sandaur Archives - TV Punjab | English News Channel https://en.tvpunjab.com/tag/sandaur/ Canada News, English Tv,English News, Tv Punjab English, Canada Politics Sat, 29 May 2021 10:02:02 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg sandaur Archives - TV Punjab | English News Channel https://en.tvpunjab.com/tag/sandaur/ 32 32 ਨਾਨੀ-ਦੋਹਤੀ ਅਤੇ ਮਾਂ ਨੇ ਸਲਫਾਸ ਖਾ ਕੇ ਇਕੱਠੀਆਂ ਨੇ ਕੀਤੀ ਖੁਦਕੁਸ਼ੀ https://en.tvpunjab.com/suicide-mother-daughter-daughter-in-law-1012-2/ https://en.tvpunjab.com/suicide-mother-daughter-daughter-in-law-1012-2/#respond Sat, 29 May 2021 10:02:02 +0000 https://en.tvpunjab.com/?p=1012 ਟੀਵੀ ਪੰਜਾਬ ਬਿਊਰੋ- ਜਿਲਾ ਸੰਗਰੂਰ ਵਿਚ ਸੰਦੌੜ ਨੇੜੇ ਪੈਂਦੇ ਪਿੰਡ ਕੁਠਾਲਾ ਵਿਖੇ ਇਕ ਹੀ ਪਰਿਵਾਰ ਦੀਆਂ ਤਿੰਨ ਔਰਤਾਂ ਵੱਲੋਂ ਇਕੱਠਿਆਂ ਹੀ ਸਲਫਾਸ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਇਨ੍ਹਾਂ ਨੇ ਆਰਥਿਕ ਤੰਗੀ ਦੇ ਚੱਲਦਿਆਂ ਖੁਦਕੁਸ਼ੀ ਕੀਤੀ । ਮ੍ਰਿਤਕ ਤਿੰਨੋਂ ਮਾਵਾਂ ਧੀਆਂ ਹਨ। ਮ੍ਰਿਤਕਾਂ ਦੀ […]

The post ਨਾਨੀ-ਦੋਹਤੀ ਅਤੇ ਮਾਂ ਨੇ ਸਲਫਾਸ ਖਾ ਕੇ ਇਕੱਠੀਆਂ ਨੇ ਕੀਤੀ ਖੁਦਕੁਸ਼ੀ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਜਿਲਾ ਸੰਗਰੂਰ ਵਿਚ ਸੰਦੌੜ ਨੇੜੇ ਪੈਂਦੇ ਪਿੰਡ ਕੁਠਾਲਾ ਵਿਖੇ ਇਕ ਹੀ ਪਰਿਵਾਰ ਦੀਆਂ ਤਿੰਨ ਔਰਤਾਂ ਵੱਲੋਂ ਇਕੱਠਿਆਂ ਹੀ ਸਲਫਾਸ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਇਨ੍ਹਾਂ ਨੇ ਆਰਥਿਕ ਤੰਗੀ ਦੇ ਚੱਲਦਿਆਂ ਖੁਦਕੁਸ਼ੀ ਕੀਤੀ ।
ਮ੍ਰਿਤਕ ਤਿੰਨੋਂ ਮਾਵਾਂ ਧੀਆਂ ਹਨ। ਮ੍ਰਿਤਕਾਂ ਦੀ ਪਛਾਣ ਹਰਮੇਲ ਕੌਰ (ਨਾਨੀ), ਉਨ੍ਹਾਂ ਦੀ ਧੀ ਸੁਖਵਿੰਦਰ ਕੌਰ (43) ਅਤੇ ਸੁਖਵਿੰਦਰ ਕੌਰ ਦੀ ਪੁੱਤਰੀ ਅਮਨਜੋਤ ਕੋਰ (19) ਵਜੋਂ ਹੋਈ ਹੈ।
ਗੌਰਤਲਬ ਹੈ ਕਿ ਪਰਿਵਾਰ ਵਿਚ ਕੋਈ ਮਰਦ ਕਮਾਊ ਮੈਂਬਰ ਨਹੀਂ ਸੀ ਜਿਸ ਕਾਰਨ ਪਰਿਵਾਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਸੀ। ਹੁਣ ਪਰਿਵਾਰ ਵਿਚ ਇਕ ਦਾਦੀ ਅਤੇ ਮ੍ਰਿਤਕ ਔਰਤ ਦੇ ਦੋ ਬੱਚੇ ਇਕ ਕੁੜੀ ਅਤੇ ਮੁੰਡਾ ਰਹਿ ਗਏ ਹਨ।

The post ਨਾਨੀ-ਦੋਹਤੀ ਅਤੇ ਮਾਂ ਨੇ ਸਲਫਾਸ ਖਾ ਕੇ ਇਕੱਠੀਆਂ ਨੇ ਕੀਤੀ ਖੁਦਕੁਸ਼ੀ appeared first on TV Punjab | English News Channel.

]]>
https://en.tvpunjab.com/suicide-mother-daughter-daughter-in-law-1012-2/feed/ 0