Simranjit Singh Mann released Archives - TV Punjab | English News Channel https://en.tvpunjab.com/tag/simranjit-singh-mann-released/ Canada News, English Tv,English News, Tv Punjab English, Canada Politics Thu, 01 Jul 2021 13:33:36 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Simranjit Singh Mann released Archives - TV Punjab | English News Channel https://en.tvpunjab.com/tag/simranjit-singh-mann-released/ 32 32 ਬਰਗਾੜੀ ‘ਚ ਗ੍ਰਿਫ਼ਤਾਰ ਕੀਤੇ ਸਿਮਰਨਜੀਤ ਸਿੰਘ ਮਾਨ ਰਿਹਾਅ https://en.tvpunjab.com/%e0%a8%ac%e0%a8%b0%e0%a8%97%e0%a8%be%e0%a9%9c%e0%a9%80-%e0%a8%9a-%e0%a8%97%e0%a9%8d%e0%a8%b0%e0%a8%bf%e0%a9%9e%e0%a8%a4%e0%a8%be%e0%a8%b0-%e0%a8%95%e0%a9%80%e0%a8%a4%e0%a9%87-%e0%a8%b8%e0%a8%bf/ https://en.tvpunjab.com/%e0%a8%ac%e0%a8%b0%e0%a8%97%e0%a8%be%e0%a9%9c%e0%a9%80-%e0%a8%9a-%e0%a8%97%e0%a9%8d%e0%a8%b0%e0%a8%bf%e0%a9%9e%e0%a8%a4%e0%a8%be%e0%a8%b0-%e0%a8%95%e0%a9%80%e0%a8%a4%e0%a9%87-%e0%a8%b8%e0%a8%bf/#respond Thu, 01 Jul 2021 13:33:36 +0000 https://en.tvpunjab.com/?p=3357 ਫ਼ਰੀਦਕੋਟ : ਅੱਜ ਬਰਗਾੜੀ ਵਿਖੇ ਮੋਰਚੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਉਨਾਂ ਦੇ ਸਾਥੀਆਂ ਨੂੰ ਦੇਰ ਸ਼ਾਮ ਇੱਥੇ ਰਿਹਾਅ ਕਰ ਦਿੱਤਾ ਗਿਆ। ਇਹ ਜਾਣਕਾਰੀ ਪੁਲਿਸ ਸੂਤਰਾਂ ਤੋਂ ਪ੍ਰਾਪਤ ਹੋਈ ਹੈ। ਦੱਸ ਦੇਈਏ ਕਿ ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ ਬਰਗਾੜੀ ਵਿਚ ਮੋਰਚਾ […]

The post ਬਰਗਾੜੀ ‘ਚ ਗ੍ਰਿਫ਼ਤਾਰ ਕੀਤੇ ਸਿਮਰਨਜੀਤ ਸਿੰਘ ਮਾਨ ਰਿਹਾਅ appeared first on TV Punjab | English News Channel.

]]>
FacebookTwitterWhatsAppCopy Link


ਫ਼ਰੀਦਕੋਟ : ਅੱਜ ਬਰਗਾੜੀ ਵਿਖੇ ਮੋਰਚੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਉਨਾਂ ਦੇ ਸਾਥੀਆਂ ਨੂੰ ਦੇਰ ਸ਼ਾਮ ਇੱਥੇ ਰਿਹਾਅ ਕਰ ਦਿੱਤਾ ਗਿਆ। ਇਹ ਜਾਣਕਾਰੀ ਪੁਲਿਸ ਸੂਤਰਾਂ ਤੋਂ ਪ੍ਰਾਪਤ ਹੋਈ ਹੈ।

ਦੱਸ ਦੇਈਏ ਕਿ ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ ਬਰਗਾੜੀ ਵਿਚ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁਖੀ ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ।

ਟੀਵੀ ਪੰਜਾਬ ਬਿਊਰੋ

The post ਬਰਗਾੜੀ ‘ਚ ਗ੍ਰਿਫ਼ਤਾਰ ਕੀਤੇ ਸਿਮਰਨਜੀਤ ਸਿੰਘ ਮਾਨ ਰਿਹਾਅ appeared first on TV Punjab | English News Channel.

]]>
https://en.tvpunjab.com/%e0%a8%ac%e0%a8%b0%e0%a8%97%e0%a8%be%e0%a9%9c%e0%a9%80-%e0%a8%9a-%e0%a8%97%e0%a9%8d%e0%a8%b0%e0%a8%bf%e0%a9%9e%e0%a8%a4%e0%a8%be%e0%a8%b0-%e0%a8%95%e0%a9%80%e0%a8%a4%e0%a9%87-%e0%a8%b8%e0%a8%bf/feed/ 0