sonam stylish photoshoot Archives - TV Punjab | English News Channel https://en.tvpunjab.com/tag/sonam-stylish-photoshoot/ Canada News, English Tv,English News, Tv Punjab English, Canada Politics Tue, 29 Jun 2021 10:46:30 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg sonam stylish photoshoot Archives - TV Punjab | English News Channel https://en.tvpunjab.com/tag/sonam-stylish-photoshoot/ 32 32 ਸੋਨਮ ਕਪੂਰ ਆਪਣੇ ਫੈਸ਼ਨ ਅਤੇ ਅੰਦਾਜ਼ ਨਾਲ ਸਾਰਿਆਂ ਨੂੰ ਬਣਾਉਂਦੀ ਹੈ ਪਾਗਲ, ਦੇਖੋ ਫੋਟੋ https://en.tvpunjab.com/sonam-kapoor-makes-everyone-crazy-with-her-fashion-and-style-see-photo/ https://en.tvpunjab.com/sonam-kapoor-makes-everyone-crazy-with-her-fashion-and-style-see-photo/#respond Tue, 29 Jun 2021 10:46:30 +0000 https://en.tvpunjab.com/?p=3065 ਮੁੰਬਈ: ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਦਾ ਤਾਜ਼ਾ ਫੋਟੋਸ਼ੂਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਬਲੈਕ ਕਲਰ ਦੀ ਡਰੈੱਸ ‘ਚ ਸੋਨਮ ਦਾ ਅੰਦਾਜ਼ ਹਾਲੀਵੁੱਡ ਅਭਿਨੇਤਰੀ ਨੂੰ ਮਾਤ ਦੇਣ ਜਾ ਰਿਹਾ ਹੈ।   ਸੋਨਮ ਕਪੂਰ ਨੇ ਇੰਸਟਾਗਰਾਮ ਤੇ ਬ੍ਲੈਕ ਰੰਗ ਸਲ ਜੈਕੇਟ ਅਤੇ ਬਲੈਕ ਪੈਂਟ ਵਿਚ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ. ਇਸ ਫੋਟੋਸ਼ੂਟ ਵਿੱਚ ਸੋਨਮ […]

The post ਸੋਨਮ ਕਪੂਰ ਆਪਣੇ ਫੈਸ਼ਨ ਅਤੇ ਅੰਦਾਜ਼ ਨਾਲ ਸਾਰਿਆਂ ਨੂੰ ਬਣਾਉਂਦੀ ਹੈ ਪਾਗਲ, ਦੇਖੋ ਫੋਟੋ appeared first on TV Punjab | English News Channel.

]]>
FacebookTwitterWhatsAppCopy Link


ਮੁੰਬਈ: ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਦਾ ਤਾਜ਼ਾ ਫੋਟੋਸ਼ੂਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਬਲੈਕ ਕਲਰ ਦੀ ਡਰੈੱਸ ‘ਚ ਸੋਨਮ ਦਾ ਅੰਦਾਜ਼ ਹਾਲੀਵੁੱਡ ਅਭਿਨੇਤਰੀ ਨੂੰ ਮਾਤ ਦੇਣ ਜਾ ਰਿਹਾ ਹੈ।

 

ਸੋਨਮ ਕਪੂਰ ਨੇ ਇੰਸਟਾਗਰਾਮ ਤੇ ਬ੍ਲੈਕ ਰੰਗ ਸਲ ਜੈਕੇਟ ਅਤੇ ਬਲੈਕ ਪੈਂਟ ਵਿਚ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ.

ਇਸ ਫੋਟੋਸ਼ੂਟ ਵਿੱਚ ਸੋਨਮ ਕਪੂਰ ਦੇ ਹੱਥ ਵਿੱਚ ਇੱਕ ਬੈਗ ਅਤੇ ਚੌੜਾ ਬਲੈਟ ਲਾ ਕੇ ਸਟਾਇਲ ਨੂੰ ਪੂਰਾ ਕੀਤਾ ਹੈ

ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਸੋਨਮ ਨੇ ਕੈਪਸ਼ਨ ‘ਚ ਲਿਖਿਆ ਹੈ,’ ਸਟਰਾਂਗ ਵੂਮੈਨ ਰਵੱਈਆ ਨਹੀਂ ਰੱਖਦੀ ਬਲਕਿ ਸਟੈਂਡਰਡ ਰੱਖਦੀ ਹੈ। ਇਹ ਚੀਜ਼ ਸੋਨਮ ਕਪੂਰ ਉੱਤੇ ਬਿਲਕੁਲ ਫਿੱਟ ਬੈਠਦੀ ਹੈ.

ਸੋਨਮ ਕਪੂਰ ਚਿੱਟੇ ਰੰਗ ਦੇ ਮਿਡਰੀ ਡਰੈੱਸ ‘ਚ ਬੇਹੱਦ ਕਵੀ ਲੱਗ ਰਹੀ ਹੈ।

ਸੋਨਮ ਕਪੂਰ ਗਰਮੀਆਂ ਵਿਚ ਇਸ ਪ੍ਰਿੰਟਿਡ ਫੁੱਲਦਾਰ ਲੰਬੇ ਪਹਿਰਾਵੇ ਨੂੰ ਪਾ ਕੇ ਠੰਡਾ ਮਹਿਸੂਸ ਕਰ ਰਹੀ ਹੈ.

The post ਸੋਨਮ ਕਪੂਰ ਆਪਣੇ ਫੈਸ਼ਨ ਅਤੇ ਅੰਦਾਜ਼ ਨਾਲ ਸਾਰਿਆਂ ਨੂੰ ਬਣਾਉਂਦੀ ਹੈ ਪਾਗਲ, ਦੇਖੋ ਫੋਟੋ appeared first on TV Punjab | English News Channel.

]]>
https://en.tvpunjab.com/sonam-kapoor-makes-everyone-crazy-with-her-fashion-and-style-see-photo/feed/ 0