Sidhu's bed will be laid in Congress Bhawan from August 15 Archives - TV Punjab | English News Channel https://en.tvpunjab.com/tag/sidhus-bed-will-be-laid-in-congress-bhawan-from-august-15/ Canada News, English Tv,English News, Tv Punjab English, Canada Politics Fri, 23 Jul 2021 08:13:50 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Sidhu's bed will be laid in Congress Bhawan from August 15 Archives - TV Punjab | English News Channel https://en.tvpunjab.com/tag/sidhus-bed-will-be-laid-in-congress-bhawan-from-august-15/ 32 32 15 ਅਗਸਤ ਤੋਂ ਕਾਂਗਰਸ ਭਵਨ ‘ਚ ਲੱਗ ਜਾਵੇਗਾ ਸਿੱਧੂ ਦਾ ਬਿਸਤਰਾ https://en.tvpunjab.com/sidhus-bed-will-be-laid-in-congress-bhawan-from-august-15/ https://en.tvpunjab.com/sidhus-bed-will-be-laid-in-congress-bhawan-from-august-15/#respond Fri, 23 Jul 2021 08:05:59 +0000 https://en.tvpunjab.com/?p=5693 ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚਾਰ ਹੋਰ ਕਾਰਜਕਾਰੀ ਪ੍ਰਧਾਨਾਂ ਦੇ ਤਾਜਪੋਸ਼ੀ ਸਮਾਗਮ ਦੀ ਸਮਾਪਤੀ ਮੌਕੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਪੰਜਾਬ ਦੇ ਵਿਕਾਸ ਲਈ ਉਹ ਪਾਰਟੀ ਦੀਆਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣਗੇ। ਸਿੱਧੂ ਨੇ ਕਿਹਾ ਕਿ ਮਸਲਾ ਅਹੁਦਿਆਂ ਦਾ ਨਹੀਂ […]

The post 15 ਅਗਸਤ ਤੋਂ ਕਾਂਗਰਸ ਭਵਨ ‘ਚ ਲੱਗ ਜਾਵੇਗਾ ਸਿੱਧੂ ਦਾ ਬਿਸਤਰਾ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚਾਰ ਹੋਰ ਕਾਰਜਕਾਰੀ ਪ੍ਰਧਾਨਾਂ ਦੇ ਤਾਜਪੋਸ਼ੀ ਸਮਾਗਮ ਦੀ ਸਮਾਪਤੀ ਮੌਕੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਪੰਜਾਬ ਦੇ ਵਿਕਾਸ ਲਈ ਉਹ ਪਾਰਟੀ ਦੀਆਂ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣਗੇ। ਸਿੱਧੂ ਨੇ ਕਿਹਾ ਕਿ ਮਸਲਾ ਅਹੁਦਿਆਂ ਦਾ ਨਹੀਂ ਮਸਲਾ ਗੁਰੂ ਦਾ ਹੈ, ਮਸਲਾ ਕਿਸਾਨਾਂ ਦਾ ਹੈ, ਮਸਲਾ ਰੁਜ਼ਗਾਰ ਦਾ ਹੈ।

ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਪਿਤਾ ਨੂੰ ਯਾਦ ਕੀਤਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਇਕ ਵਰਕਰ ਪ੍ਰਧਾਨ ਬਣਿਆ ਹੈ। ਉਨ੍ਹਾਂ ਕਿਸਾਨ ਮੋਰਚਾ ਦੇ ਆਗੂਆਂ ਨੂੰ ਵੀ ਮਿਲਣ ਦਾ ਸੱਦਾ ਦਿੱਤਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 15 ਅਗਸਤ ਤੋਂ ਉਨ੍ਹਾਂ ਦਾ ਬਿਸਤਰਾ ਕਾਂਗਰਸ ਭਵਨ ‘ਚ ਲੱਗ ਜਾਵੇਗਾ ਤੇ ਪੰਜਾਬ ਮਾਡਲ ਦਿੱਲੀ ਮਾਡਲ ਦੇ ਪਰਖਚੇ ਉਡਾ ਦੇਵੇਗਾ।
ਟੀਵੀ ਪੰਜਾਬ ਬਿਊਰੋ

The post 15 ਅਗਸਤ ਤੋਂ ਕਾਂਗਰਸ ਭਵਨ ‘ਚ ਲੱਗ ਜਾਵੇਗਾ ਸਿੱਧੂ ਦਾ ਬਿਸਤਰਾ appeared first on TV Punjab | English News Channel.

]]>
https://en.tvpunjab.com/sidhus-bed-will-be-laid-in-congress-bhawan-from-august-15/feed/ 0