Sports camp in PAU Ludhiana Archives - TV Punjab | English News Channel https://en.tvpunjab.com/tag/sports-camp-in-pau-ludhiana/ Canada News, English Tv,English News, Tv Punjab English, Canada Politics Mon, 28 Jun 2021 12:33:33 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Sports camp in PAU Ludhiana Archives - TV Punjab | English News Channel https://en.tvpunjab.com/tag/sports-camp-in-pau-ludhiana/ 32 32 ਪੀ.ਏ.ਯੂ. ਵਿਚ ਆਨਲਾਈਨ ਖੇਡ ਕੈਂਪ ਦੀ ਸ਼ੁਰੂਆਤ https://en.tvpunjab.com/%e0%a8%aa%e0%a9%80-%e0%a8%8f-%e0%a8%af%e0%a9%82-%e0%a8%b5%e0%a8%bf%e0%a8%9a-%e0%a8%86%e0%a8%a8%e0%a8%b2%e0%a8%be%e0%a8%88%e0%a8%a8-%e0%a8%96%e0%a9%87%e0%a8%a1-%e0%a8%95%e0%a9%88%e0%a8%82%e0%a8%aa/ https://en.tvpunjab.com/%e0%a8%aa%e0%a9%80-%e0%a8%8f-%e0%a8%af%e0%a9%82-%e0%a8%b5%e0%a8%bf%e0%a8%9a-%e0%a8%86%e0%a8%a8%e0%a8%b2%e0%a8%be%e0%a8%88%e0%a8%a8-%e0%a8%96%e0%a9%87%e0%a8%a1-%e0%a8%95%e0%a9%88%e0%a8%82%e0%a8%aa/#respond Mon, 28 Jun 2021 12:14:29 +0000 https://en.tvpunjab.com/?p=2982 ਲੁਧਿਆਣਾ : ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਲਈ ਸਾਲ 2019-20 ਦਾ ਨੈਸ਼ਨਲ ਸਪੋਰਟਸ ਆਰਗਨਾਈਜ਼ੇਸ਼ਨ ਕੈਂਪ ਸ਼ੁਰੂ ਹੋ ਗਿਆ । ਇਹ ਕੈਂਪ ਆਨਲਾਈਨ ਤਰੀਕੇ ਨਾਲ ਲਗਾਇਆ ਜਾ ਰਿਹਾ ਹੈ । ਇਸ ਵਿੱਚ ਐੱਨ ਐੱਸ ਓ ਦੇ 92 ਖਿਡਾਰੀ ਹਿੱਸਾ ਲੈ ਰਹੇ ਹਨ । ਕੈਂਪ ਦੇ ਅਰੰਭਲੇ ਸੈਸ਼ਨ ਦੇ ਮੁੱਖ ਮਹਿਮਾਨ ਨਿਰਦੇਸ਼ਕ ਵਿਦਿਆਰਥੀ […]

The post ਪੀ.ਏ.ਯੂ. ਵਿਚ ਆਨਲਾਈਨ ਖੇਡ ਕੈਂਪ ਦੀ ਸ਼ੁਰੂਆਤ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ : ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਲਈ ਸਾਲ 2019-20 ਦਾ ਨੈਸ਼ਨਲ ਸਪੋਰਟਸ ਆਰਗਨਾਈਜ਼ੇਸ਼ਨ ਕੈਂਪ ਸ਼ੁਰੂ ਹੋ ਗਿਆ । ਇਹ ਕੈਂਪ ਆਨਲਾਈਨ ਤਰੀਕੇ ਨਾਲ ਲਗਾਇਆ ਜਾ ਰਿਹਾ ਹੈ ।

