿਚ ਆਉਣ ਵਾਲੇ 48 ਘੰਟਿਆ ਵਿਚ ਤੇਜ਼ੀ ਨਾਲ ਬਾਰਿਸ਼ ਹੋ ਸਕਦੀ ਹੈ। ਇਹ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਬੀਤੇ ਦਿਨੀ ਵੀ ਮੀਂਹ ਪਿਆ ਸੀ, ਜਿਸ ਨਾਲ ਤਾਪਮਾਨ ਅੰਦਰ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਵਿਚ ਵੀ ਮੀਂਹ ਦੇ ਆਸਾਰ ਨੇ। ਪੰਜਾਬ ਦੇ ਵਿਚ ਮੌਨਸੂਨ ਮੰਗਲਵਾਰ ਤੋਂ ਹੀ ਐਕਟਿਵ ਹੋ ਚੁੱਕਿਆ ਸੀ।

WhatsAppXFacebookCopy LinkWeChatShare

The post ਅਗਲੇ 48 ਘੰਟਿਆ ਵਿਚ ਤੇਜ਼ੀ ਨਾਲ ਹੋ ਸਕਦੀ ਹੈ ਬਾਰਿਸ਼ appeared first on TV Punjab | English News Channel.

]]>
https://en.tvpunjab.com/%e0%a8%85%e0%a8%97%e0%a8%b2%e0%a9%87-48-%e0%a8%98%e0%a9%b0%e0%a8%9f%e0%a8%bf%e0%a8%86-%e0%a8%b5%e0%a8%bf%e0%a8%9a-%e0%a8%a4%e0%a9%87%e0%a8%9c%e0%a8%bc%e0%a9%80-%e0%a8%a8%e0%a8%be%e0%a8%b2-%e0%a8%b9/feed/ 0
ਮੌਸਮ ਵਿਭਾਗ ਦੀ ਭਵਿੱਖਬਾਣੀ : ਪੰਜਾਬ ‘ਚ ਮੁੜ ਸਰਗਰਮ ਹੋਇਆ ਮਾਨਸੂਨ , ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੇ ਬਣੇ ਆਸਾਰ https://en.tvpunjab.com/weather-forecast-rain-in-punjab/ https://en.tvpunjab.com/weather-forecast-rain-in-punjab/#respond Thu, 08 Jul 2021 05:36:10 +0000 https://en.tvpunjab.com/?p=3970 ਲੁਧਿਆਣਾ : ਪੰਜਾਬ ’ਚ ਜੂਨ ਦੇ ਤੀਜੇ ਹਫਤੇ ਹੋਈ ਮਾਨਸੂਨ ਦੀ ਦਸਤਕ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਮੌਨਸੂਨ ਇਕਦਮ ਲਾਪਤਾ ਹੋ ਗਿਆ । ਉਦੋਂ ਤੋਂ ਮੌਸਮ ਗਰਮ ਅਤੇ ਖੁਸ਼ਕ ਹੋਣ ਕਾਰਨ ਪੰਜਾਬ ਦੇ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੀਆਂ ਫਸਲਾਂ ਮੀਂਹ ਤੋਂ ਬਗੈਰ […]

The post ਮੌਸਮ ਵਿਭਾਗ ਦੀ ਭਵਿੱਖਬਾਣੀ : ਪੰਜਾਬ ‘ਚ ਮੁੜ ਸਰਗਰਮ ਹੋਇਆ ਮਾਨਸੂਨ , ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੇ ਬਣੇ ਆਸਾਰ appeared first on TV Punjab | English News Channel.

]]>

ਲੁਧਿਆਣਾ : ਪੰਜਾਬ ’ਚ ਜੂਨ ਦੇ ਤੀਜੇ ਹਫਤੇ ਹੋਈ ਮਾਨਸੂਨ ਦੀ ਦਸਤਕ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਮੌਨਸੂਨ ਇਕਦਮ ਲਾਪਤਾ ਹੋ ਗਿਆ । ਉਦੋਂ ਤੋਂ ਮੌਸਮ ਗਰਮ ਅਤੇ ਖੁਸ਼ਕ ਹੋਣ ਕਾਰਨ ਪੰਜਾਬ ਦੇ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੀਆਂ ਫਸਲਾਂ ਮੀਂਹ ਤੋਂ ਬਗੈਰ ਕੁਮਲਾਉਣੀਆਂ ਸ਼ੁਰੂ ਹੋ ਗਈਆਂ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹੁਣ ਮੌਨਸੂਨ ਦੁਬਾਰਾ ਸਰਗਰਮ ਹੋ ਗਿਆ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਵਿਚ ਅੱਠ ਤੋਂ ਦਸ ਜੁਲਾਈ ਤਕ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਵੀ ਹੋਵੇਗੀ। ਹਾਲਾਂਕਿ ਭਾਰੀ ਬਾਰਿਸ਼ ਕਿਤੇ ਨਹੀਂ ਹੈ। ਬਾਰਿਸ਼ ਹੋਵੇਗੀ ਤਾਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਸਿੰਚਾਈ ਲਈ ਪਾਣੀ ਮਿਲੇਗਾ, ਉੱਥੇ ਬਿਜਲੀ ਸੰਕਟ ਵੀ ਘੱਟ ਹੋਵੇਗਾ।

ਡਾ. ਸਿੱਧੂ ਨੇ ਕਿਹਾ ਕਿ ਇਸ ਸਮੇਂ ਬਾਰਿਸ਼ ਦੀ ਬੇਹੱਦ ਜ਼ਰੂਰਤ ਹੈ। ਜੂਨ ਵਿਚ ਏਨੀ ਬਾਰਿਸ਼ ਨਹੀਂ ਹੋਈ, ਜਿੰਨੀ ਬਾਰਿਸ਼ ਹੋਣੀ ਚਾਹੀਦੀ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਕਰੀਬ 60 ਫ਼ੀਸਦੀ ਬਾਰਿਸ਼ ਘੱਟ ਹੋਈ, ਜਿਸ ਨਾਲ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਮੌਸਮ ਵਿਭਾਗ ਦੀ ਭਵਿੱਖਬਾਣੀ : ਪੰਜਾਬ ‘ਚ ਮੁੜ ਸਰਗਰਮ ਹੋਇਆ ਮਾਨਸੂਨ , ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੇ ਬਣੇ ਆਸਾਰ appeared first on TV Punjab | English News Channel.

]]>
https://en.tvpunjab.com/weather-forecast-rain-in-punjab/feed/ 0