Shopkeeper shot Archives - TV Punjab | English News Channel https://en.tvpunjab.com/tag/shopkeeper-shot/ Canada News, English Tv,English News, Tv Punjab English, Canada Politics Mon, 19 Jul 2021 16:53:37 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Shopkeeper shot Archives - TV Punjab | English News Channel https://en.tvpunjab.com/tag/shopkeeper-shot/ 32 32 ਜਲੰਧਰ ਵਿਚ ਵਾਰਦਾਤ: ਸੋਡਲ ਮੰਦਰ ਨੇੜੇ ਦੁਕਾਨਦਾਰ ਨੂੰ ਮਾਰੀ ਗੋਲ਼ੀ https://en.tvpunjab.com/incident-jalandhar-shopkeeper-shot-sodal-temple/ https://en.tvpunjab.com/incident-jalandhar-shopkeeper-shot-sodal-temple/#respond Mon, 19 Jul 2021 16:47:25 +0000 https://en.tvpunjab.com/?p=5229 ਜਲੰਧਰ -ਥਾਣਾ ਡਿਵੀਜ਼ਨ ਨੰਬਰ 8 ਅਧੀਨ ਪੈਂਦੇ ਸੋਢਲ ਮੰਦਰ ਨੇੜੇ ਸਥਿਤ ਇਕ ਕਰਿਆਨਾ ਸਟੋਰ ਦੇ ਮਾਲਕ ਨੂੰ ਗੋਲੀ ਮਾਰ ਦਿੱਤੇ ਜਾਣ ਦੀ ਖਬਰ ਹੈ । ਜ਼ਖਮੀ ਦੁਕਾਨਦਾਰ ਦੀ ਪਛਾਣ ਸਚਿਨ ਵਜੋਂ ਹੋਈ ਹੈ। ਗੋਲੀ ਲੱਗਣ ਤੋਂ ਬਾਅਦ ਕਰਿਆਨਾ ਸਟੋਰ ਮਾਲਕ ਨੂੰ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੁਕਾਨਦਾਰ ਨੂੰ ਗੋਲੀ ਕਿਉਂ ਅਤੇ ਕਿਸ […]

The post ਜਲੰਧਰ ਵਿਚ ਵਾਰਦਾਤ: ਸੋਡਲ ਮੰਦਰ ਨੇੜੇ ਦੁਕਾਨਦਾਰ ਨੂੰ ਮਾਰੀ ਗੋਲ਼ੀ appeared first on TV Punjab | English News Channel.

]]>
FacebookTwitterWhatsAppCopy Link


ਜਲੰਧਰ -ਥਾਣਾ ਡਿਵੀਜ਼ਨ ਨੰਬਰ 8 ਅਧੀਨ ਪੈਂਦੇ ਸੋਢਲ ਮੰਦਰ ਨੇੜੇ ਸਥਿਤ ਇਕ ਕਰਿਆਨਾ ਸਟੋਰ ਦੇ ਮਾਲਕ ਨੂੰ ਗੋਲੀ ਮਾਰ ਦਿੱਤੇ ਜਾਣ ਦੀ ਖਬਰ ਹੈ । ਜ਼ਖਮੀ ਦੁਕਾਨਦਾਰ ਦੀ ਪਛਾਣ ਸਚਿਨ ਵਜੋਂ ਹੋਈ ਹੈ। ਗੋਲੀ ਲੱਗਣ ਤੋਂ ਬਾਅਦ ਕਰਿਆਨਾ ਸਟੋਰ ਮਾਲਕ ਨੂੰ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਦੁਕਾਨਦਾਰ ਨੂੰ ਗੋਲੀ ਕਿਉਂ ਅਤੇ ਕਿਸ ਨੇ ਮਾਰੀ ਇਸ ਬਾਰੇ ਅਜੇ ਤਕ ਕੋਈ ਖੁਲਾਸਾ ਨਹੀਂ ਹੋ ਸਕਿਆ ।

The post ਜਲੰਧਰ ਵਿਚ ਵਾਰਦਾਤ: ਸੋਡਲ ਮੰਦਰ ਨੇੜੇ ਦੁਕਾਨਦਾਰ ਨੂੰ ਮਾਰੀ ਗੋਲ਼ੀ appeared first on TV Punjab | English News Channel.

]]>
https://en.tvpunjab.com/incident-jalandhar-shopkeeper-shot-sodal-temple/feed/ 0