terrorist attack Archives - TV Punjab | English News Channel https://en.tvpunjab.com/tag/terrorist-attack/ Canada News, English Tv,English News, Tv Punjab English, Canada Politics Fri, 04 Mar 2022 11:00:15 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg terrorist attack Archives - TV Punjab | English News Channel https://en.tvpunjab.com/tag/terrorist-attack/ 32 32 30 killed, over 50 injured in mosque blast in Pakistan https://en.tvpunjab.com/30-killed-over-50-injured-in-mosque-blast-in-pakistan/ https://en.tvpunjab.com/30-killed-over-50-injured-in-mosque-blast-in-pakistan/#respond Fri, 04 Mar 2022 11:00:15 +0000 https://en.tvpunjab.com/?p=14697 Peshawar: In a catalytic incident, around 30 people were killed and over 50 others injured after a bomb ripped through a crowded Shia mosque during congregation at a Jamia mosque in Qissa Khwani bazaar area in Peshawar on Friday. Officials said that blast occurred when people m were offering Friday prayers. No terrorist group has […]

The post 30 killed, over 50 injured in mosque blast in Pakistan appeared first on TV Punjab | English News Channel.

]]>
FacebookTwitterWhatsAppCopy Link


Peshawar: In a catalytic incident, around 30 people were killed and over 50 others injured after a bomb ripped through a crowded Shia mosque during congregation at a Jamia mosque in Qissa Khwani bazaar area in Peshawar on Friday.

Officials said that blast occurred when people m were offering Friday prayers.

No terrorist group has taken responsibility for the blast so far.

The post 30 killed, over 50 injured in mosque blast in Pakistan appeared first on TV Punjab | English News Channel.

]]>
https://en.tvpunjab.com/30-killed-over-50-injured-in-mosque-blast-in-pakistan/feed/ 0
ਖੁਫੀਆ ਏਜੰਸੀਆਂ ਨੇ ਕੀਤਾ ਅਲਰਟ, ਪੰਜਾਬ ‘ ਚ ਹੋ ਸਕਦੈ ਅੱਤਵਾਦੀ ਹਮਲਾ! https://en.tvpunjab.com/intelligence-warn-possible-terrorist-attack-punjab/ https://en.tvpunjab.com/intelligence-warn-possible-terrorist-attack-punjab/#respond Fri, 09 Jul 2021 05:58:28 +0000 https://en.tvpunjab.com/?p=4096 ਲੁਧਿਆਣਾ- ਇਕ ਹਫ਼ਤੇ ਅੰਦਰ-ਅੰਦਰ ਮੋਗਾ ਅਤੇ ਖੰਨਾ ਵਿਚੋਂ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਦੇ ਅੱਤਵਾਦੀ ਫੜ੍ਹੇ ਜਾਣ ਤੋਂ ਬਾਅਦ ਪੁਲਸ ਚੌਕੰਨੀ ਹੋ ਗਈ ਹੈ। ਭਰੋਸੇਯੋਗ ਸੂਤਰਾਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੁੱਛਗਿੱਛ ’ਚ ਸਾਹਮਣੇ ਆਇਆ ਸੀ ਕਿ ਇਹ ਲੋਕ ਪੰਜਾਬ ਵਿਚ ਟਾਰਗੈੱਟ ਕਿਲਿੰਗ ਅਤੇ ਅੱਤਵਾਦੀ ਗਤੀਵਿਧੀਆਂ ਦੀ ਫਿਰਾਕ ਦੇ ਵਿਚ ਸਨ। ਪੁਲਿਸ ਨੂੰ ਇਹ ਇਨਪੁਟ […]

