Security beefed up at Mumbai's three major railway stations and Amitabh Bachchan's bungalow Archives - TV Punjab | English News Channel https://en.tvpunjab.com/tag/security-beefed-up-at-mumbais-three-major-railway-stations-and-amitabh-bachchans-bungalow/ Canada News, English Tv,English News, Tv Punjab English, Canada Politics Sat, 07 Aug 2021 07:38:58 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Security beefed up at Mumbai's three major railway stations and Amitabh Bachchan's bungalow Archives - TV Punjab | English News Channel https://en.tvpunjab.com/tag/security-beefed-up-at-mumbais-three-major-railway-stations-and-amitabh-bachchans-bungalow/ 32 32 ਮੁੰਬਈ ਦੇ ਤਿੰਨ ਵੱਡੇ ਰੇਲਵੇ ਸਟੇਸ਼ਨਾਂ ਅਤੇ ਅਮਿਤਾਭ ਬਚਨ ਦੇ ਬੰਗਲੇ ਦੀ ਸੁਰੱਖਿਆ ਵਧਾਈ https://en.tvpunjab.com/security-beefed-up-at-mumbais-three-major-railway-stations-and-amitabh-bachchans-bungalow/ https://en.tvpunjab.com/security-beefed-up-at-mumbais-three-major-railway-stations-and-amitabh-bachchans-bungalow/#respond Sat, 07 Aug 2021 07:38:58 +0000 https://en.tvpunjab.com/?p=7286 ਮੁੰਬਈ : ਮੁੰਬਈ ਪੁਲਿਸ ਨੂੰ ਬੰਬ ਲਗਾਏ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁੰਬਈ ਦੇ ਤਿੰਨ ਵੱਡੇ ਰੇਲਵੇ ਸਟੇਸ਼ਨਾਂ ਅਤੇ ਅਭਿਨੇਤਾ ਅਮਿਤਾਭ ਬਚਨ ਦੇ ਬੰਗਲੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੂੰ ਇਨ੍ਹਾਂ ਥਾਵਾਂ ‘ਤੇ ਬੰਬ ਲਗਾਏ ਜਾਣ ਬਾਰੇ ਕਾਲ ਆਈ ਸੀ, ਜਿਸ ਤੋਂ ਬਾਅਦ ਇਥੇ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ, ਹੁਣ ਤੱਕ […]

The post ਮੁੰਬਈ ਦੇ ਤਿੰਨ ਵੱਡੇ ਰੇਲਵੇ ਸਟੇਸ਼ਨਾਂ ਅਤੇ ਅਮਿਤਾਭ ਬਚਨ ਦੇ ਬੰਗਲੇ ਦੀ ਸੁਰੱਖਿਆ ਵਧਾਈ appeared first on TV Punjab | English News Channel.

]]>
FacebookTwitterWhatsAppCopy Link


ਮੁੰਬਈ : ਮੁੰਬਈ ਪੁਲਿਸ ਨੂੰ ਬੰਬ ਲਗਾਏ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁੰਬਈ ਦੇ ਤਿੰਨ ਵੱਡੇ ਰੇਲਵੇ ਸਟੇਸ਼ਨਾਂ ਅਤੇ ਅਭਿਨੇਤਾ ਅਮਿਤਾਭ ਬਚਨ ਦੇ ਬੰਗਲੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੂੰ ਇਨ੍ਹਾਂ ਥਾਵਾਂ ‘ਤੇ ਬੰਬ ਲਗਾਏ ਜਾਣ ਬਾਰੇ ਕਾਲ ਆਈ ਸੀ, ਜਿਸ ਤੋਂ ਬਾਅਦ ਇਥੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਹਾਲਾਂਕਿ, ਹੁਣ ਤੱਕ ਦੀ ਜਾਂਚ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲਿਸ ਦੇ ਮੁੱਖ ਕੰਟਰੋਲ ਰੂਮ ਨੂੰ ਸ਼ੁੱਕਰਵਾਰ ਰਾਤ ਨੂੰ ਇਕ ਕਾਲ ਆਈ ਸੀ ਜਿਸ ਵਿਚ ਕਾਲ ਕਰਨ ਵਾਲੇ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ (ਸੀਐਸਐਮਟੀ), ਬਾਈਕੁੱਲਾ, ਦਾਦਰ ਰੇਲਵੇ ਸਟੇਸ਼ਨ ਅਤੇ ਅਭਿਨੇਤਾ ਅਮਿਤਾਭ ਬਚਨ ਦੇ ਜੁਹੂ ਵਿਚਲੇ ਬੰਗਲੇ ਵਿਚ ਬੰਬ ਲਗਾਏ ਗਏ ਸਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਲ ਮਿਲਣ ਤੋਂ ਬਾਅਦ, ਗੌਰਮਿੰਟ ਰੇਲਵੇ ਪੁਲਿਸ, ਰੇਲਵੇ ਸੁਰੱਖਿਆ ਬਲ ਦੇ ਨਾਲ -ਨਾਲ ਬੰਬ ਨਿਰੋਧਕ ਦਸਤੇ, ਕੁੱਤਿਆ ਦੇ ਦਸਤੇ ਅਤੇ ਸਥਾਨਕ ਪੁਲਿਸ ਕਰਮਚਾਰੀ ਇਨ੍ਹਾਂ ਸਥਾਨਾਂ ‘ਤੇ ਪਹੁੰਚੇ ਅਤੇ ਤਲਾਸ਼ੀ ਮੁਹਿੰਮ ਚਲਾਈ,ਪਰ ਕੁੱਝ ਵੀ ਸ਼ੱਕੀ ਨਹੀਂ ਮਿਲਿਆ ਪਰ ਫਿਰ ਵੀ ਉਥੇ ਵੱਡੀ ਗਿਣਤੀ ਵਿਚ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

ਟੀਵੀ ਪੰਜਾਬ ਬਿਊਰੋ

The post ਮੁੰਬਈ ਦੇ ਤਿੰਨ ਵੱਡੇ ਰੇਲਵੇ ਸਟੇਸ਼ਨਾਂ ਅਤੇ ਅਮਿਤਾਭ ਬਚਨ ਦੇ ਬੰਗਲੇ ਦੀ ਸੁਰੱਖਿਆ ਵਧਾਈ appeared first on TV Punjab | English News Channel.

]]>
https://en.tvpunjab.com/security-beefed-up-at-mumbais-three-major-railway-stations-and-amitabh-bachchans-bungalow/feed/ 0