theft of Trala Archives - TV Punjab | English News Channel https://en.tvpunjab.com/tag/theft-of-trala/ Canada News, English Tv,English News, Tv Punjab English, Canada Politics Wed, 07 Jul 2021 09:50:21 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg theft of Trala Archives - TV Punjab | English News Channel https://en.tvpunjab.com/tag/theft-of-trala/ 32 32 ਕਿਸਾਨ ਅੰਦੋਲਨ ‘ਚੋਂ ਟਰਾਲਾ ਚੋਰੀ ਦੇ ਦੋਸ਼ ‘ਚ ਨਾਮਜ਼ਦ ਪੰਚਾਇਤ ਮੈਂਬਰ ਦੇ ਮੁੰਡੇ ਨੇ ਖਾਧਾ ਜ਼ਹਿਰ https://en.tvpunjab.com/son-of-panchayat-membe-theft-of-trala-kisan-andolan-ate-poison-3868-2/ https://en.tvpunjab.com/son-of-panchayat-membe-theft-of-trala-kisan-andolan-ate-poison-3868-2/#respond Wed, 07 Jul 2021 08:02:57 +0000 https://en.tvpunjab.com/?p=3868 ਜਗਰਾਓਂ : ਦਿੱਲੀ ਦੇ ਕੁੰਡਲੀ ਬਾਰਡਰ ਤੋਂ ਪਿਛਲੇ ਦਿਨੀਂ ਚੋਰੀ ਹੋਏ ਟਰਾਲੇ ਦੇ ਮਾਮਲੇ ‘ਚ ਜਗਰਾਓਂ ਦੇ ਪਿੰਡ ਗਾਲਿਬ ਕਲਾਂ ਦੇ ਪੰਚ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਪਰੇਸ਼ਾਨ ਹੋ ਕੇ ਉਸ ਦੇ ਪੁੱਤ ਨੇ ਬੀਤੀ ਰਾਤ ਜ਼ਹਿਰ ਖਾ ਲਿਆ। ਗੰਭੀਰ ਹਾਲਤ ‘ਚ ਉਸ ਨੂੰ ਜਗਰਾਉਂ ਦੇ ਕਲਿਆਣੀ ਹਸਪਤਾਲ ਚ ਦਾਖਲ ਕਰਵਾਇਆ ਗਿਆ। ਗੌਰਤਲਬ ਹੈ ਕਿ ਇਸ […]

The post ਕਿਸਾਨ ਅੰਦੋਲਨ ‘ਚੋਂ ਟਰਾਲਾ ਚੋਰੀ ਦੇ ਦੋਸ਼ ‘ਚ ਨਾਮਜ਼ਦ ਪੰਚਾਇਤ ਮੈਂਬਰ ਦੇ ਮੁੰਡੇ ਨੇ ਖਾਧਾ ਜ਼ਹਿਰ appeared first on TV Punjab | English News Channel.

]]>

ਜਗਰਾਓਂ : ਦਿੱਲੀ ਦੇ ਕੁੰਡਲੀ ਬਾਰਡਰ ਤੋਂ ਪਿਛਲੇ ਦਿਨੀਂ ਚੋਰੀ ਹੋਏ ਟਰਾਲੇ ਦੇ ਮਾਮਲੇ ‘ਚ ਜਗਰਾਓਂ ਦੇ ਪਿੰਡ ਗਾਲਿਬ ਕਲਾਂ ਦੇ ਪੰਚ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਪਰੇਸ਼ਾਨ ਹੋ ਕੇ ਉਸ ਦੇ ਪੁੱਤ ਨੇ ਬੀਤੀ ਰਾਤ ਜ਼ਹਿਰ ਖਾ ਲਿਆ। ਗੰਭੀਰ ਹਾਲਤ ‘ਚ ਉਸ ਨੂੰ ਜਗਰਾਉਂ ਦੇ ਕਲਿਆਣੀ ਹਸਪਤਾਲ ਚ ਦਾਖਲ ਕਰਵਾਇਆ ਗਿਆ।

ਗੌਰਤਲਬ ਹੈ ਕਿ ਇਸ ਟਰਾਲਾ ਚੋਰੀ ਮਾਮਲੇ ਵਿਚ ਕੁੰਡਲੀ ਥਾਣੇ ਦੀ ਪੁਲਿਸ ਨੇ ਜਗਰਾਓਂ ਦੇ ਪਿੰਡ ਗਾਲਿਬ ਕਲਾਂ ਦੇ ਪੰਚ ਖ਼ਿਲਾਫ ਮੁਕੱਦਮਾ ਦਰਜ ਕਰ ਲਿਆ। ਮੁਕੱਦਮਾ ਦਰਜ ਕਰਨ ਤੋਂ ਬਾਅਦ ਬੀਤੇ ਕੱਲ ਉਥੋਂ ਦੀ ਪੁਲਿਸ ਟੀਮ ਪੰਚ ਨੂੰ ਗ੍ਰਿਫ਼ਤਾਰ ਕਰਨ ਪਿੰਡ ਪਹੁੰਚੀ ਪਰ ਪੰਚ ਘਰ ਨਾ ਮਿਲਣ ‘ਤੇ ਪੁਲਿਸ ਨੇ ਪਿੰਡ ਹੀ ਡੇਰਾ ਲਾ ਲਿਆ।

ਟਰਾਲਾ ਚੋਰੀ ਹੋਣ ਤੋਂ ਲੈ ਕੇ ਇਸ ਪੂਰੇ ਮਾਮਲੇ ‘ਤੇ ਵਿਵਾਦ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਕਾਰਨ ਪੂਰੇ ਪਰਿਵਾਰ ਦੀ ਹੋਈ ਬੇਇੱਜ਼ਤੀ ਦੇ ਕਾਰਨ ਪੰਚ ਦੇ ਨੌਜਵਾਨ ਪੁੱਤ ਨੇ ਬੀਤੀ ਰਾਤ ਜ਼ਹਿਰੀਲੀ ਦਵਾਈ ਖਾ ਲਈ ਜਿਸ ਨਾਲ ਉਸ ਦੀ ਹਾਲਤ ਵਿਗੜਦੀ ਦੇਖ ਪਰਿਵਾਰ ਨੇ ਕਲਿਆਣੀ ਹਸਪਤਾਲ ‘ਚ ਦਾਖਲ ਕਰਵਾਇਆ ਸੀ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਕਿਸਾਨ ਅੰਦੋਲਨ ‘ਚੋਂ ਟਰਾਲਾ ਚੋਰੀ ਦੇ ਦੋਸ਼ ‘ਚ ਨਾਮਜ਼ਦ ਪੰਚਾਇਤ ਮੈਂਬਰ ਦੇ ਮੁੰਡੇ ਨੇ ਖਾਧਾ ਜ਼ਹਿਰ appeared first on TV Punjab | English News Channel.

]]>
https://en.tvpunjab.com/son-of-panchayat-membe-theft-of-trala-kisan-andolan-ate-poison-3868-2/feed/ 0