The post ਖੁਫੀਆ ਏਜੰਸੀਆਂ ਨੇ ਕੀਤਾ ਅਲਰਟ, ਪੰਜਾਬ ‘ ਚ ਹੋ ਸਕਦੈ ਅੱਤਵਾਦੀ ਹਮਲਾ! appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ- ਇਕ ਹਫ਼ਤੇ ਅੰਦਰ-ਅੰਦਰ ਮੋਗਾ ਅਤੇ ਖੰਨਾ ਵਿਚੋਂ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਦੇ ਅੱਤਵਾਦੀ ਫੜ੍ਹੇ ਜਾਣ ਤੋਂ ਬਾਅਦ ਪੁਲਸ ਚੌਕੰਨੀ ਹੋ ਗਈ ਹੈ। ਭਰੋਸੇਯੋਗ ਸੂਤਰਾਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੁੱਛਗਿੱਛ ’ਚ ਸਾਹਮਣੇ ਆਇਆ ਸੀ ਕਿ ਇਹ ਲੋਕ ਪੰਜਾਬ ਵਿਚ ਟਾਰਗੈੱਟ ਕਿਲਿੰਗ ਅਤੇ ਅੱਤਵਾਦੀ ਗਤੀਵਿਧੀਆਂ ਦੀ ਫਿਰਾਕ ਦੇ ਵਿਚ ਸਨ। ਪੁਲਿਸ ਨੂੰ ਇਹ ਇਨਪੁਟ ਮਿਲੇ ਹਨ ਕਿ ਲੁਧਿਆਣਾ ਦੇ ਬੱਸ ਅੱਡਾ, ਪਾਰਕਿੰਗ ਅਤੇ ਧਾਰਮਿਕ ਅਸਥਾਨ, ਰੇਲਵੇ ਸਟੇਸ਼ਨ, ਮਾਲਜ਼ ਅਤੇ ਹੋਰਨਾਂ ਭੀੜ ਵਾਲੀਆਂ ਥਾਵਾਂ ’ਤੇ ਅੱਤਵਾਦੀ ਗਤੀਵਿਧੀਆਂ ਹੋਣ ਦੀ ਸੰਭਾਵਨਾ ਹੋ ਸਕਦੀ ਹੈ।
ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਖੁਫ਼ੀਆ ਤੰਤਰ ਵੀ ਚੌਕਸ ਹੋ ਗਿਆ ਹੈ। ਪਤਾ ਲੱਗਾ ਹੈ ਕਿ ਖੁਫ਼ੀਆ ਏਜੰਸੀਆਂ ਨੇ ਪੰਜਾਬ ਪੁਲਸ ਨੂੰ ਅਲਰਟ ਵੀ ਜਾਰੀ ਕੀਤਾ ਹੈ। ਪੁਲਸ ਨੇ ਸ਼ੱਕੀ ਥਾਵਾਂ ’ਤੇ ਚੈਕਿੰਗ ਤੇ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅੱਤਵਾਦੀ ਹਮਲੇ ਸਬੰਧੀ ਅਜੇ ਕਿਸੇ ਉੱਚ ਅਧਿਕਾਰੀ ਨੇ ਸਪੱਸ਼ਟ ਨਹੀਂ ਕੀਤਾ ਹੈ।

ਇਸੇ ਡਰ ਦੇ ਤਹਿਤ ਵੀਰਵਾਰ ਨੂੰ ਏ. ਡੀ. ਸੀ. ਪੀ.-1 ਪ੍ਰਗਿਆ ਜੈਨ ਦੀ ਅਗਵਾਈ ’ਚ ਏ. ਸੀ. ਪੀ. (ਸੈਂਟਰਲ) ਵਰਿਆਮ ਸਿੰਘ, ਥਾਣਾ ਕੋਤਵਾਲੀ ਦੀ ਪੁਲਸ ਫੋਰਸ ਅਤੇ ਪੀ. ਸੀ. ਆਰ. ਟੀਮਾਂ ਨੇ ਸਵੇਰੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਕੀਤੀ। ਇਸ ਦੌਰਾਨ
ਤਕਰੀਬਨ ਹਰ ਆਉਣ-ਜਾਣ ਵਾਲੇ ਲੋਕਾਂ ਦੇ ਬੈਗ ਚੈੱਕ ਕੀਤੇ ਗਏ। ਟ੍ਰੇਨ ਦੇ ਅੰਦਰ ਬੈਠੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਕੇ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ। ਇਸ ਤੋਂ ਬਾਅਦ ਦੁਪਹਿਰ ਨੂੰ ਨਗਰ ਨਿਗਮ ਦੇ ਜ਼ੋਨ-ਏ ਦੇ ਕੋਲ ਸਥਿਤ ਮਲਟੀਸਟੋਰੀ ਪਾਰਕਿੰਗ ਦੀ ਚੈਕਿੰਗ ਕੀਤੀ ਗਈ। ਪਾਰਕਿੰਗ ’ਚ ਆਉਣ-ਜਾਣ ਵਾਲੀਆਂ ਗੱਡੀਆਂ ਦੀ ਸਰਚ ਅਤੇ ਉਨ੍ਹਾਂ ਦੇ ਦਸਤਾਵੇਜ਼ ਚੈੱਕ ਕਰਨ ਦੇ ਨਾਲ ਹੀ ਰਜਿਸਟ੍ਰੇਸ਼ਨ ਨੰਬਰ ਵੀ ਨੋਟ ਕੀਤੇ ਗਏ। ਇਸੇ ਤਰ੍ਹਾਂ ਸ਼ਹਿਰ ਦੇ ਮਾਲਜ਼, ਧਾਰਮਿਕ ਸਥਾਨਾਂ ’ਤੇ ਵੀ ਪੁਲਸ ਨੇ ਚੌਕਸੀ ਵਧਾ ਦਿੱਤੀ ਹੈ ।

ਟੀਵੀ ਪੰਜਾਬ ਬਿਊਰੋ

The post ਖੁਫੀਆ ਏਜੰਸੀਆਂ ਨੇ ਕੀਤਾ ਅਲਰਟ, ਪੰਜਾਬ ‘ ਚ ਹੋ ਸਕਦੈ ਅੱਤਵਾਦੀ ਹਮਲਾ! appeared first on TV Punjab | English News Channel.

]]>
https://en.tvpunjab.com/intelligence-warn-possible-terrorist-attack-punjab/feed/ 0