Some relief from covid restrictions in Delhi Archives - TV Punjab | English News Channel https://en.tvpunjab.com/tag/some-relief-from-covid-restrictions-in-delhi/ Canada News, English Tv,English News, Tv Punjab English, Canada Politics Sun, 11 Jul 2021 07:43:08 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Some relief from covid restrictions in Delhi Archives - TV Punjab | English News Channel https://en.tvpunjab.com/tag/some-relief-from-covid-restrictions-in-delhi/ 32 32 ਦਿੱਲੀ ‘ਚ ਕੋਵਿਡ ਪਾਬੰਦੀਆਂ ਤੋਂ ਕੁੱਝ ਰਾਹਤ https://en.tvpunjab.com/%e0%a8%a6%e0%a8%bf%e0%a9%b1%e0%a8%b2%e0%a9%80-%e0%a8%9a-%e0%a8%95%e0%a9%8b%e0%a8%b5%e0%a8%bf%e0%a8%a1-%e0%a8%aa%e0%a8%be%e0%a8%ac%e0%a9%b0%e0%a8%a6%e0%a9%80%e0%a8%86%e0%a8%82-%e0%a8%a4%e0%a9%8b/ https://en.tvpunjab.com/%e0%a8%a6%e0%a8%bf%e0%a9%b1%e0%a8%b2%e0%a9%80-%e0%a8%9a-%e0%a8%95%e0%a9%8b%e0%a8%b5%e0%a8%bf%e0%a8%a1-%e0%a8%aa%e0%a8%be%e0%a8%ac%e0%a9%b0%e0%a8%a6%e0%a9%80%e0%a8%86%e0%a8%82-%e0%a8%a4%e0%a9%8b/#respond Sun, 11 Jul 2021 07:41:13 +0000 https://en.tvpunjab.com/?p=4268 ਨਵੀਂ ਦਿੱਲੀ : ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਅਨਲਾਕ-7 ਦੀ ਪ੍ਰਕਿਰਿਆ ਤਹਿਤ ਕੋਵਿਡ ਪਾਬੰਦੀਆਂ ਵਿਚ ਕੁਝ ਹੋਰ ਰਾਹਤ ਦਿੱਤੀ ਗਈ ਹੈ। ਜਿਸ ਤਹਿਤ ਵੱਖ-ਵੱਖ ਕਿਸਮ ਦੀ ਟਰੇਨਿੰਗ ਨੂੰ ਛੋਟ ਹੋਵੇਗੀ। ਇਸ ਲਈ ਡੀ.ਡੀ.ਐਮ.ਏ. ਦੀ ਇਜਾਜ਼ਤ ਲੈਣ ਦੀ ਲੋੜ ਨਹੀਂ ਹੋਵੇਗੀ। ਇਸ ਵਿਚ ਦਿੱਲੀ ਪੁਲਿਸ, ਫ਼ੌਜ ਦੀ ਸਿਖਲਾਈ ਜਾਂ ਕਿਸੇ ਸੰਸਥਾ ਦੀ ਹੁਨਰ ਸਿਖਲਾਈ, ਕਰਮਚਾਰੀਆਂ ਦੀ […]

The post ਦਿੱਲੀ ‘ਚ ਕੋਵਿਡ ਪਾਬੰਦੀਆਂ ਤੋਂ ਕੁੱਝ ਰਾਹਤ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ : ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਅਨਲਾਕ-7 ਦੀ ਪ੍ਰਕਿਰਿਆ ਤਹਿਤ ਕੋਵਿਡ ਪਾਬੰਦੀਆਂ ਵਿਚ ਕੁਝ ਹੋਰ ਰਾਹਤ ਦਿੱਤੀ ਗਈ ਹੈ। ਜਿਸ ਤਹਿਤ ਵੱਖ-ਵੱਖ ਕਿਸਮ ਦੀ ਟਰੇਨਿੰਗ ਨੂੰ ਛੋਟ ਹੋਵੇਗੀ। ਇਸ ਲਈ ਡੀ.ਡੀ.ਐਮ.ਏ. ਦੀ ਇਜਾਜ਼ਤ ਲੈਣ ਦੀ ਲੋੜ ਨਹੀਂ ਹੋਵੇਗੀ। ਇਸ ਵਿਚ ਦਿੱਲੀ ਪੁਲਿਸ, ਫ਼ੌਜ ਦੀ ਸਿਖਲਾਈ ਜਾਂ ਕਿਸੇ ਸੰਸਥਾ ਦੀ ਹੁਨਰ ਸਿਖਲਾਈ, ਕਰਮਚਾਰੀਆਂ ਦੀ ਸਿਖਲਾਈ ਤੇ ਸਕੂਲ, ਕਾਲਜਾਂ ਨਾਲ ਜੁੜੀਆਂ ਸਿਖਲਾਈਆਂ ਵੀ ਸ਼ਾਮਲ ਹਨ।

ਟੀਵੀ ਪੰਜਾਬ ਬਿਊਰੋ

The post ਦਿੱਲੀ ‘ਚ ਕੋਵਿਡ ਪਾਬੰਦੀਆਂ ਤੋਂ ਕੁੱਝ ਰਾਹਤ appeared first on TV Punjab | English News Channel.

]]>
https://en.tvpunjab.com/%e0%a8%a6%e0%a8%bf%e0%a9%b1%e0%a8%b2%e0%a9%80-%e0%a8%9a-%e0%a8%95%e0%a9%8b%e0%a8%b5%e0%a8%bf%e0%a8%a1-%e0%a8%aa%e0%a8%be%e0%a8%ac%e0%a9%b0%e0%a8%a6%e0%a9%80%e0%a8%86%e0%a8%82-%e0%a8%a4%e0%a9%8b/feed/ 0