temperature in bc Archives - TV Punjab | English News Channel https://en.tvpunjab.com/tag/temperature-in-bc/ Canada News, English Tv,English News, Tv Punjab English, Canada Politics Mon, 28 Jun 2021 23:31:20 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg temperature in bc Archives - TV Punjab | English News Channel https://en.tvpunjab.com/tag/temperature-in-bc/ 32 32 Canada’ਚ ਗਰਮੀ ਨੇ ਕਰਵਾਈ ਤਸੱਲੀ https://en.tvpunjab.com/canada-weather-update/ https://en.tvpunjab.com/canada-weather-update/#respond Mon, 28 Jun 2021 21:58:37 +0000 https://en.tvpunjab.com/?p=3020 Vancouver – ਵੈਸਟਰਨ ਕੈਨੇਡਾ ‘ਚ ਅਜੇ ਗਰਮੀ ਜਾਰੀ ਰਹੇਗੀ। Environment Canada ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਸਾਂਝੀ ਕੀਤੀ ਗਈ ਹੈ। ਬੀਸੀ ਤੇ ਯੂਕੋਨ ’ਚ ਕੁੱਝ ਦਿਨਾਂ ਬਾਅਦ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਕੱਲ ਗਰੇਟਰ ਵੈਨਕੂਵਰ ਨੇੜੇ ਤਾਪਮਾਨ 40 ਡਿਗਰੀ ਦੇ ਕਰੀਬ ਰਿਹਾ ਜਦਕਿ ਬੀਸੀ ਦਾ ਸਭ ਤੋਂ ਗਰਮ ਸ਼ਹਿਰ ਫਰੇਜ਼ਰ ਕੈਨਿਯਨ ਰਿਹਾ, ਜਿੱਥੇ ਤਾਪਮਾਨ […]

The post Canada’ਚ ਗਰਮੀ ਨੇ ਕਰਵਾਈ ਤਸੱਲੀ appeared first on TV Punjab | English News Channel.

]]>
FacebookTwitterWhatsAppCopy Link


Vancouver – ਵੈਸਟਰਨ ਕੈਨੇਡਾ ‘ਚ ਅਜੇ ਗਰਮੀ ਜਾਰੀ ਰਹੇਗੀ। Environment Canada ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਸਾਂਝੀ ਕੀਤੀ ਗਈ ਹੈ। ਬੀਸੀ ਤੇ ਯੂਕੋਨ ’ਚ ਕੁੱਝ ਦਿਨਾਂ ਬਾਅਦ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਕੱਲ ਗਰੇਟਰ ਵੈਨਕੂਵਰ ਨੇੜੇ ਤਾਪਮਾਨ 40 ਡਿਗਰੀ ਦੇ ਕਰੀਬ ਰਿਹਾ ਜਦਕਿ ਬੀਸੀ ਦਾ ਸਭ ਤੋਂ ਗਰਮ ਸ਼ਹਿਰ ਫਰੇਜ਼ਰ ਕੈਨਿਯਨ ਰਿਹਾ, ਜਿੱਥੇ ਤਾਪਮਾਨ 47 ਡਿਗਰੀ ਦਰਜ ਕੀਤਾ ਗਿਆ।

ਗਰਮੀ ਕਾਰਨ ਲੋਕ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਉੱਧਰ ਦੂਜੇ ਪਾਸੇ ਸਟੋਰਾਂ ‘ਚ ਪੱਖੇ ਤੇ ਏਸੀ ਵੀ ਖ਼ਤਮ ਹੋ ਗਏ ਹਨ। ਸਟੋਰਾਂ ‘ਚ ਇਨ੍ਹਾਂ ਦੀ ਭਾਰੀ ਕਮੀ ਹੈ। ਗਰਮੀ ਕਾਰਨ ਮੈਟਰੋ ਵੈਨਕੂਵਰ ਦੇ ਕੁੱਝ ਸਕੂਲ ਬੰਦ ਰਹਿਣਗੇ।

ਮਿਸ਼ਨ ਪਬਲਿਕ ਸਕੂਲ, ਵੈਨਕੂਵਰ ਸਕੂਲ ਬੋਰਡ, ਲੈਂਗਲੀ ਸਕੂਲ, ਐਬਟਸਫੋਰਡ ਸਕੂਲ, ਸਕੂਲ ਡਿਸਟ੍ਰਿਕਟ 43,ਡੈਲਟਾ ਡਿਸਟ੍ਰਿਕਟ ਸਕੂਲ, ਵੈਸਟਮਿੰਸਟਰ ਸਕੂਲ, ਉੱਤਰੀ ਵੈਨਕੂਵਰ ਡਿਸਟ੍ਰਿਕਟ,ਬਰਨਬੀ ਸਕੂਲ ਡਿਸਟ੍ਰਿਕਟ,ਵੈਸਟ ਵੈਨਕੂਵਰ ਸਕੂਲ ਡਿਸਟ੍ਰਿਕਟ। ਇਹ ਸਕੂਲ ਗਰਮੀ ਕਾਰਨ ਬੰਦ ਰਹਿਣਗੇ|

The post Canada’ਚ ਗਰਮੀ ਨੇ ਕਰਵਾਈ ਤਸੱਲੀ appeared first on TV Punjab | English News Channel.

]]>
https://en.tvpunjab.com/canada-weather-update/feed/ 0