The search for the two missing pilots continues Archives - TV Punjab | English News Channel https://en.tvpunjab.com/tag/the-search-for-the-two-missing-pilots-continues/ Canada News, English Tv,English News, Tv Punjab English, Canada Politics Wed, 04 Aug 2021 05:59:22 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg The search for the two missing pilots continues Archives - TV Punjab | English News Channel https://en.tvpunjab.com/tag/the-search-for-the-two-missing-pilots-continues/ 32 32 ਹਾਦਸਾਗ੍ਰਸਤ ਹੈਲੀਕਾਪਟਰ ਦੇ ਲਾਪਤਾ ਹੋਏ ਪਾਇਲਟਾਂ ਦੀ ਭਾਲ ਜਾਰੀ https://en.tvpunjab.com/the-search-for-the-two-missing-pilots-continues/ https://en.tvpunjab.com/the-search-for-the-two-missing-pilots-continues/#respond Wed, 04 Aug 2021 05:55:38 +0000 https://en.tvpunjab.com/?p=6960 ਪਠਾਨਕੋਟ : ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਨੇੜੇ ਸੈਨਾ ਦਾ ਏ.ਐਲ.ਐੱਚ. ਧਰੁਵ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਇਸ ਦੇ ਦੋ ਪਾਇਲਟ ਲਾਪਤਾ ਹੋ ਗਏ ਸਨ। ਉਨ੍ਹਾਂ ਦੋਵੇਂ ਪਾਇਲਟਾਂ ਦੀ ਭਾਲ ਅਜੇ ਵੀ ਜਾਰੀ ਹੈ। ਤਲਾਸ਼ੀ ਮੁਹਿੰਮ ਅੱਜ ਸਵੇਰੇ ਤੋਂ ਮੁੜ ਸ਼ੁਰੂ ਹੋ ਗਈ ਹੈ। ਭਾਰਤੀ ਜਲ ਸੈਨਾ ਦੇ […]

The post ਹਾਦਸਾਗ੍ਰਸਤ ਹੈਲੀਕਾਪਟਰ ਦੇ ਲਾਪਤਾ ਹੋਏ ਪਾਇਲਟਾਂ ਦੀ ਭਾਲ ਜਾਰੀ appeared first on TV Punjab | English News Channel.

]]>
FacebookTwitterWhatsAppCopy Link


ਪਠਾਨਕੋਟ : ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਨੇੜੇ ਸੈਨਾ ਦਾ ਏ.ਐਲ.ਐੱਚ. ਧਰੁਵ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਇਸ ਦੇ ਦੋ ਪਾਇਲਟ ਲਾਪਤਾ ਹੋ ਗਏ ਸਨ। ਉਨ੍ਹਾਂ ਦੋਵੇਂ ਪਾਇਲਟਾਂ ਦੀ ਭਾਲ ਅਜੇ ਵੀ ਜਾਰੀ ਹੈ। ਤਲਾਸ਼ੀ ਮੁਹਿੰਮ ਅੱਜ ਸਵੇਰੇ ਤੋਂ ਮੁੜ ਸ਼ੁਰੂ ਹੋ ਗਈ ਹੈ। ਭਾਰਤੀ ਜਲ ਸੈਨਾ ਦੇ ਗੋਤਾਖੋਰ ਵੀ ਖੋਜ ਕਾਰਜਾਂ ਵਿਚ ਸ਼ਾਮਿਲ ਹੋਏ ਹਨ।

ਟੀਵੀ ਪੰਜਾਬ ਬਿਊਰੋ

The post ਹਾਦਸਾਗ੍ਰਸਤ ਹੈਲੀਕਾਪਟਰ ਦੇ ਲਾਪਤਾ ਹੋਏ ਪਾਇਲਟਾਂ ਦੀ ਭਾਲ ਜਾਰੀ appeared first on TV Punjab | English News Channel.

]]>
https://en.tvpunjab.com/the-search-for-the-two-missing-pilots-continues/feed/ 0