sinovac vaccine Archives - TV Punjab | English News Channel https://en.tvpunjab.com/tag/sinovac-vaccine/ Canada News, English Tv,English News, Tv Punjab English, Canada Politics Wed, 02 Jun 2021 05:18:18 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg sinovac vaccine Archives - TV Punjab | English News Channel https://en.tvpunjab.com/tag/sinovac-vaccine/ 32 32 ਚੀਨ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦਿੱਤਾ ਨਵਾਂ ਟੀਕਾ, WHO ਨੇ ਵੀ ਦਿੱਤੀ ਮਨਜ਼ੂਰੀ https://en.tvpunjab.com/sinovac-vaccine-china/ https://en.tvpunjab.com/sinovac-vaccine-china/#respond Wed, 02 Jun 2021 04:25:48 +0000 https://en.tvpunjab.com/?p=1201 ਟੀਵੀ ਪੰਜਾਬ ਬਿਊਰੋ- ਵਿਸ਼ਵ ਸਿਹਤ ਸੰਗਠਨ WHO ਨੇ ਮੰਗਲਵਾਰ ਨੂੰ ਚੀਨ ਦੀ ਦੂਜੇ ਕੋਵਿਡ -19 ਟੀਕੇ ‘ਸਿਨੋਵੈਕ’ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਡਬਲਯੂਐਚਓ ਨੇ ਮੰਗਲਵਾਰ ਨੂੰ ਸਿਨੋਵੈਕ-ਕੋਰੋਨਾਵੈਕ ਕੋਵਿਡ -19 ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦੇ ਦਿੱਤੀ ਹੈ। ਦੇਸ਼ਾਂ, ਖਰੀਦ ਏਜੰਸੀਆਂ ਅਤੇ ਕਮਿਊਨਿਟੀਜ਼ ਨੂੰ […]

The post ਚੀਨ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦਿੱਤਾ ਨਵਾਂ ਟੀਕਾ, WHO ਨੇ ਵੀ ਦਿੱਤੀ ਮਨਜ਼ੂਰੀ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਵਿਸ਼ਵ ਸਿਹਤ ਸੰਗਠਨ WHO ਨੇ ਮੰਗਲਵਾਰ ਨੂੰ ਚੀਨ ਦੀ ਦੂਜੇ ਕੋਵਿਡ -19 ਟੀਕੇ ‘ਸਿਨੋਵੈਕ’ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਡਬਲਯੂਐਚਓ ਨੇ ਮੰਗਲਵਾਰ ਨੂੰ ਸਿਨੋਵੈਕ-ਕੋਰੋਨਾਵੈਕ ਕੋਵਿਡ -19 ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦੇ ਦਿੱਤੀ ਹੈ। ਦੇਸ਼ਾਂ, ਖਰੀਦ ਏਜੰਸੀਆਂ ਅਤੇ ਕਮਿਊਨਿਟੀਜ਼ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਹ ਟੀਕਾ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਨਿਰਮਾਣ ਲਈ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਦਾ ਹੈ। ਇਹ ਟੀਕਾ ਬੀਜਿੰਗ ਸਥਿਤ ਦਵਾ ਕੰਪਨੀ ਸਿਨੋਵੈਕ ਵੱਲੋਂ ਬਣਾਇਆ ਗਿਆ ਹੈ।
ਡਬਲਯੂਐਚਓ ਦੇ ਸਹਾਇਕ ਡਾਇਰੈਕਟਰ-ਜਨਰਲ ਡਾ. ਮਾਰੀਅਨਜੇਲਾ ਸਿਮਾਓ ਨੇ ਕਿਹਾ ਕਿ ਦੁਨੀਆ ਨੂੰ ਬਹੁਤ ਸਾਰੇ ਕੋਰੋਨਾ ਟੀਕਿਆਂ ਦੀ ਜ਼ਰੂਰਤ ਹੈ।

ਸੰਯੁਕਤ ਰਾਸ਼ਟਰ ਵੱਖ ਵੱਖ ਦੇਸ਼ਾਂ, ਖਰੀਦ ਏਜੰਸੀਆਂ ਅਤੇ ਭਾਈਚਾਰਿਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਹ ਟੀਕਾ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਨਿਰਮਾਣ ਲਈ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਦਾ ਹੈ। ਇਹ ਟੀਕਾ ਬੀਜਿੰਗ ਸਥਿਤ ਦਵਾ ਕੰਪਨੀ ਸਿਨੋਵੈਕ ਵੱਲੋਂ ਬਣਾਇਆ ਗਿਆ ਹੈ।


ਭਾਰਤ ਨੂੰ ਸੀ WHO ਦੀਆਂ ਇਨ੍ਹਾਂ ਗੱਲਾਂ ‘ਤੇ ਇਤਰਾਜ਼

ਡਬਲਯੂਐਚਓ ਨੇ ਗ੍ਰੀਕ ਦੇ ਅਲਫਾਬੈਟਸ ਦੇ ਅਧਾਰ ‘ਤੇ ਦੁਨੀਆ ਦੇ ਦੂਜੇ ਦੇਸ਼ਾਂ ਵਿਚ ਮਿਲੇ ਵੇਰੀਐਂਟਸ ਨੂੰ ਵੱਖ ਵੱਖ ਨਾਂ ਦਿੱਤਾ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਕੋਰੋਨਾ ਦੇ ਵੱਖ ਵੱਖ ਰੂਪਾਂ ਨੂੰ ਦੇਸ਼ਾਂ ਦੇ ਨਾਵਾਂ ਨਾਲ ਜੋੜਨ ਬਾਰੇ ਵਿਵਾਦ ਹੋਇਆ ਸੀ। ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਇਸ ਵੈਰੀਐਂਟ (ਬੀ.1.617.2) ਨੂੰ ਭਾਰਤੀ ਰੂਪ ਕਹੇ ਜਾਣ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।

The post ਚੀਨ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦਿੱਤਾ ਨਵਾਂ ਟੀਕਾ, WHO ਨੇ ਵੀ ਦਿੱਤੀ ਮਨਜ਼ੂਰੀ appeared first on TV Punjab | English News Channel.

]]>
https://en.tvpunjab.com/sinovac-vaccine-china/feed/ 0