Social War Archives - TV Punjab | English News Channel https://en.tvpunjab.com/tag/social-war/ Canada News, English Tv,English News, Tv Punjab English, Canada Politics Mon, 14 Jun 2021 23:27:44 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Social War Archives - TV Punjab | English News Channel https://en.tvpunjab.com/tag/social-war/ 32 32 71 ਸਾਲ ਦਾ ਬਾਬਾ ਪਾਉਂਦਾ ਨੌਜਵਾਨਾਂ ਨੂੰ ਮਾਤਾਂ https://en.tvpunjab.com/viral-videos/ https://en.tvpunjab.com/viral-videos/#respond Mon, 14 Jun 2021 23:27:44 +0000 https://en.tvpunjab.com/?p=1877 ਇਹ 71 ਸਾਲ ਦਾ ਬਾਬਾ ਫਿਟਨੈਸ ਦੇ ਮਾਮਲੇ ਵਿੱਚ ਨੌਜਵਾਨਾਂ ਨੂੰ ਵੀ ਮਾਤ ਪਾਉਂਦਾ ਹੈ | ਦਰਅਸਲ ਇਹ 71 ਸਾਲ ਦਾ ਬਾਬਾ ਜਿਸ ਦਾ ਨਾਂ ਤ੍ਰਿਪਤ ਸਿੰਘ ਹੈ ਜਦੋਂ ਉਨ੍ਹਾਂ ਦੀ ਪਤਨੀ ਦਾ ਦੇਹਾਂਤ ਹੋਇਆ ਤਾਂ ਤ੍ਰਿਪਤ ਸਿੰਘ ਨੂੰ ਇਸ ਦੁੱਖ ਤੋਂ ਉਭਰ ਨਹੀਂ ਪਾਏ | ਇਸ ਕਾਰਨ ਉਹ ਕੁਝ ਸਮਾਂ ਸਦਮੇ ਦੇ ਵਿੱਚ ਹੀ […]

The post 71 ਸਾਲ ਦਾ ਬਾਬਾ ਪਾਉਂਦਾ ਨੌਜਵਾਨਾਂ ਨੂੰ ਮਾਤਾਂ appeared first on TV Punjab | English News Channel.

]]>
FacebookTwitterWhatsAppCopy Link

ਇਹ 71 ਸਾਲ ਦਾ ਬਾਬਾ ਫਿਟਨੈਸ ਦੇ ਮਾਮਲੇ ਵਿੱਚ ਨੌਜਵਾਨਾਂ ਨੂੰ ਵੀ ਮਾਤ ਪਾਉਂਦਾ ਹੈ | ਦਰਅਸਲ ਇਹ 71 ਸਾਲ ਦਾ ਬਾਬਾ ਜਿਸ ਦਾ ਨਾਂ ਤ੍ਰਿਪਤ ਸਿੰਘ ਹੈ ਜਦੋਂ ਉਨ੍ਹਾਂ ਦੀ ਪਤਨੀ ਦਾ ਦੇਹਾਂਤ ਹੋਇਆ ਤਾਂ ਤ੍ਰਿਪਤ ਸਿੰਘ ਨੂੰ ਇਸ ਦੁੱਖ ਤੋਂ ਉਭਰ ਨਹੀਂ ਪਾਏ | ਇਸ ਕਾਰਨ ਉਹ ਕੁਝ ਸਮਾਂ ਸਦਮੇ ਦੇ ਵਿੱਚ ਹੀ ਰਹੇ | ਇਸ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਨੂੰ ਇਸ ਤੋਂ ਬਾਹਰ ਨਿਕਲਣਾ ਚਾਹੀਦਾ ਹੈ | ਇਸ ਦੇ ਚਲਦੇ ਉਨ੍ਹਾਂ ਵੱਲੋਂ ਕਸਰਤ ਸ਼ੁਰੂ ਕਰ ਦਿੱਤੀ ਗਈ | ਤ੍ਰਿਪਤ ਸਿੰਘ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਤੇ ਅਕਸਰ ਉਨ੍ਹਾਂ ਦੇ ਕਸਰਤ ਕਰਦੇ ਹੋਏ ਦੀਆਂ ਵੀਡੀਓ ਪਾਈਆਂ ਜਾਂਦੀਆਂ ਹਨ | ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕੀ ਨਸ਼ਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਹਰ ਰੋਜ ਕਸਰਤ ਕਰਨੀ ਚਾਹੀਦੀ ਹੈ |

The post 71 ਸਾਲ ਦਾ ਬਾਬਾ ਪਾਉਂਦਾ ਨੌਜਵਾਨਾਂ ਨੂੰ ਮਾਤਾਂ appeared first on TV Punjab | English News Channel.

]]>
https://en.tvpunjab.com/viral-videos/feed/ 0