sidhu Archives - TV Punjab | English News Channel https://en.tvpunjab.com/tag/sidhu/ Canada News, English Tv,English News, Tv Punjab English, Canada Politics Wed, 04 Aug 2021 20:06:44 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg sidhu Archives - TV Punjab | English News Channel https://en.tvpunjab.com/tag/sidhu/ 32 32 ਡੇਰੇ ਨਾਲ ਭਾਜਪਾ! ਅਕਾਲੀ ਦਲ ਡਬਲ ਨੁਕਸਾਨ! News That Matters https://en.tvpunjab.com/dera-sirsa-bjp-akali-dal-politics/ https://en.tvpunjab.com/dera-sirsa-bjp-akali-dal-politics/#respond Sat, 22 May 2021 04:08:00 +0000 https://en.tvpunjab.com/?p=465 Dera Sirsa Ram Rahim Parole Controversial Ardaas Incident Navjot Singh Sidhu | PARGAT SINGH | SUKHJINDER RANDHAWA | CHANNI If Capt out who will be next, EK anaar so Bimar! After G23, decision on Capt Amarinder is big headache for AICC high command Dera and BJP: double political loss for Sukhbir Badal

The post ਡੇਰੇ ਨਾਲ ਭਾਜਪਾ! ਅਕਾਲੀ ਦਲ ਡਬਲ ਨੁਕਸਾਨ! News That Matters appeared first on TV Punjab | English News Channel.

]]>
FacebookTwitterWhatsAppCopy Link


Dera Sirsa Ram Rahim Parole Controversial Ardaas Incident Navjot Singh Sidhu | PARGAT SINGH | SUKHJINDER RANDHAWA | CHANNI If Capt out who will be next, EK anaar so Bimar! After G23, decision on Capt Amarinder is big headache for AICC high command Dera and BJP: double political loss for Sukhbir Badal

The post ਡੇਰੇ ਨਾਲ ਭਾਜਪਾ! ਅਕਾਲੀ ਦਲ ਡਬਲ ਨੁਕਸਾਨ! News That Matters appeared first on TV Punjab | English News Channel.

]]>
https://en.tvpunjab.com/dera-sirsa-bjp-akali-dal-politics/feed/ 0
…ਹੁਣ ਕਾਂਗਰਸ ਹਾਈਕਮਾਂਡ ਲਵੇਗੀ ਕੈਪਟਨ ਦੀਆਂ ਰਿਪੋਰਟਾਂ ! ਲੱਗਣਗੀਆਂ ਸ਼ਿਕਾਇਤਾਂ…ਮਿਲੇਗੀ ਸਜ਼ਾ! https://en.tvpunjab.com/punjab_conress_clash424-2/ https://en.tvpunjab.com/punjab_conress_clash424-2/#respond Fri, 21 May 2021 14:26:50 +0000 https://en.tvpunjab.com/?p=424 ਟੀਵੀ ਪੰਜਾਬ ਬਿਊਰੋ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਕਾਂਗਰਸ ਵਿੱਚ ਸ਼ੁਰੂ ਹੋਇਆ ਘਰੇਲੂ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇੰਜ ਜਾਪ ਰਿਹਾ ਹੈ ਕਿ ਕਾਂਗਰਸ ਦੇ ਹਰ ਵੱਡੇ ਆਗੂ ਨੇ ਇਕ ਦੂਜੇ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। … ਕੀ ਕੈਪਟਨ ..! ਕੀ ਸਿੱਧੂ …! ਅਤੇ ਕੀ ਬਾਜਵਾ ! ਹਰ ਕੋਈ ਇਸ ਘਰੇਲੂ ਜੰਗ ਵਿਚ […]

