Summons sukhbir badal Archives - TV Punjab | English News Channel https://en.tvpunjab.com/tag/summons-sukhbir-badal/ Canada News, English Tv,English News, Tv Punjab English, Canada Politics Wed, 23 Jun 2021 15:58:28 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Summons sukhbir badal Archives - TV Punjab | English News Channel https://en.tvpunjab.com/tag/summons-sukhbir-badal/ 32 32 Breaking news: ਵੱਡੇ ਬਾਦਲ ਤੋਂ ਬਾਅਦ ਹੁਣ ਸੁਖਬੀਰ ਬਾਦਲ ਦੀ ਹੋਵੇਗੀ ਸਿੱਟ ਸਾਹਮਣੇ ਪੇਸ਼ੀ, ਭੇਜੇ ਸੰਮਨ https://en.tvpunjab.com/sit-investigations-summons-sukhbir-badal/ https://en.tvpunjab.com/sit-investigations-summons-sukhbir-badal/#respond Wed, 23 Jun 2021 15:37:08 +0000 https://en.tvpunjab.com/?p=2540 ਟੀਵੀ ਪੰਜਾਬ ਬਿਊਰੋ-ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਗੋਲ਼ੀਕਾਂਡ ਮਾਮਲੇ ’ਚ ਬਣਾਈ ਗਈ ਨਵੀਂ ਸਿਟ ਹੁਣ ਸੁਖਬੀਰ ਸਿੰਘ ਬਾਦਲ ਕੋਲੋਂ ਵੀ ਪੁਛਗਿੱਛ ਕਰੇਗੀ। ਸੁਖਬੀਰ ਸਿੰਘ ਬਾਦਲ ਨੂੰ 26 ਜੂਨ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਜੂਨ ਨੂੰ ਪ੍ਰਕਾਸ਼ ਸਿੰਘ ਬਾਦਲ ਕੋਲੋਂ ਵੀ ਸਿੱਟ ਨੇ ਡੂੰਘੀ ਪੁੱਛ ਗਿੱਛ ਕੀਤੀ ਸੀ । ਸਿੱਟ ਨੇ […]

The post Breaking news: ਵੱਡੇ ਬਾਦਲ ਤੋਂ ਬਾਅਦ ਹੁਣ ਸੁਖਬੀਰ ਬਾਦਲ ਦੀ ਹੋਵੇਗੀ ਸਿੱਟ ਸਾਹਮਣੇ ਪੇਸ਼ੀ, ਭੇਜੇ ਸੰਮਨ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ-ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਗੋਲ਼ੀਕਾਂਡ ਮਾਮਲੇ ’ਚ ਬਣਾਈ ਗਈ ਨਵੀਂ ਸਿਟ ਹੁਣ ਸੁਖਬੀਰ ਸਿੰਘ ਬਾਦਲ ਕੋਲੋਂ ਵੀ ਪੁਛਗਿੱਛ ਕਰੇਗੀ। ਸੁਖਬੀਰ ਸਿੰਘ ਬਾਦਲ ਨੂੰ 26 ਜੂਨ ਨੂੰ ਪੁੱਛਗਿੱਛ ਲਈ ਬੁਲਾਇਆ ਹੈ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਜੂਨ ਨੂੰ ਪ੍ਰਕਾਸ਼ ਸਿੰਘ ਬਾਦਲ ਕੋਲੋਂ ਵੀ ਸਿੱਟ ਨੇ ਡੂੰਘੀ ਪੁੱਛ ਗਿੱਛ ਕੀਤੀ ਸੀ । ਸਿੱਟ ਨੇ ਉਨ੍ਹਾਂ ਕੋਲੋਂ ਬੇਅਦਬੀ ਕਾਂਡ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਬਾਰੇ ਪੁੱਛਗਿੱਛ ਕੀਤੀ ਸੀ। ਉਸ ਦਿਨ ਦੀ ਪੁੱਛਗਿੱਛ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਸਿੱਟ ਨੇ ਇਹ ਪੁੱਛਗਿੱਛ ਪਰਕਾਸ਼ ਸਿੰਘ ਬਾਦਲ ਦੀ ਚੰਡੀਗਡ਼੍ਹ ਸਥਿਤ ਸਰਕਾਰੀ ਰਿਹਾਇਸ਼ ‘ਤੇ ਜਾ ਕੇ ਕੀਤੀ ਸੀ।

WhatsAppXFacebookCopy LinkWeChatShare

The post Breaking news: ਵੱਡੇ ਬਾਦਲ ਤੋਂ ਬਾਅਦ ਹੁਣ ਸੁਖਬੀਰ ਬਾਦਲ ਦੀ ਹੋਵੇਗੀ ਸਿੱਟ ਸਾਹਮਣੇ ਪੇਸ਼ੀ, ਭੇਜੇ ਸੰਮਨ appeared first on TV Punjab | English News Channel.

]]>
https://en.tvpunjab.com/sit-investigations-summons-sukhbir-badal/feed/ 0