RED FORT Archives - TV Punjab | English News Channel https://en.tvpunjab.com/tag/red-fort/ Canada News, English Tv,English News, Tv Punjab English, Canada Politics Tue, 29 Jun 2021 09:19:14 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg RED FORT Archives - TV Punjab | English News Channel https://en.tvpunjab.com/tag/red-fort/ 32 32 26 ਜਨਵਰੀ ਲਾਲ ਕਿਲਾ ਹਿੰਸਾ ਮਾਮਲੇ ‘ਚ ਇਕ ਹੋਰ ਨੌਜਵਾਨ ਗ੍ਰਿਫ਼ਤਾਰ https://en.tvpunjab.com/one-more-youngster-arrested-in-26-january-red-fort-incident/ https://en.tvpunjab.com/one-more-youngster-arrested-in-26-january-red-fort-incident/#respond Mon, 28 Jun 2021 12:28:28 +0000 https://en.tvpunjab.com/?p=2986 ਨਵੀਂ ਦਿੱਲੀ : 26 ਜਨਵਰੀ ਲਾਲ ਕਿਲਾ ਹਿੰਸਾ ਮਾਮਲੇ ‘ਚ ਦਿੱਲੀ ਪੁਲਿਸ ਦੇ ਸਪੈਸ਼ਲ਼ ਸੈਲ ਦੁਆਰਾ ਇਕ ਹੋਰ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਪੈਸ਼ਲ ਸੈੱਲ ਅਨੁਸਾਰ ਇਸ ਮਾਮਲੇ ਵਿਚ ਗੁਰਜੋਤ ਸਿੰਘ ਨਾਮ ਦਾ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਘਟਨਾ ਤੋਂ ਬਾਅਦ ਫ਼ਰਾਰ ਹੋ ਗਿਆ ਸੀ। ਦਿੱਲੀ ਪੁਲਿਸ ਨੇ ਗੁਰਜੋਤ ਸਿੰਘ […]

The post 26 ਜਨਵਰੀ ਲਾਲ ਕਿਲਾ ਹਿੰਸਾ ਮਾਮਲੇ ‘ਚ ਇਕ ਹੋਰ ਨੌਜਵਾਨ ਗ੍ਰਿਫ਼ਤਾਰ appeared first on TV Punjab | English News Channel.

]]>

ਨਵੀਂ ਦਿੱਲੀ : 26 ਜਨਵਰੀ ਲਾਲ ਕਿਲਾ ਹਿੰਸਾ ਮਾਮਲੇ ‘ਚ ਦਿੱਲੀ ਪੁਲਿਸ ਦੇ ਸਪੈਸ਼ਲ਼ ਸੈਲ ਦੁਆਰਾ ਇਕ ਹੋਰ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਪੈਸ਼ਲ ਸੈੱਲ ਅਨੁਸਾਰ ਇਸ ਮਾਮਲੇ ਵਿਚ ਗੁਰਜੋਤ ਸਿੰਘ ਨਾਮ ਦਾ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਘਟਨਾ ਤੋਂ ਬਾਅਦ ਫ਼ਰਾਰ ਹੋ ਗਿਆ ਸੀ। ਦਿੱਲੀ ਪੁਲਿਸ ਨੇ ਗੁਰਜੋਤ ਸਿੰਘ ਦੀ ਗ੍ਰਿਫ਼ਤਾਰੀ ਲਈ ਇਕ ਲੱਖ ਰੁਪਏ ਦਾ ਇਨਾਮ ਰੱਖ਼ਿਆ ਹੋਇਆ ਸੀ।

ਸਪੈਸ਼ਲ ਸੈਲ ਦਾ ਦਾਅਵਾ ਹੈ ਕਿ ਗੁਰਜੋਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post 26 ਜਨਵਰੀ ਲਾਲ ਕਿਲਾ ਹਿੰਸਾ ਮਾਮਲੇ ‘ਚ ਇਕ ਹੋਰ ਨੌਜਵਾਨ ਗ੍ਰਿਫ਼ਤਾਰ appeared first on TV Punjab | English News Channel.

]]>
https://en.tvpunjab.com/one-more-youngster-arrested-in-26-january-red-fort-incident/feed/ 0