The post …ਹੁਣ ਕਾਂਗਰਸ ਹਾਈਕਮਾਂਡ ਲਵੇਗੀ ਕੈਪਟਨ ਦੀਆਂ ਰਿਪੋਰਟਾਂ ! ਲੱਗਣਗੀਆਂ ਸ਼ਿਕਾਇਤਾਂ…ਮਿਲੇਗੀ ਸਜ਼ਾ! appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ)
ਕਾਂਗਰਸ ਵਿੱਚ ਸ਼ੁਰੂ ਹੋਇਆ ਘਰੇਲੂ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇੰਜ ਜਾਪ ਰਿਹਾ ਹੈ ਕਿ ਕਾਂਗਰਸ ਦੇ ਹਰ ਵੱਡੇ ਆਗੂ ਨੇ ਇਕ ਦੂਜੇ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। … ਕੀ ਕੈਪਟਨ ..! ਕੀ ਸਿੱਧੂ …! ਅਤੇ ਕੀ ਬਾਜਵਾ ! ਹਰ ਕੋਈ ਇਸ ਘਰੇਲੂ ਜੰਗ ਵਿਚ ਪਿਛੇ ਨਹੀਂ ਰਹਿਣਾ ਚਾਹੁੰਦਾ। ਇਸ ਕਲੇਸ਼ ਨੂੰ ਰੋਕਣ ਲਈ ਪਿਛਲੇ ਸਮੇਂ ਤੋਂ ਪਾਰਟੀ ਹਾਈ ਕਮਾਂਡ ਵੱਲੋਂ ਵੀ ਯਤਨ ਕੀਤੇ ਗਏ ਪਰ ਨਤੀਜਾ
ਕਲੇਸ਼ ਜਮ੍ਹਾਂ ਕਲੇਸ਼ … ਬਰਾਬਰ ਮਹਾਕਲੇਸ਼ ਹੀ ਨਿਕਲਿਆ।

ਬੀਤੇ ਦਿਨੀਂ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਕਲੇਸ਼ ਨੂੰ ਠੱਲ੍ਹਣ ਲਈ ਪਾਰਟੀ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਡਿਊਟੀ ਲਗਾਈ ਗਈ ਸੀ ਪਰ ਵੀਰਵਾਰ ਨੂੰ ਖਬਰ ਇਹ ਆਈ ਕਿ ਉਨ੍ਹਾਂ ਦੀ ਸਿਹਤ ਅਚਾਨਕ ਹੀ ਖ਼ਰਾਬ ਹੋ ਗਈ ਹੈ। ਇਸ ਸਭ ਤੋਂ ਬਾਅਦ ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਘਰੇਲੂ ਕਲੇਸ਼ ਦੇ ਹੱਲ ਨੂੰ ਲੈ ਕੇ ਜਲਦੀ ਹੀ ਪੰਜਾਬ ਦੇ ਵਿਧਾਇਕਾਂ ਨਾਲ ਬੈਠਕ ਕਰ ਰਹੇ ਹਨ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਵੱਖ-ਵੱਖ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ ਅਤੇ ਸੂਬੇ ਦੇ ਮੌਜੂਦਾ ਹਾਲਾਤ ਬਾਰੇ ਫੀਡਬੈਕ ਲੈਣਗੇ।

ਕੀ ਹੁਣ ਲੱਗਣਗੀਆਂ ਕੈਪਟਨ ਦੀਆਂ ਸ਼ਿਕਾਇਤਾਂ ਅਤੇ ਮਿਲੇਗੀ ਕੈਪਟਨ ਨੂੰ ਸਜ਼ਾ?

ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕੈਪਟਨ ਤੋਂ ਨਾਰਾਜ਼ ਧੜੇ ਨੂੰ ਸਿੱਧੇ ਰੂਪ ਵਿੱਚ ਚੇਤੰਨ ਕਰਦੇ ਹੋਏ ਕਿਹਾ ਸੀ ਕਿ ਹਾਈਕਮਾਂਡ ਨੂੰ ਸਾਨੂੰ ਸਭ ਕੁਝ ਦੱਸ ਦੇਣਾ ਚਾਹੀਦਾ ਹੈ। ਸਿੱਧੂ ਨੇ ਆਪਣੇ ਇਸ ਟਵੀਟ ਵਿਚ ਲਿਖਿਆ ਕਿ;
2019 ਵਿਚ, ਮੈਂ ਪੰਜਾਬ ‘ਚ ਚੋਣ ਮੁਹਿੰਮ ਦਾ ਆਰੰਭ ਤੇ ਅੰਤ ਇੱਕੋ ਮੰਗ ਨਾਲ ਕੀਤਾ ਸੀ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਹੋਵੇ, ਦੋਸ਼ੀਆਂ ਨੂੰ ਸਜ਼ਾ ਹੋਵੇ ਅਤੇ ਉਨ੍ਹਾਂ ਨੂੰ ਬਚਾਉਣ “ਵਾਲੇ” ਨੂੰ ਵੀ ਸਜ਼ਾ ਦਿੱਤੀ ਜਾਵੇ … ਹੁਣ, ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਨੂੰ ਦਿੱਲੀ ਜਾ ਕੇ ਮਾਣਯੋਗ ਹਾਈ ਕਮਾਂਡ ਨੂੰ ਸੱਚ ਲਾਜ਼ਮੀ ਦੱਸਣਾ ਚਾਹੀਦਾ ਹੈ, ਜੋ ਮੈਂ ਲਗਾਤਾਰ ਦੱਸ ਰਿਹਾ ਹਾਂ !!

