Rajya Sabha and Lok Sabha adjourned till 2 p.m. Archives - TV Punjab | English News Channel https://en.tvpunjab.com/tag/rajya-sabha-and-lok-sabha-adjourned-till-2-p-m/ Canada News, English Tv,English News, Tv Punjab English, Canada Politics Tue, 03 Aug 2021 07:36:33 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Rajya Sabha and Lok Sabha adjourned till 2 p.m. Archives - TV Punjab | English News Channel https://en.tvpunjab.com/tag/rajya-sabha-and-lok-sabha-adjourned-till-2-p-m/ 32 32 ਰਾਜ ਸਭਾ ਅਤੇ ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ https://en.tvpunjab.com/rajya-sabha-and-lok-sabha-adjourned-till-2-p-m/ https://en.tvpunjab.com/rajya-sabha-and-lok-sabha-adjourned-till-2-p-m/#respond Tue, 03 Aug 2021 07:36:33 +0000 https://en.tvpunjab.com/?p=6919 ਨਵੀਂ ਦਿੱਲੀ : ਰਾਜ ਸਭਾ ਅਤੇ ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਲੋਕ ਸਭਾ ਅਤੇ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਬੈਠਕ ਕੀਤੀ ਗਈ। ਇਸ ਬੈਠਕ ਵਿਚ ਅਕਾਲੀ ਦਲ,ਬਸਪਾ ਅਤੇ ਆਮ ਆਦਮੀ ਪਾਰਟੀ ਸ਼ਾਮਿਲ ਨਹੀਂ ਹੋਈਆਂ। ਅਕਾਲੀ ਦਲ ਦੀ ਸਾਂਸਦ ਬੀਬੀ […]

The post ਰਾਜ ਸਭਾ ਅਤੇ ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ appeared first on TV Punjab | English News Channel.

]]>

ਨਵੀਂ ਦਿੱਲੀ : ਰਾਜ ਸਭਾ ਅਤੇ ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਲੋਕ ਸਭਾ ਅਤੇ ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਬੈਠਕ ਕੀਤੀ ਗਈ। ਇਸ ਬੈਠਕ ਵਿਚ ਅਕਾਲੀ ਦਲ,ਬਸਪਾ ਅਤੇ ਆਮ ਆਦਮੀ ਪਾਰਟੀ ਸ਼ਾਮਿਲ ਨਹੀਂ ਹੋਈਆਂ। ਅਕਾਲੀ ਦਲ ਦੀ ਸਾਂਸਦ ਬੀਬੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਨੇ ਨਹੀਂ ਬੁਲਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਸਮੁੱਚਾ ਵਿਰੋਧੀ ਧਿਰ ਖੇਤੀ ਕਾਨੂੰਨਾਂ ਵਰਗੇ ਮੁੱਦਿਆਂ ‘ਤੇ ਇਕਜੁੱਟ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ ਇਹ ਤਾਨਾਸ਼ਾਹੀ ਦੀ ਸਰਕਾਰ ਹੈ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਰਾਜ ਸਭਾ ਅਤੇ ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ appeared first on TV Punjab | English News Channel.

]]>
https://en.tvpunjab.com/rajya-sabha-and-lok-sabha-adjourned-till-2-p-m/feed/ 0