Terrible fire at CBI office in Delhi Archives - TV Punjab | English News Channel https://en.tvpunjab.com/tag/terrible-fire-at-cbi-office-in-delhi/ Canada News, English Tv,English News, Tv Punjab English, Canada Politics Thu, 08 Jul 2021 08:58:19 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Terrible fire at CBI office in Delhi Archives - TV Punjab | English News Channel https://en.tvpunjab.com/tag/terrible-fire-at-cbi-office-in-delhi/ 32 32 ਦਿੱਲੀ ‘ਚ ਸਥਿਤ ਸੀਬੀਆਈ ਦਫਤਰ ਵਿਚ ਲੱਗੀ ਭਿਆਨਕ ਅੱਗ https://en.tvpunjab.com/%e0%a8%a6%e0%a8%bf%e0%a9%b1%e0%a8%b2%e0%a9%80-%e0%a8%9a-%e0%a8%b8%e0%a8%a5%e0%a8%bf%e0%a8%a4-%e0%a8%b8%e0%a9%80%e0%a8%ac%e0%a9%80%e0%a8%86%e0%a8%88-%e0%a8%a6%e0%a8%ab%e0%a8%a4%e0%a8%b0-%e0%a8%b5/ https://en.tvpunjab.com/%e0%a8%a6%e0%a8%bf%e0%a9%b1%e0%a8%b2%e0%a9%80-%e0%a8%9a-%e0%a8%b8%e0%a8%a5%e0%a8%bf%e0%a8%a4-%e0%a8%b8%e0%a9%80%e0%a8%ac%e0%a9%80%e0%a8%86%e0%a8%88-%e0%a8%a6%e0%a8%ab%e0%a8%a4%e0%a8%b0-%e0%a8%b5/#respond Thu, 08 Jul 2021 08:58:19 +0000 https://en.tvpunjab.com/?p=4015 ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਸਥਿਤ ਸੀਬੀਆਈ ਦਫਤਰ ਵਿਚ ਭਿਆਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਹਫੜਾ-ਦਫੜੀ ਮੱਚ ਗਈ। ਹਾਲਾਂਕਿ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ 5 ਅੱਗ ਬੁਝਾਉਣ ਵਾਲੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਲੋਧੀ ਰੋਡ ‘ਤੇ […]

The post ਦਿੱਲੀ ‘ਚ ਸਥਿਤ ਸੀਬੀਆਈ ਦਫਤਰ ਵਿਚ ਲੱਗੀ ਭਿਆਨਕ ਅੱਗ appeared first on TV Punjab | English News Channel.

]]>

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਸਥਿਤ ਸੀਬੀਆਈ ਦਫਤਰ ਵਿਚ ਭਿਆਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਹਫੜਾ-ਦਫੜੀ ਮੱਚ ਗਈ। ਹਾਲਾਂਕਿ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ 5 ਅੱਗ ਬੁਝਾਉਣ ਵਾਲੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਲੋਧੀ ਰੋਡ ‘ਤੇ ਸਥਿਤ ਸੀਬੀਆਈ ਦੇ ਦਫਤਰ‘ ਚ ਅੱਗ ਲੱਗ ਗਈ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਕਿਸੇ ਜਾਨੀ ਨੁਕਸਾਨ ਦੀ ਖਬਰ ਵੀ ਨਹੀਂ ਮਿਲੀ ਹੈ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਦਿੱਲੀ ‘ਚ ਸਥਿਤ ਸੀਬੀਆਈ ਦਫਤਰ ਵਿਚ ਲੱਗੀ ਭਿਆਨਕ ਅੱਗ appeared first on TV Punjab | English News Channel.

]]>
https://en.tvpunjab.com/%e0%a8%a6%e0%a8%bf%e0%a9%b1%e0%a8%b2%e0%a9%80-%e0%a8%9a-%e0%a8%b8%e0%a8%a5%e0%a8%bf%e0%a8%a4-%e0%a8%b8%e0%a9%80%e0%a8%ac%e0%a9%80%e0%a8%86%e0%a8%88-%e0%a8%a6%e0%a8%ab%e0%a8%a4%e0%a8%b0-%e0%a8%b5/feed/ 0