sunk Archives - TV Punjab | English News Channel https://en.tvpunjab.com/tag/sunk/ Canada News, English Tv,English News, Tv Punjab English, Canada Politics Mon, 28 Jun 2021 15:19:59 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg sunk Archives - TV Punjab | English News Channel https://en.tvpunjab.com/tag/sunk/ 32 32 ਭਿਆਨਕ ਘਟਨਾ: ਇਕੋ ਪਰਿਵਾਰ ਦੇ 6 ਜੀਆਂ ਨੇ ਤਲਾਬ ਵਿਚ ਛਾਲ਼ ਮਾਰ ਕੇ ਕੀਤੀ ਖੁਦਕੁਸ਼ੀ https://en.tvpunjab.com/six-family-members-sink-pound/ https://en.tvpunjab.com/six-family-members-sink-pound/#respond Mon, 28 Jun 2021 15:19:59 +0000 https://en.tvpunjab.com/?p=3004 ਬੇਂਗਲੁਰੂ – ਬੈਗਲੁਰੂ ਦੇ ਯਾਦਗੀਰ ਜ਼ਿਲ੍ਹੇ ‘ਚ ਇਕ ਹੀ ਪਰਿਵਾਰ ਦੇ ਛੇ ਜੀਆਂ ਨੇ ਤਲਾਬ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭੀਮਾਰੈਯਾ ਸੁਰਪੁਰਾ ਦੀ ਪਤਨੀ ਨੇ ਪੁੱਤਰ ਅਤੇ ਧੀਆਂ ਸਣੇ ਅੱਜ ਸਵੇਰੇ 10 ਵਜੇ ਦੇ ਕਰੀਬ ਤਲਾਬ ‘ਚ ਛਾਲ […]

The post ਭਿਆਨਕ ਘਟਨਾ: ਇਕੋ ਪਰਿਵਾਰ ਦੇ 6 ਜੀਆਂ ਨੇ ਤਲਾਬ ਵਿਚ ਛਾਲ਼ ਮਾਰ ਕੇ ਕੀਤੀ ਖੁਦਕੁਸ਼ੀ appeared first on TV Punjab | English News Channel.

]]>

ਬੇਂਗਲੁਰੂ – ਬੈਗਲੁਰੂ ਦੇ ਯਾਦਗੀਰ ਜ਼ਿਲ੍ਹੇ ‘ਚ ਇਕ ਹੀ ਪਰਿਵਾਰ ਦੇ ਛੇ ਜੀਆਂ ਨੇ ਤਲਾਬ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭੀਮਾਰੈਯਾ ਸੁਰਪੁਰਾ ਦੀ ਪਤਨੀ ਨੇ ਪੁੱਤਰ ਅਤੇ ਧੀਆਂ ਸਣੇ ਅੱਜ ਸਵੇਰੇ 10 ਵਜੇ ਦੇ ਕਰੀਬ ਤਲਾਬ ‘ਚ ਛਾਲ ਮਾਰ ਦਿੱਤੀ। ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਦੀਆਂ ਲਾਸ਼ਾਂ ਪਾਣੀ ‘ਤੇ ਤੈਰਦੀਆਂ ਹੋਈਆਂ ਦਿਸੀਆਂ।

WhatsAppXFacebookCopy LinkWeChatShare

The post ਭਿਆਨਕ ਘਟਨਾ: ਇਕੋ ਪਰਿਵਾਰ ਦੇ 6 ਜੀਆਂ ਨੇ ਤਲਾਬ ਵਿਚ ਛਾਲ਼ ਮਾਰ ਕੇ ਕੀਤੀ ਖੁਦਕੁਸ਼ੀ appeared first on TV Punjab | English News Channel.

]]>
https://en.tvpunjab.com/six-family-members-sink-pound/feed/ 0