Throw Newly born baby death kapurthala Archives - TV Punjab | English News Channel https://en.tvpunjab.com/tag/throw-newly-born-baby-death-kapurthala/ Canada News, English Tv,English News, Tv Punjab English, Canada Politics Wed, 26 May 2021 01:56:53 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Throw Newly born baby death kapurthala Archives - TV Punjab | English News Channel https://en.tvpunjab.com/tag/throw-newly-born-baby-death-kapurthala/ 32 32 ਪਿੰਡ ਕਾਹਲਵਾਂ ‘ਚ ਕੋਠੇ ਦੀ ਛੱਤ ਤੋਂ ਮਿਲੀ ਨਵਜੰਮੀ ਬੱਚੀ ਨੇ ਤੋੜਿਆ ਦਮ https://en.tvpunjab.com/new-born-baby-death-kapurthala/ https://en.tvpunjab.com/new-born-baby-death-kapurthala/#respond Mon, 24 May 2021 07:44:17 +0000 https://en.tvpunjab.com/?p=631 ਟੀਵੀ ਪੰਜਾਬ ਬਿਊਰੋ- ਬੀਤੇ ਦਿਨੀਂ ਕਪੂਰਥਲਾ ਦੇ ਪਿੰਡ ਕਾਹਲਵਾਂ ਵਿਚ ਇਕ ਕੋਠੇ ਦੀ ਛੱਤ ਤੋਂ ਮਿਲੀ ਨਵਜਨਮੀ ਬੱਚੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਕਪੂਰਥਲਾ ਦੇ ਪਿੰਡ ਕਾਹਲਵਾਂ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਇਥੇ ਕਿਸੇ ਵੱਲੋਂ ਆਪਣੀ ਨਵਜੰਮੀ ਬੱਚੀ ਨੂੰ ਲਿਫ਼ਾਫ਼ੇ ’ਚ […]

The post ਪਿੰਡ ਕਾਹਲਵਾਂ ‘ਚ ਕੋਠੇ ਦੀ ਛੱਤ ਤੋਂ ਮਿਲੀ ਨਵਜੰਮੀ ਬੱਚੀ ਨੇ ਤੋੜਿਆ ਦਮ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਬੀਤੇ ਦਿਨੀਂ ਕਪੂਰਥਲਾ ਦੇ ਪਿੰਡ ਕਾਹਲਵਾਂ ਵਿਚ ਇਕ ਕੋਠੇ ਦੀ ਛੱਤ ਤੋਂ ਮਿਲੀ ਨਵਜਨਮੀ ਬੱਚੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਕਪੂਰਥਲਾ ਦੇ ਪਿੰਡ ਕਾਹਲਵਾਂ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਇਥੇ ਕਿਸੇ ਵੱਲੋਂ ਆਪਣੀ ਨਵਜੰਮੀ ਬੱਚੀ ਨੂੰ ਲਿਫ਼ਾਫ਼ੇ ’ਚ ਪਾ ਕੇ ਇਕ ਘਰ ਦੀ ਛੱਤ ’ਤੇ ਸੁੱਟ ਦਿੱਤਾ ਗਿਆ ਸੀ। ਨੌਜਵਾਨ ਪੂਰਨ ਚੰਦ ਨੇ ਇਸ ਬੱਚੀ ਨੂੰ ਕੋਠੇ ਦੀ ਛੱਤ ਤੇ ਪਈ ਨੂੰ ਦੇਖਿਆ ਅਤੇ ਚੁੱਕਿਆ ਸੀ। ਬੱਚੀ ਨੂੰ ਚੁੱਕਦੇ ਸਮੇਂ ਇਸ ਨੌਜਵਾਨ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ।
ਪਿੰਡ ਵਾਸੀ ਇਸ ਬੱਚੀ ਨੂੰ ਗੋਦ ਲੈਣ ਦੀ ਇੱਛਾ ਜਤਾ ਰਹੇ ਸਨ। ਨੰਬਰਦਾਰ ਨਿਰਮਲ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਉਸ ਨੂੰ ਬਚਾਉਣ ਲਈ ਮੌਕੇ ’ਤੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ, ਜਿੱਥੇ ਉਕਤ ਬੱਚੀ ਨੇ ਦਮ ਤੋੜ ਦਿੱਤਾ ਹੈ।  

The post ਪਿੰਡ ਕਾਹਲਵਾਂ ‘ਚ ਕੋਠੇ ਦੀ ਛੱਤ ਤੋਂ ਮਿਲੀ ਨਵਜੰਮੀ ਬੱਚੀ ਨੇ ਤੋੜਿਆ ਦਮ appeared first on TV Punjab | English News Channel.

]]>
https://en.tvpunjab.com/new-born-baby-death-kapurthala/feed/ 0