ਇਸੇ ਤਰ੍ਹਾਂ ਕਾਂਗਰਸ ਦੇ ਮੁੱਖ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀਆਂ ਸ਼ਿਕਾਇਤਾਂ ਦੀ ਲੰਮੀ ਲਿਸਟ ਬਣਾ ਰੱਖੀ ਹੈ ਉਨ੍ਹਾਂ ਦੇ ਨਾਲ-ਨਾਲ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ ਵੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹੀ ਬੈਠੇ ਹਨ। ਵਿਧਾਇਕ ਪਰਗਟ ਸਿੰਘ ਤਾਂ ਕੈਪਟਨ ਅਮਰਿੰਦਰ ਸਿੰਘ ‘ਤੇ ਇਹ ਇਲਜ਼ਾਮ ਵੀ ਲਗਾ ਚੁੱਕੇ ਹਨ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਚ ਏਜੰਸੀਆਂ ਕੋਲੋਂ ਜਾਂਚ ਕਰਵਾਉਣ ਦੀ ਧਮਕੀ ਮਿਲੀ ਹੈ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮਾਮੂਲੀ ਜਿਹੀ ਆਵਾਜ਼ ਚੁੱਕਣ ਵਾਲੇ ਚਰਨਜੀਤ ਸਿੰਘ ਚੰਨੀ ਦਾ ਵੀ ਮੀਟੂ ਵਾਲਾ ਕਈ ਸਾਲ ਪੁਰਾਣਾ ਮਾਮਲਾ ਦੁਬਾਰਾ ਖੁੱਲ੍ਹ ਗਿਆ ਹੈ। ਇਸ ਸਭ ਤੋਂ ਬਾਅਦ ਬੀਤੇ ਮੰਗਲਵਾਰ ਨੂੰ ਚਰਨਜੀਤ ਸਿੰਘ ਚੰਨੀ ਦੇ ਘਰ ’ਚ ਕੈਪਟਨ ਨਾਲ ਨਾਰਾਜ਼ ਚੱਲ ਰਹੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪਰਗਟ ਸਿੰਘ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬੈਠਕ ਕੀਤੀ ਸੀ। ਸੂਤਰਾਂ ਮੁਤਾਬਕ ਇਸ ਬੈਠਕ ਵਿੱਚ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕਈ ਤਰ੍ਹਾਂ ਦੇ ਮਨਸੂਬੇ ਘੜੇ ਗਏ। ਇਸ ਤਰ੍ਹਾਂ ਇਹ ਸਾਰੇ ਆਗੂ ਹੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਮੋਰਚਾ ਖੋਲ੍ਹੀ ਬੈਠੇ ਹਨ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਸਾਰੇ ਆਗੂਆਂ ਦੀ ਸ਼ਿਕਾਇਤਾਂ ਦੀ ਲਿਸਟ ਹਾਈਕਮਾਂਡ ਤੱਕ ਕਿਸ ਹੱਦ ਤਕ ਪਹੁੰਚਦੀ ਹੈ ਅਤੇ ਹਾਈਕਮਾਂਡ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਸਜਾ ਦਿੰਦੀ ਹੈ।

The post …ਹੁਣ ਕਾਂਗਰਸ ਹਾਈਕਮਾਂਡ ਲਵੇਗੀ ਕੈਪਟਨ ਦੀਆਂ ਰਿਪੋਰਟਾਂ ! ਲੱਗਣਗੀਆਂ ਸ਼ਿਕਾਇਤਾਂ…ਮਿਲੇਗੀ ਸਜ਼ਾ! appeared first on TV Punjab | English News Channel.

