Relief in Chandigarh with certain conditions Archives - TV Punjab | English News Channel https://en.tvpunjab.com/tag/relief-in-chandigarh-with-certain-conditions/ Canada News, English Tv,English News, Tv Punjab English, Canada Politics Tue, 06 Jul 2021 12:52:46 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Relief in Chandigarh with certain conditions Archives - TV Punjab | English News Channel https://en.tvpunjab.com/tag/relief-in-chandigarh-with-certain-conditions/ 32 32 ਚੰਡੀਗੜ੍ਹ ਵਿਚ ਕੁੱਝ ਸ਼ਰਤਾਂ ਨਾਲ ਮਿਲੀ ਰਾਹਤ https://en.tvpunjab.com/%e0%a8%9a%e0%a9%b0%e0%a8%a1%e0%a9%80%e0%a8%97%e0%a9%9c%e0%a9%8d%e0%a8%b9-%e0%a8%b5%e0%a8%bf%e0%a8%9a-%e0%a8%95%e0%a9%81%e0%a9%b1%e0%a8%9d-%e0%a8%b6%e0%a8%b0%e0%a8%a4%e0%a8%be%e0%a8%82-%e0%a8%a8/ https://en.tvpunjab.com/%e0%a8%9a%e0%a9%b0%e0%a8%a1%e0%a9%80%e0%a8%97%e0%a9%9c%e0%a9%8d%e0%a8%b9-%e0%a8%b5%e0%a8%bf%e0%a8%9a-%e0%a8%95%e0%a9%81%e0%a9%b1%e0%a8%9d-%e0%a8%b6%e0%a8%b0%e0%a8%a4%e0%a8%be%e0%a8%82-%e0%a8%a8/#respond Tue, 06 Jul 2021 12:52:46 +0000 https://en.tvpunjab.com/?p=3810 ਚੰਡੀਗੜ੍ਹ : ਚੰਡੀਗੜ੍ਹ ਵਿਚ ਚੋਣਵੇਂ ਸਵਿਮਿੰਗ ਪੂਲ ਅਤੇ ਖੇਡ ਅਦਾਰੇ ਕੁਝ ਸ਼ਰਤਾਂ ਨਾਲ ਖੋਲ੍ਹ ਦਿੱਤੇ ਗਏ ਹਨ । ਇੱਥੇ ਆਉਣ ਵਾਲਿਆਂ ਲਈ ਕੋਰੋਨਾ ਦੀ ਪਹਿਲਾ ਟੀਕਾ ਲੱਗਾ ਹੋਣਾ ਲਾਜ਼ਮੀ ਕੀਤਾ ਗਿਆ ਹੈ । ਰੈਸਟੋਰੈਂਟ ਅਤੇ ਬਾਰ ਵੀ ਸਵੇਰੇ 10 ਵਜੇ ਤੋਂ ਰਾਤ 10 :30 ਵਜੇ ਤੱਕ ਖੁੱਲ੍ਹ ਸਕਦੇ ਹਨ। ਪ੍ਰਸ਼ਾਸਨ ਨੇ ਸੁਖਨਾ ਝੀਲ ‘ਤੇ ਲੱਗੀ […]

The post ਚੰਡੀਗੜ੍ਹ ਵਿਚ ਕੁੱਝ ਸ਼ਰਤਾਂ ਨਾਲ ਮਿਲੀ ਰਾਹਤ appeared first on TV Punjab | English News Channel.

]]>

ਚੰਡੀਗੜ੍ਹ : ਚੰਡੀਗੜ੍ਹ ਵਿਚ ਚੋਣਵੇਂ ਸਵਿਮਿੰਗ ਪੂਲ ਅਤੇ ਖੇਡ ਅਦਾਰੇ ਕੁਝ ਸ਼ਰਤਾਂ ਨਾਲ ਖੋਲ੍ਹ ਦਿੱਤੇ ਗਏ ਹਨ । ਇੱਥੇ ਆਉਣ ਵਾਲਿਆਂ ਲਈ ਕੋਰੋਨਾ ਦੀ ਪਹਿਲਾ ਟੀਕਾ ਲੱਗਾ ਹੋਣਾ ਲਾਜ਼ਮੀ ਕੀਤਾ ਗਿਆ ਹੈ । ਰੈਸਟੋਰੈਂਟ ਅਤੇ ਬਾਰ ਵੀ ਸਵੇਰੇ 10 ਵਜੇ ਤੋਂ ਰਾਤ 10 :30 ਵਜੇ ਤੱਕ ਖੁੱਲ੍ਹ ਸਕਦੇ ਹਨ।

ਪ੍ਰਸ਼ਾਸਨ ਨੇ ਸੁਖਨਾ ਝੀਲ ‘ਤੇ ਲੱਗੀ ਪਾਬੰਦੀ ਵੀ ਹਟਾ ਲਈ ਗਈ ਹੈ। ਇਸ ਦੇ ਨਾਲ ਹੀ ਵਿਆਹ ਅਤੇ ਹੋਰ ਸਮਾਗਮ ਵਿਚ ਹਾਲ ਦੀ ਸਮਰਥਾ ਦੇ ਹਿਸਾਬ ਨਾਲ ਇਕੱਠ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ।

ਟੀਵੀ ਪੰਜਾਬ ਬਿਊਰੋ

 

WhatsAppXFacebookCopy LinkWeChatShare

The post ਚੰਡੀਗੜ੍ਹ ਵਿਚ ਕੁੱਝ ਸ਼ਰਤਾਂ ਨਾਲ ਮਿਲੀ ਰਾਹਤ appeared first on TV Punjab | English News Channel.

]]>
https://en.tvpunjab.com/%e0%a8%9a%e0%a9%b0%e0%a8%a1%e0%a9%80%e0%a8%97%e0%a9%9c%e0%a9%8d%e0%a8%b9-%e0%a8%b5%e0%a8%bf%e0%a8%9a-%e0%a8%95%e0%a9%81%e0%a9%b1%e0%a8%9d-%e0%a8%b6%e0%a8%b0%e0%a8%a4%e0%a8%be%e0%a8%82-%e0%a8%a8/feed/ 0