sister in law Archives - TV Punjab | English News Channel https://en.tvpunjab.com/tag/sister-in-law/ Canada News, English Tv,English News, Tv Punjab English, Canada Politics Wed, 14 Jul 2021 06:22:55 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg sister in law Archives - TV Punjab | English News Channel https://en.tvpunjab.com/tag/sister-in-law/ 32 32 ਸ਼ਰਮਨਾਕ: ਦਿਉਰ ਨੇ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਆਪਣੀ ਹੀ ਭਰਜਾਈ ਨਾਲ ਕੀਤਾ ਜ਼ਬਰ ਜਨਾਹ https://en.tvpunjab.com/with-unknown-brother-in-law-rape-sisters-in-law-4498-2/ https://en.tvpunjab.com/with-unknown-brother-in-law-rape-sisters-in-law-4498-2/#respond Tue, 13 Jul 2021 16:22:59 +0000 https://en.tvpunjab.com/?p=4498 ਫਿਰੋਜ਼ਪੁਰ : ਇਕ ਦਿਓਰ ਵੱਲੋਂ ਕਿਸੇ ਅਣਪਛਾਤੇ ਨਾਲ ਮਿਲਕੇ ਆਪਣੀ ਹੀ ਭਰਜਾਈ ਨਾਲ ਬਲਾਤਕਾਰ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਸਬੰਧ ਵਿਚ ਥਾਣਾ ਘੱਲਖੁਰਦ ਦੀ ਪੁਲਿਸ ਨੇ ਇਨ੍ਹਾਂ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਨੇ ਦੱਸਿਆ ਕਿ ਮਿਤੀ 11 ਜੁਲਾਈ 2021 ਨੂੰ ਸਵੇਰੇ 4 ਵਜੇ ਉਹ […]

The post ਸ਼ਰਮਨਾਕ: ਦਿਉਰ ਨੇ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਆਪਣੀ ਹੀ ਭਰਜਾਈ ਨਾਲ ਕੀਤਾ ਜ਼ਬਰ ਜਨਾਹ appeared first on TV Punjab | English News Channel.

]]>
FacebookTwitterWhatsAppCopy Link


ਫਿਰੋਜ਼ਪੁਰ : ਇਕ ਦਿਓਰ ਵੱਲੋਂ ਕਿਸੇ ਅਣਪਛਾਤੇ ਨਾਲ ਮਿਲਕੇ ਆਪਣੀ ਹੀ ਭਰਜਾਈ ਨਾਲ ਬਲਾਤਕਾਰ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਸਬੰਧ ਵਿਚ ਥਾਣਾ ਘੱਲਖੁਰਦ ਦੀ ਪੁਲਿਸ ਨੇ ਇਨ੍ਹਾਂ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਨੇ ਦੱਸਿਆ ਕਿ ਮਿਤੀ 11 ਜੁਲਾਈ 2021 ਨੂੰ ਸਵੇਰੇ 4 ਵਜੇ ਉਹ ਆਪਣੇ ਘਰ ਦੇ ਬਾਹਰਲੇ ਪਾਸੇ ਮੱਝਾਂ ਨੂੰ ਵੇਖਣ ਅਤੇ ਬਾਥਰੂਮ ਕਰਨ ਲਈ ਘਰ ਤੋਂ ਬਾਹਰ ਨਿਕਲੀ ਸੀ।

ਇਸ ਦੌਰਾਨ ਹੀ ਉਸ ਦਾ ਸਕਾ ਦਿਓਰ ਗੋਬਿੰਦਰ ਸਿੰਘ ਤੇ ਇਕ ਅਣਪਛਾਤਾ ਵਿਅਕਤੀ ਜਿਸ ਦਾ ਮੂੰਹ ਬੰਨ੍ਹਿਆ ਹੋਇਆ ਸੀ, ਉੱਥੇ ਖੜ੍ਹੇ ਸਨ। ਉਨ੍ਹਾਂ ਨੇ ਉਸ ਦੀਆਂ ਬਾਹਾਂ ਫੜ ਲਈਆਂ ਤੇ ਬਾਥਰੂਮ ਦੇ ਪਿੱਛੇ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਇਨ੍ਹਾਂ ਦੋਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟੀਵੀ ਪੰਜਾਬ ਬਿਊਰੋ

The post ਸ਼ਰਮਨਾਕ: ਦਿਉਰ ਨੇ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਆਪਣੀ ਹੀ ਭਰਜਾਈ ਨਾਲ ਕੀਤਾ ਜ਼ਬਰ ਜਨਾਹ appeared first on TV Punjab | English News Channel.

