Sudden Explosion Archives - TV Punjab | English News Channel https://en.tvpunjab.com/tag/sudden-explosion/ Canada News, English Tv,English News, Tv Punjab English, Canada Politics Sun, 18 Jul 2021 16:33:44 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Sudden Explosion Archives - TV Punjab | English News Channel https://en.tvpunjab.com/tag/sudden-explosion/ 32 32 ਕੀਨੀਆ: ਤੇਲ ਦੇ ਟੈਂਕਰ ਦੀ ਹੋਈ ਟੱਕਰ ਤਾਂ ਲੋਕਾਂ ਨੇ ਚੋਰੀ ਕਰਨਾ ਸ਼ੁਰੂ ਕੀਤਾ ਤੇਲ, ਅਚਾਨਕ ਹੋਇਆ ਧਮਾਕਾ 13 ਨੇ ਗਵਾਈ ਜਾਨ https://en.tvpunjab.com/tanker-blast-kenya-5088-2/ https://en.tvpunjab.com/tanker-blast-kenya-5088-2/#respond Sun, 18 Jul 2021 16:31:00 +0000 https://en.tvpunjab.com/?p=5088 ਨੈਰੋਬੀ- ਪੱਛਮੀ ਕੀਨੀਆ ਵਿਚ ਇਕ ਤੇਲ ਟੈਂਕਰ ਨਾਲ ਵੱਡਾ ਧਮਾਕਾ ਹੋਇਆ ਜਿਸ ਵਿੱਚ 13 ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ ਟੈਂਕਰ ਤੇਲ (ਬਾਲਣ)ਚੋਰੀ ਕਰਦੇ ਸਮੇਂ ਹੋਇਆ। ਜੇਮ ਸਬਕਾਊਂਟੀ ਪੁਲਸ ਕਮਾਂਡਰ ਚਾਰਲਸ ਚੇਚਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਰਾਤ ਸਿਯਾਯਾ ਕਾਉਂਟੀ ਵਿਚ ਮਲੰਗਾ ਪਿੰਡ ਨੇੜੇ ਟੈਂਕਰ ਦੀ ਇਕ ਟਰਾਲੇ ਨਾਲ ਟੱਕਰ ਹੋ ਗਈ […]

The post ਕੀਨੀਆ: ਤੇਲ ਦੇ ਟੈਂਕਰ ਦੀ ਹੋਈ ਟੱਕਰ ਤਾਂ ਲੋਕਾਂ ਨੇ ਚੋਰੀ ਕਰਨਾ ਸ਼ੁਰੂ ਕੀਤਾ ਤੇਲ, ਅਚਾਨਕ ਹੋਇਆ ਧਮਾਕਾ 13 ਨੇ ਗਵਾਈ ਜਾਨ appeared first on TV Punjab | English News Channel.

]]>

ਨੈਰੋਬੀ- ਪੱਛਮੀ ਕੀਨੀਆ ਵਿਚ ਇਕ ਤੇਲ ਟੈਂਕਰ ਨਾਲ ਵੱਡਾ ਧਮਾਕਾ ਹੋਇਆ ਜਿਸ ਵਿੱਚ 13 ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ ਟੈਂਕਰ ਤੇਲ (ਬਾਲਣ)ਚੋਰੀ ਕਰਦੇ ਸਮੇਂ ਹੋਇਆ।
ਜੇਮ ਸਬਕਾਊਂਟੀ ਪੁਲਸ ਕਮਾਂਡਰ ਚਾਰਲਸ ਚੇਚਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਰਾਤ ਸਿਯਾਯਾ ਕਾਉਂਟੀ ਵਿਚ ਮਲੰਗਾ ਪਿੰਡ ਨੇੜੇ ਟੈਂਕਰ ਦੀ ਇਕ ਟਰਾਲੇ ਨਾਲ ਟੱਕਰ ਹੋ ਗਈ ਸੀ। ਇਸ ਤੋਂ ਬਾਅਦ ਇਲਾਕੇ ਦੇ ਵਸਨੀਕਾਂ ਨੇ ਉਸ ਵਿਚੋਂ ਤੇਲ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਤੋਂ ਕੁਝ ਦੇਰ ਬਾਅਦ ਟੈਂਕਰ ਵਿਚ ਧਮਾਕਾ ਹੋ ਗਿਆ। ਇਸ ਘਟਨਾ ਵਿਚ 13 ਲੋਕਾਂ ਦੀ ਝੁਲਸ ਜਾਣ ਕਾਰਨ ਮੌਤ ਹੋ ਗਈ।

WhatsAppXFacebookCopy LinkWeChatShare

The post ਕੀਨੀਆ: ਤੇਲ ਦੇ ਟੈਂਕਰ ਦੀ ਹੋਈ ਟੱਕਰ ਤਾਂ ਲੋਕਾਂ ਨੇ ਚੋਰੀ ਕਰਨਾ ਸ਼ੁਰੂ ਕੀਤਾ ਤੇਲ, ਅਚਾਨਕ ਹੋਇਆ ਧਮਾਕਾ 13 ਨੇ ਗਵਾਈ ਜਾਨ appeared first on TV Punjab | English News Channel.

]]>
https://en.tvpunjab.com/tanker-blast-kenya-5088-2/feed/ 0