Terrorists attack CRPF road safety team Archives - TV Punjab | English News Channel https://en.tvpunjab.com/tag/terrorists-attack-crpf-road-safety-team/ Canada News, English Tv,English News, Tv Punjab English, Canada Politics Tue, 10 Aug 2021 06:14:46 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Terrorists attack CRPF road safety team Archives - TV Punjab | English News Channel https://en.tvpunjab.com/tag/terrorists-attack-crpf-road-safety-team/ 32 32 CRPF ਦੀ ਸੜਕ ਸੁਰੱਖਿਆ ਟੀਮ ‘ਤੇ ਅੱਤਵਾਦੀਆਂ ਨੇ ਕੀਤਾ ਹਮਲਾ https://en.tvpunjab.com/terrorists-attack-crpf-road-safety-team/ https://en.tvpunjab.com/terrorists-attack-crpf-road-safety-team/#respond Tue, 10 Aug 2021 06:14:46 +0000 https://en.tvpunjab.com/?p=7402 ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ ਸੜਕ ਸੁਰੱਖਿਆ ਟੀਮ ਉੱਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ, ਜਿਸ ਨਾਲ ਇਕ ਜਵਾਨ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਕ੍ਰਾਲਚੇਕ ਵਿਖੇ ਸੀਆਰਪੀਐਫ ਦੀ ਸੜਕ ਸੁਰੱਖਿਆ ਟੀਮ ‘ਤੇ ਹਮਲਾ ਕੀਤਾ। ਇਕ ‘ਰੋਡ ਓਪਨਿੰਗ ਪਾਰਟੀ’ ਜਾਂ ਰੋਡ ਸੇਫਟੀ ਟੀਮ […]

The post CRPF ਦੀ ਸੜਕ ਸੁਰੱਖਿਆ ਟੀਮ ‘ਤੇ ਅੱਤਵਾਦੀਆਂ ਨੇ ਕੀਤਾ ਹਮਲਾ appeared first on TV Punjab | English News Channel.

]]>
FacebookTwitterWhatsAppCopy Link


ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ ਸੜਕ ਸੁਰੱਖਿਆ ਟੀਮ ਉੱਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ, ਜਿਸ ਨਾਲ ਇਕ ਜਵਾਨ ਜ਼ਖ਼ਮੀ ਹੋ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਕ੍ਰਾਲਚੇਕ ਵਿਖੇ ਸੀਆਰਪੀਐਫ ਦੀ ਸੜਕ ਸੁਰੱਖਿਆ ਟੀਮ ‘ਤੇ ਹਮਲਾ ਕੀਤਾ। ਇਕ ‘ਰੋਡ ਓਪਨਿੰਗ ਪਾਰਟੀ’ ਜਾਂ ਰੋਡ ਸੇਫਟੀ ਟੀਮ ਇਕ ਦਸਤਾ ਹੁੰਦਾ ਹੈ ਜੋ ਕਾਫਲਿਆਂ ਦੇ ਲੰਘਣ ਤੋਂ ਪਹਿਲਾਂ ਇਕ ਰਸਤਾ ਸੁਰੱਖਿਅਤ ਕਰਨ ਲਈ ਤਾਇਨਾਤ ਕੀਤਾ ਜਾਂਦਾ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਵਿਚ ਕਾਂਸਟੇਬਲ ਅਜੇ ਕੁਮਾਰ ਜ਼ਖਮੀ ਹੋ ਗਿਆ। ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਟੀਵੀ ਪੰਜਾਬ ਬਿਊਰੋ

The post CRPF ਦੀ ਸੜਕ ਸੁਰੱਖਿਆ ਟੀਮ ‘ਤੇ ਅੱਤਵਾਦੀਆਂ ਨੇ ਕੀਤਾ ਹਮਲਾ appeared first on TV Punjab | English News Channel.

]]>
https://en.tvpunjab.com/terrorists-attack-crpf-road-safety-team/feed/ 0