The Taliban removed the Nishan Sahib from Gurdwara Thala Sahib in Afghanistan Archives - TV Punjab | English News Channel https://en.tvpunjab.com/tag/the-taliban-removed-the-nishan-sahib-from-gurdwara-thala-sahib-in-afghanistan/ Canada News, English Tv,English News, Tv Punjab English, Canada Politics Fri, 06 Aug 2021 08:25:46 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg The Taliban removed the Nishan Sahib from Gurdwara Thala Sahib in Afghanistan Archives - TV Punjab | English News Channel https://en.tvpunjab.com/tag/the-taliban-removed-the-nishan-sahib-from-gurdwara-thala-sahib-in-afghanistan/ 32 32 ਤਾਲਿਬਾਨ ਨੇ ਅਫ਼ਗ਼ਾਨਿਸਤਾਨ ਵਿਚ ਗੁਰਦੁਆਰਾ ਥਲਾ ਸਾਹਿਬ ਤੋਂ ਨਿਸ਼ਾਨ ਸਾਹਿਬ ਹਟਾਇਆ https://en.tvpunjab.com/the-taliban-removed-the-nishan-sahib-from-gurdwara-thala-sahib-in-afghanistan/ https://en.tvpunjab.com/the-taliban-removed-the-nishan-sahib-from-gurdwara-thala-sahib-in-afghanistan/#respond Fri, 06 Aug 2021 08:25:46 +0000 https://en.tvpunjab.com/?p=7188 ਕਾਬੁਲ : ਤਾਲਿਬਾਨ ਵੱਲੋਂ ਅਫ਼ਗ਼ਾਨਿਸਤਾਨ ਦੇ ਪਖਤਿਆ ਸੂਬੇ ਦੇ ਚਮਕਨੀ ਇਲਾਕੇ ਵਿਚੋਂ ਗੁਰਦੁਆਰਾ ਥਲਾ ਸਾਹਿਬ ਤੋਂ ਨਿਸ਼ਾਨ ਸਾਹਿਬ ਹਟਾਇਆ ਗਿਆ ਹੈ। ਅਫਗਾਨਿਸਤਾਨ ਵਿਚ ਆਪਣੇ ਪੈਰ ਫੈਲਾ ਰਿਹਾ ਤਾਲਿਬਾਨ, ਦਾਅਵ ਕਰ ਰਿਹਾ ਹੈ ਕਿ ਉਸਨੇ ਆਪਣੀਆਂ ਕੱਟੜਪੰਥੀ ਨੀਤੀਆਂ ਵਿਚ ਢਿੱਲ ਦਿੱਤੀ ਹੈ ਪਰ ਇਸ ਦੀਆਂ ਕਾਰਵਾਈਆਂ ਇਕ ਵੱਖਰੀ ਕਹਾਣੀ ਦੱਸਦੀਆਂ ਹਨ। ਤਾਜ਼ਾ ਹਮਲੇ ਵਿਚ, ਤਾਲਿਬਾਨ ਲੜਾਕਿਆਂ […]

The post ਤਾਲਿਬਾਨ ਨੇ ਅਫ਼ਗ਼ਾਨਿਸਤਾਨ ਵਿਚ ਗੁਰਦੁਆਰਾ ਥਲਾ ਸਾਹਿਬ ਤੋਂ ਨਿਸ਼ਾਨ ਸਾਹਿਬ ਹਟਾਇਆ appeared first on TV Punjab | English News Channel.

]]>
FacebookTwitterWhatsAppCopy Link


ਕਾਬੁਲ : ਤਾਲਿਬਾਨ ਵੱਲੋਂ ਅਫ਼ਗ਼ਾਨਿਸਤਾਨ ਦੇ ਪਖਤਿਆ ਸੂਬੇ ਦੇ ਚਮਕਨੀ ਇਲਾਕੇ ਵਿਚੋਂ ਗੁਰਦੁਆਰਾ ਥਲਾ ਸਾਹਿਬ ਤੋਂ ਨਿਸ਼ਾਨ ਸਾਹਿਬ ਹਟਾਇਆ ਗਿਆ ਹੈ। ਅਫਗਾਨਿਸਤਾਨ ਵਿਚ ਆਪਣੇ ਪੈਰ ਫੈਲਾ ਰਿਹਾ ਤਾਲਿਬਾਨ, ਦਾਅਵ ਕਰ ਰਿਹਾ ਹੈ ਕਿ ਉਸਨੇ ਆਪਣੀਆਂ ਕੱਟੜਪੰਥੀ ਨੀਤੀਆਂ ਵਿਚ ਢਿੱਲ ਦਿੱਤੀ ਹੈ ਪਰ ਇਸ ਦੀਆਂ ਕਾਰਵਾਈਆਂ ਇਕ ਵੱਖਰੀ ਕਹਾਣੀ ਦੱਸਦੀਆਂ ਹਨ। ਤਾਜ਼ਾ ਹਮਲੇ ਵਿਚ, ਤਾਲਿਬਾਨ ਲੜਾਕਿਆਂ ਨੇ ਪਖਤਿਆ ਸੂਬੇ ਦੇ ਪਵਿੱਤਰ ਗੁਰਦੁਆਰਾ ਥੱਲ ਸਾਹਿਬ ਦਾ ਨਿਸ਼ਾਨ ਸਾਹਿਬ ਹਟਾ ਦਿੱਤਾ ਹੈ। ਤਾਲਿਬਾਨ ਇਸ ਖੇਤਰ ਵਿਚ ਤਬਾਹੀ ਮਚਾ ਰਿਹਾ ਹੈ ਪਰ ਨਿਸ਼ਾਨ ਸਾਹਿਬ ਹਟਾਉਣ ਦੇ ਦੋਸ਼ ਤੋਂ ਇਨਕਾਰ ਕੀਤਾ ਹੈ।

ਟੀਵੀ ਪੰਜਾਬ ਬਿਊਰੋ 

The post ਤਾਲਿਬਾਨ ਨੇ ਅਫ਼ਗ਼ਾਨਿਸਤਾਨ ਵਿਚ ਗੁਰਦੁਆਰਾ ਥਲਾ ਸਾਹਿਬ ਤੋਂ ਨਿਸ਼ਾਨ ਸਾਹਿਬ ਹਟਾਇਆ appeared first on TV Punjab | English News Channel.

]]>
https://en.tvpunjab.com/the-taliban-removed-the-nishan-sahib-from-gurdwara-thala-sahib-in-afghanistan/feed/ 0