Quarantine Canada Archives - TV Punjab | English News Channel https://en.tvpunjab.com/tag/quarantine-canada/ Canada News, English Tv,English News, Tv Punjab English, Canada Politics Wed, 09 Jun 2021 20:21:38 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Quarantine Canada Archives - TV Punjab | English News Channel https://en.tvpunjab.com/tag/quarantine-canada/ 32 32 ਕੈਨੇਡਾ ਨੇ ਕੀਤਾ Quarantine ਖ਼ਤਮ https://en.tvpunjab.com/canada-travel/ https://en.tvpunjab.com/canada-travel/#respond Wed, 09 Jun 2021 20:21:38 +0000 https://en.tvpunjab.com/?p=1622 ਕੈਨੇਡਾ ਵੱਲੋਂ ਇਕਾਂਤਵਾਸ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਗਿਆ ਹੈ | ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਯਾਤਰੀਆਂ ਨੂੰ ਸਫ਼ਰ ਕਰਨ ਤੋਂ ਬਾਅਦ ਹੋਟਲ ਚ ਇਕਾਂਤਵਾਸ ਨਹੀਂ ਕਰਨਾ ਪਵੇਗਾ | ਇਸ ਤੋਂ ਪਹਿਲਾ ਯਾਤਰੀਆਂ ਨੂੰ ਸਫ਼ਰ ਕਰਨ ਤੋਂ ਬਾਅਦ 3 ਦਿਨ ਹੋਟਲ ਕੁਆਰੰਟੀਨ ਕਰਨਾ ਪੈਂਦਾ ਸੀ ਅਤੇ ਉਸ ਤੋਂ ਬਾਅਦ 14 ਦਿਨ ਲਈ […]

The post ਕੈਨੇਡਾ ਨੇ ਕੀਤਾ Quarantine ਖ਼ਤਮ appeared first on TV Punjab | English News Channel.

]]>
FacebookTwitterWhatsAppCopy Link


ਕੈਨੇਡਾ ਵੱਲੋਂ ਇਕਾਂਤਵਾਸ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਗਿਆ ਹੈ | ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਯਾਤਰੀਆਂ ਨੂੰ ਸਫ਼ਰ ਕਰਨ ਤੋਂ ਬਾਅਦ ਹੋਟਲ ਚ ਇਕਾਂਤਵਾਸ ਨਹੀਂ ਕਰਨਾ ਪਵੇਗਾ |

ਇਸ ਤੋਂ ਪਹਿਲਾ ਯਾਤਰੀਆਂ ਨੂੰ ਸਫ਼ਰ ਕਰਨ ਤੋਂ ਬਾਅਦ 3 ਦਿਨ ਹੋਟਲ ਕੁਆਰੰਟੀਨ ਕਰਨਾ ਪੈਂਦਾ ਸੀ ਅਤੇ ਉਸ ਤੋਂ ਬਾਅਦ 14 ਦਿਨ ਲਈ ਹੋਰ ਇਕਾਂਤਵਾਸ ਕਰਨਾ ਪੈਂਦਾ ਸੀ | ਇਸ ਉਤੇ ਯਾਤਰੀਆਂ ਨੂੰ ਬਹੁਤ ਜ਼ਿਆਦਾ ਖਰਚਾ ਕਰਨਾ ਪੈਂਦਾ ਸੀ | ਅਤੇ ਜੇਕਰ ਕੋਈ ਯਾਤਰੀ ਹੋਟਲ ਕੁਆਰੰਟੀਨ ਨਹੀਂ ਕਰਦਾ ਸੀ ਤਾਂ ਉਸ ਨੂੰ 5000 ਡਾਲਰ ਤੱਕ ਦਾ ਜੁਰਮਾਨਾ ਝੱਲਣਾ ਪੈਂਦਾ ਸੀ | ਪਰ ਹੁਣ ਕੈਨੇਡਾ ਸਰਕਾਰ ਵੱਲੋਂ ਇਹ ਐਲਨ ਕਰ ਦਿੱਤਾ ਗਿਆ ਕਿ ਜਿਨ੍ਹਾਂ ਨੂੰ ਕੋਵਿਡ 19 ਦੀ ਵੈਕਸੀਨ ਦੇ ਦੋਵੇਂ ਡੋਜ਼ ਲੱਗ ਗਏ ਹਨ ਉਨ੍ਹਾਂ ਨੂੰ ਪਾਬੰਦੀਆਂ ਦੇ ਵਿੱਚ ਰਾਹਤ ਮਿਲੇਗੀ | ਇਨ੍ਹਾਂ ਯਾਤਰੀਆਂ ਨੂੰ ਕੈਨੇਡਾ ਪੁੱਜਣ ਤੇ ਹੋਟਲ ਕੁਆਰੰਟੀਨ ਅਤੇ 14 ਦਿਨਾਂ ਦਾ ਇਕਾਂਤਵਾਸ ਨਹੀਂ ਕਰਨਾ ਪਵੇਗਾ | ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਕੈਨੇਡਾ ਅਮਰੀਕਾ ਬਾਰਡਰ ਦੇ ਖੁੱਲਣ ਸਬੰਧੀ ਵੀ ਜਾਣਕਾਰੀ ਮਿਲ ਸਕਦੀ ਹੈ | ਇਸ ਉਤੇ ਸਰਕਾਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਸੰਕੇਤ ਦਿੱਤੇ ਜਾ ਰਹੇ ਹਨ |

The post ਕੈਨੇਡਾ ਨੇ ਕੀਤਾ Quarantine ਖ਼ਤਮ appeared first on TV Punjab | English News Channel.

]]>
https://en.tvpunjab.com/canada-travel/feed/ 0