The Akali Dal candidate will be Vardev Singh Noni Mann from Halqa Guru Har Sahai Archives - TV Punjab | English News Channel https://en.tvpunjab.com/tag/the-akali-dal-candidate-will-be-vardev-singh-noni-mann-from-halqa-guru-har-sahai/ Canada News, English Tv,English News, Tv Punjab English, Canada Politics Thu, 19 Aug 2021 07:11:14 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg The Akali Dal candidate will be Vardev Singh Noni Mann from Halqa Guru Har Sahai Archives - TV Punjab | English News Channel https://en.tvpunjab.com/tag/the-akali-dal-candidate-will-be-vardev-singh-noni-mann-from-halqa-guru-har-sahai/ 32 32 ਹਲਕਾ ਗੁਰੂ ਹਰ ਸਹਾਏ ਤੋਂ ਵਰਦੇਵ ਸਿੰਘ ਨੋਨੀ ਮਾਨ ਹੋਣਗੇ ਅਕਾਲੀ ਦਲ ਦੇ ਉਮੀਦਵਾਰ https://en.tvpunjab.com/the-akali-dal-candidate-will-be-vardev-singh-noni-mann-from-halqa-guru-har-sahai/ https://en.tvpunjab.com/the-akali-dal-candidate-will-be-vardev-singh-noni-mann-from-halqa-guru-har-sahai/#respond Thu, 19 Aug 2021 06:44:00 +0000 https://en.tvpunjab.com/?p=8203 ਫਿਰੋਜ਼ਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰੂ ਹਰ ਸਹਾਏ ਤੋਂ ਲਗਾਤਾਰ ਤੀਜੀ ਵਾਰ ਵਰਦੇਵ ਸਿੰਘ ਨੋਨੀ ਮਾਨ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਅੱਜ 100 ਦਿਨ 100 ਹਲਕੇ ਪ੍ਰੋਗਰਾਮ ਤਹਿਤ ਗੁਰੂ ਹਰ ਸਹਾਏ ਪੁੱਜਣ ‘ਤੇ ਕੀਤਾ। ਵਰਦੇਵ ਸਿੰਘ ਨੋਨੀ ਮਾਨ ਗੁਰੂ ਹਰ ਸਹਾਏ ਹਲਕੇ ਤੋਂ […]

The post ਹਲਕਾ ਗੁਰੂ ਹਰ ਸਹਾਏ ਤੋਂ ਵਰਦੇਵ ਸਿੰਘ ਨੋਨੀ ਮਾਨ ਹੋਣਗੇ ਅਕਾਲੀ ਦਲ ਦੇ ਉਮੀਦਵਾਰ appeared first on TV Punjab | English News Channel.

]]>
FacebookTwitterWhatsAppCopy Link


ਫਿਰੋਜ਼ਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰੂ ਹਰ ਸਹਾਏ ਤੋਂ ਲਗਾਤਾਰ ਤੀਜੀ ਵਾਰ ਵਰਦੇਵ ਸਿੰਘ ਨੋਨੀ ਮਾਨ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਅੱਜ 100 ਦਿਨ 100 ਹਲਕੇ ਪ੍ਰੋਗਰਾਮ ਤਹਿਤ ਗੁਰੂ ਹਰ ਸਹਾਏ ਪੁੱਜਣ ‘ਤੇ ਕੀਤਾ।

ਵਰਦੇਵ ਸਿੰਘ ਨੋਨੀ ਮਾਨ ਗੁਰੂ ਹਰ ਸਹਾਏ ਹਲਕੇ ਤੋਂ ਸਾਲ 2012 ਤੇ ਸਾਲ 2017 ‘ਚ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜ ਚੁਕੇ ਹਨ ਪਰ ਉਹ ਇੱਥੋਂ ਸਫਲ ਨਹੀ ਹੋ ਸਕੇ।  ਨੋਨੀ ਮਾਨ ਹੁਣ ਤੀਜੀ ਵਾਰ ਸ਼੍ਰੋਮਣੀ ਅਕਾਲੀ ਦੀ ਟਿਕਟ ‘ਤੇ ਇੱਥੋਂ ਆਪਣੀ ਕਿਸਮਤ ਅਜ਼ਮਾਉਣਗੇ।

ਟੀਵੀ ਪੰਜਾਬ ਬਿਊਰੋ

The post ਹਲਕਾ ਗੁਰੂ ਹਰ ਸਹਾਏ ਤੋਂ ਵਰਦੇਵ ਸਿੰਘ ਨੋਨੀ ਮਾਨ ਹੋਣਗੇ ਅਕਾਲੀ ਦਲ ਦੇ ਉਮੀਦਵਾਰ appeared first on TV Punjab | English News Channel.

]]>
https://en.tvpunjab.com/the-akali-dal-candidate-will-be-vardev-singh-noni-mann-from-halqa-guru-har-sahai/feed/ 0