ਇਸ ਵਿੱਚ ਐੱਨ ਐੱਸ ਓ ਦੇ 92 ਖਿਡਾਰੀ ਹਿੱਸਾ ਲੈ ਰਹੇ ਹਨ ।
ਕੈਂਪ ਦੇ ਅਰੰਭਲੇ ਸੈਸ਼ਨ ਦੇ ਮੁੱਖ ਮਹਿਮਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਾਵਿੰਦਰ ਕੌਰ ਧਾਲੀਵਾਲ ਸਨ ।  ਉਹਨਾਂ ਆਪਣੇ ਭਾਸ਼ਣ ਵਿੱਚ ਮੌਜੂਦਾ ਕੋਵਿਡ ਸਥਿਤੀਆਂ ਦੇ ਸਾਹਮਣੇ ਲਗਾਤਾਰ ਕਸਰਤ ਅਤੇ ਫਿਟਨੈੱਸ ਦੇ ਮਹੱਤਵ ਉੱਪਰ ਜ਼ੋਰ ਦਿੱਤਾ ।

ਉਹਨਾਂ ਕਿਹਾ ਕਿ ਰੋਜ਼ਾਨਾ ਕਸਰਤ ਕਰਨ ਨਾਲ ਖਿਡਾਰੀ ਮਾਨਸਿਕ ਤੌਰ ਤੇ ਸੁਚੇਤ ਅਤੇ ਸਰੀਰਕ ਤੌਰ ਤੇ ਤੰਦਰੁਸਤ ਰਹਿੰਦਾ ਹੈ । ਡਾ. ਧਾਲੀਵਾਲ ਨੇ ਵਿਦਿਆਰਥੀਆਂ ਨੂੰ ਅਨੁਸਾਸ਼ਨ ਵਿੱਚ ਰਹਿ ਕੇ ਕੈਂਪ ਦੀਆਂ ਗਤੀਵਿਧੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ।

ਕੈਂਪ ਦੇ ਸਕੱਤਰ ਡਾ. ਸੁਖਬੀਰ ਸਿੰਘ ਨੇ ਕੈਂਪ ਵਿੱਚ ਭਾਗ ਲੈਣ ਵਾਲਿਆਂ ਲਈ ਆਮ ਹਦਾਇਤਾਂ ਦੱਸੀਆਂ । ਉਹਨਾਂ ਕਿਹਾ ਕਿ ਇਸ ਕੈਂਪ ਵਿੱਚ ਲੜੀਵਾਰ ਭਾਸ਼ਣਾਂ ਤੋਂ ਇਲਾਵਾ ਫਿਟਨੈੱਸ, ਕਸਰਤ, ਸਰੀਰਕ ਸਿੱਖਿਆ ਅਤੇ ਖੇਡਾਂ ਖੇਡਣ ਦੇ ਢੰਗ ਆਨਲਾਈਨ ਦੱਸੇ ਜਾਣਗੇ ।

ਇਸ ਆਯੋਜਨ ਦੇ ਜੁਆਇੰਟ ਸਕੱਤਰ ਡਾ. ਪਰਮਵੀਰ ਸਿੰਘ ਗਰੇਵਾਲ ਨੇ ਧੰਨਵਾਦ ਦੇ ਸ਼ਬਦ ਕਹੇ ।

ਟੀਵੀ ਪੰਜਾਬ ਬਿਊਰੋ
   

The post ਪੀ.ਏ.ਯੂ. ਵਿਚ ਆਨਲਾਈਨ ਖੇਡ ਕੈਂਪ ਦੀ ਸ਼ੁਰੂਆਤ appeared first on TV Punjab | English News Channel.

]]>
https://en.tvpunjab.com/%e0%a8%aa%e0%a9%80-%e0%a8%8f-%e0%a8%af%e0%a9%82-%e0%a8%b5%e0%a8%bf%e0%a8%9a-%e0%a8%86%e0%a8%a8%e0%a8%b2%e0%a8%be%e0%a8%88%e0%a8%a8-%e0%a8%96%e0%a9%87%e0%a8%a1-%e0%a8%95%e0%a9%88%e0%a8%82%e0%a8%aa/feed/ 0