Robbery by ATM in Ferozepur Archives - TV Punjab | English News Channel https://en.tvpunjab.com/tag/robbery-by-atm-in-ferozepur/ Canada News, English Tv,English News, Tv Punjab English, Canada Politics Thu, 02 Sep 2021 05:59:07 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg Robbery by ATM in Ferozepur Archives - TV Punjab | English News Channel https://en.tvpunjab.com/tag/robbery-by-atm-in-ferozepur/ 32 32 ਫ਼ਿਰੋਜ਼ਪੁਰ ‘ਚ ਏਟੀਐਮ ਤੋੜ ਕੇ ਕੀਤੀ ਲੁੱਟ https://en.tvpunjab.com/robbery-by-atm-in-ferozepur/ https://en.tvpunjab.com/robbery-by-atm-in-ferozepur/#respond Thu, 02 Sep 2021 05:59:07 +0000 https://en.tvpunjab.com/?p=9122 ਫ਼ਿਰੋਜ਼ਪੁਰ : ਫ਼ਿਰੋਜ਼ਪੁਰ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਵਾਰਦਾਤ ਤਹਿਤ ਬੀਤੀ ਰਾਤ ਲੁਟੇਰੇ ਨਾਮਦੇਵ ਚੌਕ ਨੇੜੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਏ.ਟੀ.ਐਮ ਨੂੰ ਗੈਸ ਕਟਰ ਨਾਲ ਕੱਟ ਕੇ 4.84 ਲੱਖ ਰੁਪਏ ਲੁੱਟ ਕੇ ਲੈ ਗਏ। ਪੁਲਿਸ ਵੱਲੋਂ ਮੌਕੇ ਤੋਂ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ‘ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ […]

The post ਫ਼ਿਰੋਜ਼ਪੁਰ ‘ਚ ਏਟੀਐਮ ਤੋੜ ਕੇ ਕੀਤੀ ਲੁੱਟ appeared first on TV Punjab | English News Channel.

]]>
FacebookTwitterWhatsAppCopy Link


ਫ਼ਿਰੋਜ਼ਪੁਰ : ਫ਼ਿਰੋਜ਼ਪੁਰ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਵਾਰਦਾਤ ਤਹਿਤ ਬੀਤੀ ਰਾਤ ਲੁਟੇਰੇ ਨਾਮਦੇਵ ਚੌਕ ਨੇੜੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਏ.ਟੀ.ਐਮ ਨੂੰ ਗੈਸ ਕਟਰ ਨਾਲ ਕੱਟ ਕੇ 4.84 ਲੱਖ ਰੁਪਏ ਲੁੱਟ ਕੇ ਲੈ ਗਏ।

ਪੁਲਿਸ ਵੱਲੋਂ ਮੌਕੇ ਤੋਂ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ‘ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਟੀਵੀ ਪੰਜਾਬ ਬਿਊਰੋ

The post ਫ਼ਿਰੋਜ਼ਪੁਰ ‘ਚ ਏਟੀਐਮ ਤੋੜ ਕੇ ਕੀਤੀ ਲੁੱਟ appeared first on TV Punjab | English News Channel.

]]>
https://en.tvpunjab.com/robbery-by-atm-in-ferozepur/feed/ 0