]]>
https://en.tvpunjab.com/with-unknown-brother-in-law-rape-sisters-in-law-4498-2/feed/ 0
ਪੰਜਾਬ ਪੁਲਿਸ ਦੇ ASI ਦਾ ਖੂਨੀ ਕਾਰਾ: ਚਾਕੂ ਮਾਰ ਕੇ ਕੀਤਾ ਭਾਬੀ ਦਾ ਕਤਲ, ਭਰਾ ਨੂੰ ਵੀ ਕੀਤਾ ਜ਼ਖਮੀ https://en.tvpunjab.com/asi-brutal-murderd-sister-in-law2544-2/ https://en.tvpunjab.com/asi-brutal-murderd-sister-in-law2544-2/#respond Wed, 23 Jun 2021 16:22:53 +0000 https://en.tvpunjab.com/?p=2544 ਟੀਵੀ ਪੰਜਾਬ ਬਿਊਰੋ-ਪੰਜਾਬ ਪੁਲਿਸ ‘ਚ ਬਤੌਰ ਏਐੱਸਆਈ ਵਜੋਂ ਤਾਇਨਾਤ ਹਰਸਵਰੂਪ ਵੱਲੋਂ ਆਪਣੀ ਭਾਬੀ ਨੂੰ ਚਾਕੂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਚੰਡੀਗੜ੍ਹ ਦੇ ਰਾਮਦਰਬਾਰ ਵਾਪਰੀ । ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਮੁਲਜ਼ਮ ASI ਦੀ ਪਛਾਣ ਹਰਸਵਰੂਪ ਦੇ ਰੂਪ ‘ਚ ਹੋਈ ਹੈ। ਹਰਸਵਰੂਪ ਤੇ ਉਸ ਦੇ ਭਰਾ ਦੇ ਵਿਚਕਾਰ […]

The post ਪੰਜਾਬ ਪੁਲਿਸ ਦੇ ASI ਦਾ ਖੂਨੀ ਕਾਰਾ: ਚਾਕੂ ਮਾਰ ਕੇ ਕੀਤਾ ਭਾਬੀ ਦਾ ਕਤਲ, ਭਰਾ ਨੂੰ ਵੀ ਕੀਤਾ ਜ਼ਖਮੀ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਪੰਜਾਬ ਪੁਲਿਸ ‘ਚ ਬਤੌਰ ਏਐੱਸਆਈ ਵਜੋਂ ਤਾਇਨਾਤ ਹਰਸਵਰੂਪ ਵੱਲੋਂ ਆਪਣੀ ਭਾਬੀ ਨੂੰ ਚਾਕੂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਚੰਡੀਗੜ੍ਹ ਦੇ ਰਾਮਦਰਬਾਰ ਵਾਪਰੀ । ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਮੁਲਜ਼ਮ ASI ਦੀ ਪਛਾਣ ਹਰਸਵਰੂਪ ਦੇ ਰੂਪ ‘ਚ ਹੋਈ ਹੈ। ਹਰਸਵਰੂਪ ਤੇ ਉਸ ਦੇ ਭਰਾ ਦੇ ਵਿਚਕਾਰ ਪਾਣੀ ਨੂੰ ਲੈ ਕੇ ਵਿਵਾਦ ਹੋਇਆ। ਗੱਲ ਇੰਨੀ ਵੱਧ ਗਈ ਕਿ ਗੁੱਸੇ ‘ਚ ਆਏ ਹਰਸਵਰੂਪ ਨੇ ਆਪਣੀ ਭਾਬੀ ਦਿਵਿਯਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ASI ਹਰਸਵਰੂਪ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਦੇਰ ਰਾਤ ਜਦੋਂ ਹਰਸਵਰੂਪ ਨੇ ਆਪਣੀ ਭਾਬੀ ਦਾ ਕਤਲ ਕੀਤਾ ਤਾਂ ਗੁਆਂਢ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ASI ਹਰਸਵਰੂਪ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਘਟਨਾ ਵਾਲੇ ਸਥਾਨ ਤੋਂ ਚਾਕੂ ਵੀ ਬਰਾਮਦ ਕੀਤਾ। ਇਸ ਤੋਂ ਬਾਅਦ ਪੁਲਿਸ ASI ਹਰਸਵਰੂਪ ਨੂੰ ਮੈਡੀਕਲ ਕਰਵਾ ਕੇ ਕੋਰਟ ‘ਚ ਪੇਸ਼ ਕਰੇਗੀ।

ਭਰਾ ਨੂੰ ਵੀ ਚਾਕੂ ਮਾਰ ਕੇ ਕੀਤਾ ਸੀ ਜ਼ਖ਼ਮੀ

ASI ਹਰਸਵਰੂਪ ਨੇ ਚਾਕੂ ਸਿਰਫ ਆਪਣੀ ਭਾਬੀ ਦਿਵਿਯਾ ਨੂੰ ਹੀ ਨਹੀਂ ਮਾਰਿਆ ਬਲਕਿ ਆਪਣੇ ਭਰਾ ਪ੍ਰੇਮ ‘ਤੇ ਵੀ ਚਾਕੂ ਨਾਲ ਹਮਲਾ ਕੀਤਾ। ਪ੍ਰੇਮ ਇਸ ਹਮਲੇ ‘ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਉਸ ਨੂੰ ਫੌਰਨ ਇਲਾਜ ਲਈ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਾਸਪਿਟਲ ਸੈਕਟਰ 32 ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ।

The post ਪੰਜਾਬ ਪੁਲਿਸ ਦੇ ASI ਦਾ ਖੂਨੀ ਕਾਰਾ: ਚਾਕੂ ਮਾਰ ਕੇ ਕੀਤਾ ਭਾਬੀ ਦਾ ਕਤਲ, ਭਰਾ ਨੂੰ ਵੀ ਕੀਤਾ ਜ਼ਖਮੀ appeared first on TV Punjab | English News Channel.

]]>
https://en.tvpunjab.com/asi-brutal-murderd-sister-in-law2544-2/feed/ 0