surrey rcmp Archives - TV Punjab | English News Channel https://en.tvpunjab.com/tag/surrey-rcmp/ Canada News, English Tv,English News, Tv Punjab English, Canada Politics Tue, 29 Jun 2021 22:57:56 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg surrey rcmp Archives - TV Punjab | English News Channel https://en.tvpunjab.com/tag/surrey-rcmp/ 32 32 Canada: ਗ੍ਰਿਫਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਇੱਕ ਵਿਅਕਤੀ ਦੀ ਮੌਤ https://en.tvpunjab.com/canada-latest-news/ https://en.tvpunjab.com/canada-latest-news/#respond Tue, 29 Jun 2021 22:57:56 +0000 https://en.tvpunjab.com/?p=3129 Vancouver – ਸਰੀ RCMP ਵੱਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੀ ਕੁੱਝ ਸਮੇਂ ਬਾਅਦ ਮੌਤ ਹੋ ਗਈ। ਬ੍ਰਿਟਿਸ਼ ਕੋਲੰਬੀਆ ਦੇ ਸੁਤੰਤਰ ਜਾਂਚ ਦਫਤਰ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਤਹਿਤ ਉਨ੍ਹਾਂ ਦੱਸਿਆ ਕਿ ਸਰੀ ਵਿੱਚ ਸੋਮਵਾਰ ਸਵੇਰੇ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ। […]

The post Canada: ਗ੍ਰਿਫਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਇੱਕ ਵਿਅਕਤੀ ਦੀ ਮੌਤ appeared first on TV Punjab | English News Channel.

]]>
FacebookTwitterWhatsAppCopy Link


Vancouver – ਸਰੀ RCMP ਵੱਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੀ ਕੁੱਝ ਸਮੇਂ ਬਾਅਦ ਮੌਤ ਹੋ ਗਈ। ਬ੍ਰਿਟਿਸ਼ ਕੋਲੰਬੀਆ ਦੇ ਸੁਤੰਤਰ ਜਾਂਚ ਦਫਤਰ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਤਹਿਤ ਉਨ੍ਹਾਂ ਦੱਸਿਆ ਕਿ ਸਰੀ ਵਿੱਚ ਸੋਮਵਾਰ ਸਵੇਰੇ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ।

ਆਈਆਈਓ ਦੇ ਅਨੁਸਾਰ, ਸਰੀ ਆਰਸੀਐਮਪੀ ਨੂੰ 28 ਜੂਨ ਨੂੰ ਸਵੇਰੇ 12:30 ਵਜੇ ਦੇ ਕਰੀਬ ਕਈ ਵਿਅਕਤੀਆਂ ਨੇ ਕਾਲ ਕਰ ਦੱਸਿਆ ਕਿ ਇੱਕ ਵਿਅਕਤੀ “ਵਾਹਨਾਂ ਦੇ ਦਰਵਾਜ਼ਿਆਂ ‘ਤੇ ਜ਼ੋਰ ਨਾਲ ਹੱਥ ਮਾਰ ਰਿਹਾ ਹੈ , ਇਹ ਵਿਅਕਤੀ ਝਾੜੀਆਂ ਵਿੱਚ ਛੁਪਿਆ ਹੋਇਆ ਸੀ ਅਤੇ ਕਹਿ ਰਿਹਾ ਸੀ ਕਿ ਉਹ ਪੁਲਿਸ ਤੋਂ ਲੁਕਿਆ ਹੋਇਆ ਹੈ।” ਇਸ ਵੱਲੋਂ ਆਸ ਪਾਸ ਦੇ ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਉਸ ਨੂੰ ਘਰ ਅੰਦਰ ਲੈ ਜਾਣ। 4 ਅਫਸਰ 134 ਏ ਸਟ੍ਰੀਟ ਦੇ 6000 ਬਲਾਕ ‘ਚ ਪਹੁੰਚੇ, ਜਿਥੇ ਐਮਰਜੰਸੀ ਹੈਲਥ ਸਰਵਿਸ ਨੂੰ ਵੀ ਆਉਣ ਲਈ ਕਿਹਾ ਗਿਆ। RCMP ਨੇ ਇਸ ਵਿਅਕਤੀ ਨੂੰ ਮੈਂਟਲ ਹੈਲਥ ਐਕਟ ਦੇ ਅਧੀਨ ਗ੍ਰਿਫ਼ਤਾਰ ਕੀਤਾ। ਐਂਬੂਲੈਂਸ ਆਉਣ ਤੱਕ ਫਾਇਰ ਡਿਪਾਰਟਮੈਂਟ ਵੱਲੋਂ ਵਿਅਕਤੀ ਨੂੰ ਮੈਡੀਕਲ ਅਸੀਸਟੈਂਸ ਦਿੱਤੀ ਗਈ।Cnadaਪੈਰਾਮੇਡੀਕਸ ਵੱਲੋਂ ਇਸ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਆਈਆਈਓ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਸ ਪਿੱਛੇ ਕੋਈ ਪੁਲਿਸ ਕਾਰਨ ਹੈ ਜਾਂ ਨਹੀਂ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਰੀ ‘ਚ ਰਾਤ ਸਮੇਂ ਤਾਪਮਾਨ 28ਡਿਗਰੀ ਸੀ।

The post Canada: ਗ੍ਰਿਫਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਇੱਕ ਵਿਅਕਤੀ ਦੀ ਮੌਤ appeared first on TV Punjab | English News Channel.

