Sukhpal Khaira Archives - TV Punjab | English News Channel https://en.tvpunjab.com/tag/sukhpal-khaira/ Canada News, English Tv,English News, Tv Punjab English, Canada Politics Wed, 04 May 2022 13:54:23 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Sukhpal Khaira Archives - TV Punjab | English News Channel https://en.tvpunjab.com/tag/sukhpal-khaira/ 32 32 AAP indulges in wasteful expenditure on distribution of flour in Punjab: Congress MLA https://en.tvpunjab.com/aap-indulges-in-wasteful-expenditure-on-distribution-of-flour-in-punjab-congress-mla/ https://en.tvpunjab.com/aap-indulges-in-wasteful-expenditure-on-distribution-of-flour-in-punjab-congress-mla/#respond Wed, 04 May 2022 13:54:23 +0000 https://en.tvpunjab.com/?p=16783 Jalandhar: Congress MLA from Bholath and former Leader of Opposition Sukhpal Singh Khaira on Wednesday lambasted AAP government in Punjab, for indulging in wasteful expenditure over distribution of flour instead of utilizing the same money for the welfare of the common man. Khaira said Punjab government would spend more than Rs. 670 crore annually on […]

The post AAP indulges in wasteful expenditure on distribution of flour in Punjab: Congress MLA appeared first on TV Punjab | English News Channel.

]]>
FacebookTwitterWhatsAppCopy Link


Jalandhar: Congress MLA from Bholath and former Leader of Opposition Sukhpal Singh Khaira on Wednesday lambasted AAP government in Punjab, for indulging in wasteful expenditure over distribution of flour instead of utilizing the same money for the welfare of the common man.

Khaira said Punjab government would spend more than Rs. 670 crore annually on the distribution of flour to nearly 1.59 crore beneficiaries who hail from poor families.

Each beneficiary would now get 5 kilogram of flour every month instead of 15 kilogram of wheat every 3 months.

Khaira said it is surprising that Bhagwant Mann has to come out with such a scheme of distribution of ration at the door step, when there was no demand whatsoever from any quarter of the society.

He said he suspected that this scheme was introduced in Punjab on the direction of AAP national convener & Delhi CM Arvind Kejriwal to benefit his own associates, who might be given contract for the distribution of ration.

These few select distributors would not only indulge in large scale corruption but would also benefit the AAP leaders to keep them in good humor.

Punjab was already reeling under Rs. 3 Lakh crore debt and to further burden it with Rs. 670 crore for the distribution of ration is not only bad economics but bad politics as well.

Moreover there are over 19, 000 ration depot holders in Punjab who are already up in arms against the AAP government as they fear the distribution of ration at the door step would simply make them jobless.

Khaira said though he welcomed one MLA one pension move of the Mann government that would save about Rs. 19.63 crore annually but spending Rs. 670 crore annually on distribution of flour is deplorable.

The post AAP indulges in wasteful expenditure on distribution of flour in Punjab: Congress MLA appeared first on TV Punjab | English News Channel.

]]>
https://en.tvpunjab.com/aap-indulges-in-wasteful-expenditure-on-distribution-of-flour-in-punjab-congress-mla/feed/ 0
ਦਿੱਲੀ ਜਾ ਕੇ ਰਾਹੁਲ ਗਾਂਧੀ ਨੂੰ ਮਿਲੇ ਖਹਿਰਾ ਅਤੇ ਸਾਥੀ, ਪ੍ਰਿਅੰਕਾ ਨੇ ਕਰਵਾਈ ਸੀ ਪਾਰਟੀ ਵਿਚ ਐਂਟਰੀ https://en.tvpunjab.com/sukhpal-singh-khera-meet-rahul-gandhi/ https://en.tvpunjab.com/sukhpal-singh-khera-meet-rahul-gandhi/#respond Thu, 17 Jun 2021 15:26:57 +0000 https://en.tvpunjab.com/?p=2072 ਟੀਵੀ ਪੰਜਾਬ ਬਿਊਰੋ- ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਵਿਧਾਇਕ ਪਿਰਮਲ ਸਿੰਘ ਤੇ ਜਗਦੇਵ ਸਿੰਘ ਕਮਾਲੂ ਨੇ ਅੱਜ ਰਾਹੁਲ ਗਾਂਧੀ ਨਾਲ ਦਿੱਲੀ ‘ਚ ਮੁਲਾਕਾਤ ਕੀਤੀ ਹੈ। ਇਸ ਮੌਕੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਕੇ ‘ਤੇ ਮੌਜੂਦ ਸਨ। ਸੁਖਪਾਲ ਖਹਿਰਾ ਤੇ ਹੋਰ ਵਿਧਾਇਕਾਂ ਵੱਲੋਂ ਰਾਹੁਲ ਗਾਂਧੀ […]

