sania mirza dropped-out Archives - TV Punjab | English News Channel https://en.tvpunjab.com/tag/sania-mirza-dropped-out/ Canada News, English Tv,English News, Tv Punjab English, Canada Politics Thu, 08 Jul 2021 11:19:47 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg sania mirza dropped-out Archives - TV Punjab | English News Channel https://en.tvpunjab.com/tag/sania-mirza-dropped-out/ 32 32 ਰੋਹਨ ਬੋਪੰਨਾ ਅਤੇ ਸਾਨੀਆ ਮਿਰਜ਼ਾ ‘ਵਿੰਬਲਡਨ ਚੈਂਪੀਅਨਸ਼ਿਪ’ ਤੋਂ ਹੋਏ ਬਾਹਰ https://en.tvpunjab.com/rohan-bopanna-and-sania-mirza-dropped-out-wimbledon/ https://en.tvpunjab.com/rohan-bopanna-and-sania-mirza-dropped-out-wimbledon/#respond Thu, 08 Jul 2021 11:16:01 +0000 https://en.tvpunjab.com/?p=4047 ਲੰਡਨ— ਰੋਹਨ ਬੋਪੰਨਾ ਤੇ ਸਾਨੀਆ ਮਿਰਜ਼ਾ ਦੀ ਭਾਰਤੀ ਜੋੜੀ ਮਿਕਸਡ ਡਬਲਜ਼ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਉਹ ਤੀਜੇ ਦੌਰ ਦੇ ਤਿੰਨ ਸੈੱਟ ਤਕ ਚਲੇ ਮੁਕਾਬਲੇ ’ਚੋਂ ਕੇ ਹਾਰ ਕੇ ਵਿੰਬਲਡਨ ਚੈਂਪੀਅਨਸ਼ਿਪ ਤੋ ਬਾਹਰ ਹੋ ਗਏ। ਖੇਡ ਦੌਰਾਨ ਬੋਪੰਨਾ ਦੀ ਸਰਵਿਸ ਅਤੇ ਨੈੱਟ ਪਲੇਅ ਕਾਫ਼ੀ ਮਜ਼ਬੂਤ ਰਿਹਾ ਪਰ ਸਾਨੀਆ ਦੀ ਸਰਵਿਸ ’ਤੇ ਲਗਾਤਾਰ ਦਬਾਅ ਬਣਦਾ ਰਿਹਾ। […]

The post ਰੋਹਨ ਬੋਪੰਨਾ ਅਤੇ ਸਾਨੀਆ ਮਿਰਜ਼ਾ ‘ਵਿੰਬਲਡਨ ਚੈਂਪੀਅਨਸ਼ਿਪ’ ਤੋਂ ਹੋਏ ਬਾਹਰ appeared first on TV Punjab | English News Channel.

]]>
FacebookTwitterWhatsAppCopy Link


ਲੰਡਨ— ਰੋਹਨ ਬੋਪੰਨਾ ਤੇ ਸਾਨੀਆ ਮਿਰਜ਼ਾ ਦੀ ਭਾਰਤੀ ਜੋੜੀ ਮਿਕਸਡ ਡਬਲਜ਼ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਉਹ ਤੀਜੇ ਦੌਰ ਦੇ ਤਿੰਨ ਸੈੱਟ ਤਕ ਚਲੇ ਮੁਕਾਬਲੇ ’ਚੋਂ ਕੇ ਹਾਰ ਕੇ ਵਿੰਬਲਡਨ ਚੈਂਪੀਅਨਸ਼ਿਪ ਤੋ ਬਾਹਰ ਹੋ ਗਏ।
ਖੇਡ ਦੌਰਾਨ ਬੋਪੰਨਾ ਦੀ ਸਰਵਿਸ ਅਤੇ ਨੈੱਟ ਪਲੇਅ ਕਾਫ਼ੀ ਮਜ਼ਬੂਤ ਰਿਹਾ ਪਰ ਸਾਨੀਆ ਦੀ ਸਰਵਿਸ ’ਤੇ ਲਗਾਤਾਰ ਦਬਾਅ ਬਣਦਾ ਰਿਹਾ। ਇਹ ਮੈਚ ਮੀਂਹ ਕਾਰਨ ਵੀ ਪ੍ਰਭਾਵਿਤ ਹੋਇਆ। ਇਨ੍ਹਾਂ ਮੈਚਾਂ ’ਚ ਜੂਲੀਅਨ ਰੋਜਰ ਤੇ ਆਂਦਰੇਜਾ ਕਲੇਪਾਕ ਦੀ 14ਵਾਂ ਦਰਜਾ ਪ੍ਰਾਪਤ ਜੋੜੀ ਨੇ ਇਕ ਸੈੱਟ ਦਾ ਵਾਧਾ ਬਣਾਉਣ ਤੋਂ ਬਾਅਦ 6-3, 3-6, 11-9 ਨਾਲ ਜਿੱਤ ਹਾਸਲ ਕੀਤੀ। 

The post ਰੋਹਨ ਬੋਪੰਨਾ ਅਤੇ ਸਾਨੀਆ ਮਿਰਜ਼ਾ ‘ਵਿੰਬਲਡਨ ਚੈਂਪੀਅਨਸ਼ਿਪ’ ਤੋਂ ਹੋਏ ਬਾਹਰ appeared first on TV Punjab | English News Channel.

]]>
https://en.tvpunjab.com/rohan-bopanna-and-sania-mirza-dropped-out-wimbledon/feed/ 0