]]>
https://en.tvpunjab.com/punjab_conress_clash424-2/feed/ 0
ਕੈਪਟਨ ਖ਼ਿਲਾਫ਼ ਸਿੱਧੂ ਦਾ ਵੱਡਾ ਪਲੈਨ | NEWS That Matters https://en.tvpunjab.com/news-that-matters-20-may-2021/ https://en.tvpunjab.com/news-that-matters-20-may-2021/#respond Fri, 21 May 2021 03:36:20 +0000 https://en.tvpunjab.com/?p=379 News That Matters ਵਿਚ ਅੱਜ Jasvir Hussain, Mandeep Tut ਦੀ ਚਰਚਾ: – ਸੁਨੀਲ ਜਾਖੜ ਨੇ ਦਿੱਲੀ ਤੋਂ ਵਾਪਿਸ ਆ ਕੇ ਅਸਿਧੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਤੇ ਪਾਰਟੀ ਤੋੜਨ ਵਾਲਿਆਂ ਕਾਰਵਾਈਆਂ ਦਾ ਦੋਸ਼ ਲਗਾਇਆ ਹੈ | – ਨਵਜੋਤ ਸਿੱਧੂ ਨੇ ਸਾਰੇ ਵਿਧਾਇਕਾਂ ਅਤੇ ਪੰਜਾਬ ਕਾਂਗਰਸ ਦੇ ਵਰਕਰਾਂ ਨੂੰ ਦਿੱਲੀ ਜਾ ਕੇ ਹਾਈ ਕਮਾਂਡ ਨੂੰ ਕੈਪਟਨ […]

The post ਕੈਪਟਨ ਖ਼ਿਲਾਫ਼ ਸਿੱਧੂ ਦਾ ਵੱਡਾ ਪਲੈਨ | NEWS That Matters appeared first on TV Punjab | English News Channel.

]]>
FacebookTwitterWhatsAppCopy Link


News That Matters ਵਿਚ ਅੱਜ Jasvir Hussain, Mandeep Tut ਦੀ ਚਰਚਾ:
– ਸੁਨੀਲ ਜਾਖੜ ਨੇ ਦਿੱਲੀ ਤੋਂ ਵਾਪਿਸ ਆ ਕੇ ਅਸਿਧੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਤੇ ਪਾਰਟੀ ਤੋੜਨ ਵਾਲਿਆਂ ਕਾਰਵਾਈਆਂ ਦਾ ਦੋਸ਼ ਲਗਾਇਆ ਹੈ |
– ਨਵਜੋਤ ਸਿੱਧੂ ਨੇ ਸਾਰੇ ਵਿਧਾਇਕਾਂ ਅਤੇ ਪੰਜਾਬ ਕਾਂਗਰਸ ਦੇ ਵਰਕਰਾਂ ਨੂੰ ਦਿੱਲੀ ਜਾ ਕੇ ਹਾਈ ਕਮਾਂਡ ਨੂੰ ਕੈਪਟਨ ਅਮਰਿੰਦਰ ਸਿੰਘ ਬਾਰੇ ਸੱਚ ਦੱਸਣ ਬਾਰੇ ਅਪੀਲ ਕੀਤੀ ਹੈ |
– ਕੋਵਿਡ ਦੇ ਤਾਜ਼ਾ ਹਾਲਾਤ
– ਵਿਵਾਦਤ ਅਰਦਾਸ ਕਰਨ ਵਾਲਾ ਪ੍ਰੇਮੀ, ਕੀ ਇਹ ਹੈ ਭਾਜਪਾ ਦੀ ਚਾਲ?
– ਕੈਨੇਡਾ ਦੀਆਂ ਖ਼ਬਰਾਂ, Punjab Weather

 

The post ਕੈਪਟਨ ਖ਼ਿਲਾਫ਼ ਸਿੱਧੂ ਦਾ ਵੱਡਾ ਪਲੈਨ | NEWS That Matters appeared first on TV Punjab | English News Channel.

]]>
https://en.tvpunjab.com/news-that-matters-20-may-2021/feed/ 0