The post ਦਿੱਲੀ ਜਾ ਕੇ ਰਾਹੁਲ ਗਾਂਧੀ ਨੂੰ ਮਿਲੇ ਖਹਿਰਾ ਅਤੇ ਸਾਥੀ, ਪ੍ਰਿਅੰਕਾ ਨੇ ਕਰਵਾਈ ਸੀ ਪਾਰਟੀ ਵਿਚ ਐਂਟਰੀ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਵਿਧਾਇਕ ਪਿਰਮਲ ਸਿੰਘ ਤੇ ਜਗਦੇਵ ਸਿੰਘ ਕਮਾਲੂ ਨੇ ਅੱਜ ਰਾਹੁਲ ਗਾਂਧੀ ਨਾਲ ਦਿੱਲੀ ‘ਚ ਮੁਲਾਕਾਤ ਕੀਤੀ ਹੈ। ਇਸ ਮੌਕੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਕੇ ‘ਤੇ ਮੌਜੂਦ ਸਨ।
ਸੁਖਪਾਲ ਖਹਿਰਾ ਤੇ ਹੋਰ ਵਿਧਾਇਕਾਂ ਵੱਲੋਂ ਰਾਹੁਲ ਗਾਂਧੀ ਨਾਲ ਕਿਹੜੇ ਮਸਲਿਆਂ ‘ਤੇ ਚਰਚਾ ਹੋਈ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਪਰ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਇਨ੍ਹਾਂ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਨੂੰ ਲੈ ਕੇ ਕੈਪਟਨ ਦੀ ਪਿੱਠ ਥਾਪੜੀ ਹੈ। ਸੁਖਪਾਲ ਖਹਿਰਾ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਾ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਦਿਨਾਂ ‘ਚ ਕਾਂਗਰਸ ਅੰਦਰ ਬਗ਼ਾਵਤ ਦੀ ਅੱਗ ਸੁਲਗ ਰਹੀ ਹੈ ਅਤੇ ਕੈਪਟਨ ਵਿਰੋਧੀ ਧੜਾ ਉਸਨੂੰ ਠਿੱਬੀ ਲਾਉਣ ਦੀ ਤਿਆਰੀ ‘ਚ ਹੈ। ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੀ ਗੁੱਟਬੰਦੀ ਨੂੰ ਖ਼ਤਮ ਕਰਨ ਲਈ ਮਲਿਕਾ ਅਰਜੁਨ ਖੜਗੇ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੋਈ ਹੈ। ਇਸ ਕਮੇਟੀ ਨੇ ਪੰਜਾਬ ਦੇ ਪੰਜ ਦਰਜਨ ਤੋਂ ਵੱਧ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਪੱਖ ਸੁਣਿਆ ਹੈ।

ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਕਾਰ ਤਿੱਖੀ ਟਸਲਬਾਜੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਐਨ ਉਸ ਮੌਕੇ ਸੁਖਪਾਲ ਸਿੰਘ ਖਹਿਰਾ ਤੇ ਆਪ ਦੇ ਦੋ ਹੋਰ ਵਿਧਾਇਕਾਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਜਦੋਂ ਉਨ੍ਹਾਂ ਖ਼ਿਲਾਫ਼ ਕਾਂਗਰਸ ਦੇ ਹੀ ਕੁਝ ਵੱਡੇ ਆਗੂ, ਮੰਤਰੀ ਤੇ ਵਿਧਾਇਕ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰ ਰਹੇ ਸਨ। ਸਿਆਸੀ ਹਲਕਿਆਂ ਵਿਚ ਇਹ ਚਰਚਾ ਹੈ ਕਿ ਖਹਿਰਾ ਅਤੇ ਹੋਰ ਵਿਧਾਇਕਾਂ ਦੀ ਪਾਰਟੀ ਚ ਇੰਟਰੀ ਪ੍ਰਿਅੰਕਾ ਗਾਂਧੀ ਨੇ ਕਰਵਾਈ ਸੀ।

The post ਦਿੱਲੀ ਜਾ ਕੇ ਰਾਹੁਲ ਗਾਂਧੀ ਨੂੰ ਮਿਲੇ ਖਹਿਰਾ ਅਤੇ ਸਾਥੀ, ਪ੍ਰਿਅੰਕਾ ਨੇ ਕਰਵਾਈ ਸੀ ਪਾਰਟੀ ਵਿਚ ਐਂਟਰੀ appeared first on TV Punjab | English News Channel.

]]>
https://en.tvpunjab.com/sukhpal-singh-khera-meet-rahul-gandhi/feed/ 0