]]>
https://en.tvpunjab.com/canada-latest-news/feed/ 0
Canada : Police ਨੇ ਚਲਾਈ ਵਿਅਕਤੀ ‘ਤੇ ਗੋਲ਼ੀ https://en.tvpunjab.com/canada-prince-george/ https://en.tvpunjab.com/canada-prince-george/#respond Wed, 02 Jun 2021 00:47:06 +0000 https://en.tvpunjab.com/?p=1195 ਪੁਲਿਸ ਅਫਸਰ ਵੱਲੋਂ ਇਕ ਵਿਅਕਤੀ ਤੇ ਗੋਲੀ ਚਲਾਈ ਗਈ | ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜੌਰਜ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਅਫਸਰ ਵੱਲੋਂ ਇਕ ਵਿਅਕਤੀ ਤੇ ਗੋਲੀ ਚਲਾਈ ਗਈ |ਪੁਲਿਸ ਵੱਲੋਂ ਇਸ ਮਾਮਲੇ ਤੇ ਪੜਤਾਲ ਕੀਤੀ ਜਾ ਰਹੀ ਹੈ |ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਿੰਸ ਜੌਰਜ ਦੇ ਵਿੱਚ […]

The post Canada : Police ਨੇ ਚਲਾਈ ਵਿਅਕਤੀ ‘ਤੇ ਗੋਲ਼ੀ appeared first on TV Punjab | English News Channel.

]]>
FacebookTwitterWhatsAppCopy Link


ਪੁਲਿਸ ਅਫਸਰ ਵੱਲੋਂ ਇਕ ਵਿਅਕਤੀ ਤੇ ਗੋਲੀ ਚਲਾਈ ਗਈ |

ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜੌਰਜ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਅਫਸਰ ਵੱਲੋਂ ਇਕ ਵਿਅਕਤੀ ਤੇ ਗੋਲੀ ਚਲਾਈ ਗਈ |ਪੁਲਿਸ ਵੱਲੋਂ ਇਸ ਮਾਮਲੇ ਤੇ ਪੜਤਾਲ ਕੀਤੀ ਜਾ ਰਹੀ ਹੈ |ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਿੰਸ ਜੌਰਜ ਦੇ ਵਿੱਚ ਪੁਲਿਸ ਕਰਮਚਾਰੀ ਵੱਲੋਂ ਸੋਮਵਾਰ ਸਵੇਰੇ ਇਕ ਮਾਮਲੇ ਉੱਤੇ ਜਾਂਚ ਕੀਤੀ ਜਾ ਰਹੀ ਸੀ | ਇਸ ਦੌਰਾਨ ਇਕ ਵਿਅਕਤੀ ਅਤੇ ਅਫ਼ਸਰ ਦੀ ਆਪਸ ਵਿੱਚ ਝੜਪ ਹੋ ਗਈ |ਪੁਲਿਸ ਦੇ ਚੀਫ ਦਾ ਇਸ ਘਟਨਾ ਉੱਤੇ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਪੁਲਿਸ ਅਫ਼ਸਰ ਵੱਲੋਂ ਗੋਲੀ ਲੜਾਈ ਦੇ ਦੌਰਾਨ ਚਲਾਈ ਗਈ | ਇਸ ਘਟਨਾ ਵਿੱਚ ਜਖਮੀ ਵਿਅਕਤੀ ਨੂੰ ਮੌਕੇ ਤੇ ਹਸਪਤਾਲ ਲੈ ਜਾਇਆ ਗਿਆ |

The post Canada : Police ਨੇ ਚਲਾਈ ਵਿਅਕਤੀ ‘ਤੇ ਗੋਲ਼ੀ appeared first on TV Punjab | English News Channel.

]]>
https://en.tvpunjab.com/canada-prince-george/feed/ 0
Canada News : ਸਰੀ ਤੋਂ ਵੱਡੀ ਖ਼ਬਰ, ਕਤਲ ਕਰਕੇ ਸਾੜੀ ਲਾਸ਼ https://en.tvpunjab.com/canada-news-surrey-remains-found/ https://en.tvpunjab.com/canada-news-surrey-remains-found/#respond Fri, 21 May 2021 21:24:04 +0000 https://en.tvpunjab.com/?p=440 ਸਰੀ ‘ਚ ਇਕ ਵਾਰ ਫਿਰ ਵੱਡੀ ਘਟਨਾ ਵਾਪਰੀ ਹੈ ਜਿੱਥੇ ਵਿਅਕਤੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ | ਇਸ ਮਾਮਲੇ ‘ਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ |

The post Canada News : ਸਰੀ ਤੋਂ ਵੱਡੀ ਖ਼ਬਰ, ਕਤਲ ਕਰਕੇ ਸਾੜੀ ਲਾਸ਼ appeared first on TV Punjab | English News Channel.

]]>
FacebookTwitterWhatsAppCopy Link


ਸਰੀ ‘ਚ ਇਕ ਵਾਰ ਫਿਰ ਵੱਡੀ ਘਟਨਾ ਵਾਪਰੀ ਹੈ ਜਿੱਥੇ ਵਿਅਕਤੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ | ਇਸ ਮਾਮਲੇ ‘ਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ |

The post Canada News : ਸਰੀ ਤੋਂ ਵੱਡੀ ਖ਼ਬਰ, ਕਤਲ ਕਰਕੇ ਸਾੜੀ ਲਾਸ਼ appeared first on TV Punjab | English News Channel.

]]>
https://en.tvpunjab.com/canada-news-surrey-remains-found/feed/ 0