Rain Punjab snowfall Archives - TV Punjab | English News Channel https://en.tvpunjab.com/tag/rain-punjab-snowfall/ Canada News, English Tv,English News, Tv Punjab English, Canada Politics Thu, 10 Jun 2021 16:38:38 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Rain Punjab snowfall Archives - TV Punjab | English News Channel https://en.tvpunjab.com/tag/rain-punjab-snowfall/ 32 32 ਪੰਜਾਬ ਵਿਚ ਪਏ ਮੀਂਹ ਨਾਲ ਗਰਮੀ ਤੋਂ ਰਾਹਤ, ਗੜੇਮਾਰੀ ਨੇ ਠਾਰਿਆ ਧਰਤੀ ਦਾ ਤਪਦਾ ਸੀਨਾ https://en.tvpunjab.com/rain-hail-punjab/ https://en.tvpunjab.com/rain-hail-punjab/#respond Thu, 10 Jun 2021 16:37:00 +0000 https://en.tvpunjab.com/?p=1669 ਟੀਵੀ ਪੰਜਾਬ ਬਿਊਰੋ-ਪੰਜਾਬ ਵਿਚ ਪਿਛਲੇ ਕਈ ਦਿਨਾਂ ਗਰਮੀ ਕਾਰਨ ਹਾਹਾਕਾਰ ਮੱਚੀ ਹੋਈ ਸੀ। ਪੰਜਾਬ ਵਾਸੀਆਂ ਨੂੰ ਗਰਮੀ ਦੇ ਇਸ ਕਹਿਰ ਤੋਂ ਕਈ ਇਲਾਕਿਆਂ ਵਿਚ ਪਏ ਮੀਂਹ ਨੇ ਰਾਹਤ ਦਿਵਾਈ । ਇਸ ਦੇ ਨਾਲ ਨਾਲ ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਲੱਗਦੇ ਕਈ ਪਿੰਡਾਂ ਵਿਚ ਗੜੇ ਵੀ ਪਏ ਜਿਸ ਕਾਰਨ ਮੌਸਮ ਹੋਰ ਵੀ ਸੁਹਾਵਣਾ ਹੋ ਗਿਆ । ਪੰਜਾਬ […]

The post ਪੰਜਾਬ ਵਿਚ ਪਏ ਮੀਂਹ ਨਾਲ ਗਰਮੀ ਤੋਂ ਰਾਹਤ, ਗੜੇਮਾਰੀ ਨੇ ਠਾਰਿਆ ਧਰਤੀ ਦਾ ਤਪਦਾ ਸੀਨਾ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ-ਪੰਜਾਬ ਵਿਚ ਪਿਛਲੇ ਕਈ ਦਿਨਾਂ ਗਰਮੀ ਕਾਰਨ ਹਾਹਾਕਾਰ ਮੱਚੀ ਹੋਈ ਸੀ। ਪੰਜਾਬ ਵਾਸੀਆਂ ਨੂੰ ਗਰਮੀ ਦੇ ਇਸ ਕਹਿਰ ਤੋਂ ਕਈ ਇਲਾਕਿਆਂ ਵਿਚ ਪਏ ਮੀਂਹ ਨੇ ਰਾਹਤ ਦਿਵਾਈ । ਇਸ ਦੇ ਨਾਲ ਨਾਲ ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਲੱਗਦੇ ਕਈ ਪਿੰਡਾਂ ਵਿਚ ਗੜੇ ਵੀ ਪਏ ਜਿਸ ਕਾਰਨ ਮੌਸਮ ਹੋਰ ਵੀ ਸੁਹਾਵਣਾ ਹੋ ਗਿਆ । ਪੰਜਾਬ ਵਿਚ ਪਏ ਇਸ ਮੀਂਹ ਕਾਰਨ ਕਿਸਾਨਾਂ ਨੂੰ ਝੋਨਾ ਲਾਉਣ ਵਿੱਚ ਸੌਖ ਹੋਵੇਗੀ ।ਮੌਸਮ ਵਿਭਾਗ ਵਲੋਂ ਪਵੇ ਅਗਲੇ ਦੋ ਦਿਨ ਮੀਂਹ ਪੈਣ ਦੀਆਂ ਸੰਭਾਵਨਾਵਾਂ ਵੀ ਜਤਾਈਆਂ ਜਾ ਰਹੀਆਂ ਸਨ।

WhatsAppXFacebookCopy LinkWeChatShare

The post ਪੰਜਾਬ ਵਿਚ ਪਏ ਮੀਂਹ ਨਾਲ ਗਰਮੀ ਤੋਂ ਰਾਹਤ, ਗੜੇਮਾਰੀ ਨੇ ਠਾਰਿਆ ਧਰਤੀ ਦਾ ਤਪਦਾ ਸੀਨਾ appeared first on TV Punjab | English News Channel.

]]>
https://en.tvpunjab.com/rain-hail-punjab/feed/ 0