Travel restrictions Canada Archives - TV Punjab | English News Channel https://en.tvpunjab.com/tag/travel-restrictions-canada/ Canada News, English Tv,English News, Tv Punjab English, Canada Politics Tue, 29 Jun 2021 23:01:51 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Travel restrictions Canada Archives - TV Punjab | English News Channel https://en.tvpunjab.com/tag/travel-restrictions-canada/ 32 32 Air Canada ਨੇ ਉਡਾਣਾਂ ਸਬੰਧੀ ਸਾਂਝੀ ਕੀਤੀ ਜਾਣਕਾਰੀ https://en.tvpunjab.com/air-canada-2/ https://en.tvpunjab.com/air-canada-2/#respond Tue, 29 Jun 2021 23:01:29 +0000 https://en.tvpunjab.com/?p=3133 ਏਅਰ ਕੈਨੇਡਾ ਵੱਲੋਂ ਆਪਣੇ ਟਵਿੱਟਰ ਅਕਾਊਂਟ ‘ਤੇ ਭਾਰਤ ਨਾਲ ਉਡਾਣਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਏਅਰ ਵਕਾਨਾਦਾ ਨੂੰ ਜੋ ਉਡਾਣਾਂ ਸੰਬੰਧੀ ਸਵਾਲ ਪੁੱਛੇ ਜਾ ਰਹੇ ਹਨ ਇਸ ਦਾ ਜਵਾਬ ਦਿੰਦੇ ਉਨ੍ਹਾਂ ਨੇ ਦੱਸਿਆ ਹੈ ਦਿੱਲੀ ਤੋਂ ਟੋਰਾਂਟੋ ਲਈ 1 ਅਗਸਤ 2021 ਨੂੰ ਮੁੜ ਤੋਂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਦਿੱਲੀ ਤੋਂ ਵੈਨਕੂਵਰ ਲਈ […]

The post Air Canada ਨੇ ਉਡਾਣਾਂ ਸਬੰਧੀ ਸਾਂਝੀ ਕੀਤੀ ਜਾਣਕਾਰੀ appeared first on TV Punjab | English News Channel.

]]>
FacebookTwitterWhatsAppCopy Link


ਏਅਰ ਕੈਨੇਡਾ ਵੱਲੋਂ ਆਪਣੇ ਟਵਿੱਟਰ ਅਕਾਊਂਟ ‘ਤੇ ਭਾਰਤ ਨਾਲ ਉਡਾਣਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਏਅਰ ਵਕਾਨਾਦਾ ਨੂੰ ਜੋ ਉਡਾਣਾਂ ਸੰਬੰਧੀ ਸਵਾਲ ਪੁੱਛੇ ਜਾ ਰਹੇ ਹਨ ਇਸ ਦਾ ਜਵਾਬ ਦਿੰਦੇ ਉਨ੍ਹਾਂ ਨੇ ਦੱਸਿਆ ਹੈ ਦਿੱਲੀ ਤੋਂ ਟੋਰਾਂਟੋ ਲਈ 1 ਅਗਸਤ 2021 ਨੂੰ ਮੁੜ ਤੋਂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਦਿੱਲੀ ਤੋਂ ਵੈਨਕੂਵਰ ਲਈ ਉਡਾਣਾਂ 16 ਅਗਸਤ 2021 ਨੂੰ ਦੁਬਾਰਾ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਏਅਰਲਾਈਨ ਵੱਲੋਂ ਫਲਾਈਟਾਂ ਦੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਯਾਦ ਰਹੇ ਕਿ ਅਜੇ ਕੈਨੇਡਾ ਸਰਕਾਰ ਵੱਲੋਂ ਉਡਾਣਾਂ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ ਕਿ ਭਾਰਤ ਨਾਲ ਦੁਬਾਰਾ ਕਦੋਂ ਉਡਾਣਾਂ ਚਲਾਈਆਂ ਜਾਣਗੀਆਂ। ਮੌਜੂਦਾ ਸਮੇਂ ਕੈਨੇਡਾ ਵੱਲੋਂ ਜੁਲਾਈ 21 ਤੱਕ ਭਾਰਤ ਤੋਂ ਆਉਣ ਵਾਲੀਆਂ ਸਿਧੀਆਂ ਉਡਾਣਾਂ ਬੰਦ ਕੀਤੀਆਂ ਹਨ।

The post Air Canada ਨੇ ਉਡਾਣਾਂ ਸਬੰਧੀ ਸਾਂਝੀ ਕੀਤੀ ਜਾਣਕਾਰੀ appeared first on TV Punjab | English News Channel.

]]>
https://en.tvpunjab.com/air-canada-2/feed/ 0
Canada: ਭਾਰਤ ਨਾਲ ਸਿਧੀਆਂ ਉਡਾਣਾਂ ‘ਤੇ ਜੁਲਾਈ 21 ਤੱਕ ਰੋਕ https://en.tvpunjab.com/canada-india-flights/ https://en.tvpunjab.com/canada-india-flights/#respond Sat, 26 Jun 2021 22:36:06 +0000 https://en.tvpunjab.com/?p=2849 Ottawa – ਕੈਨੇਡਾ ਵੱਲੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਭਾਰਤ ਨਾਲ ਸਿਧੀਆਂ ਉਡਾਣਾਂ ‘ਤੇ ਜੁਲਾਈ 21 ਤੱਕ ਰੋਕ ਲਗਾਈ ਗਈ ਹੈ। ਲਗਾਤਾਰ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੈਨੇਡਾ ਕਦੋਂ ਭਾਰਤ ਨਾਲ ਉਡਾਣਾਂ ‘ਤੇ ਲੱਗੀ ਰੋਕ ਨੂੰ ਹਟਾਵੇਗਾ। ਕੋਵਿਡ -19 ਵੇਰੀਐਂਟ ਦੇ ਵਧ ਰਹੇ ਮਾਮਲਿਆਂ ਬਾਰੇ ਚਿੰਤਾਵਾਂ ਦੇ ਵਿਚਕਾਰ ਕੈਨੇਡਾ ਨੇ ਪਹਿਲਾਂ 22 ਅਪ੍ਰੈਲ […]

The post Canada: ਭਾਰਤ ਨਾਲ ਸਿਧੀਆਂ ਉਡਾਣਾਂ ‘ਤੇ ਜੁਲਾਈ 21 ਤੱਕ ਰੋਕ appeared first on TV Punjab | English News Channel.

]]>
FacebookTwitterWhatsAppCopy Link


Ottawa – ਕੈਨੇਡਾ ਵੱਲੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਭਾਰਤ ਨਾਲ ਸਿਧੀਆਂ ਉਡਾਣਾਂ ‘ਤੇ ਜੁਲਾਈ 21 ਤੱਕ ਰੋਕ ਲਗਾਈ ਗਈ ਹੈ। ਲਗਾਤਾਰ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੈਨੇਡਾ ਕਦੋਂ ਭਾਰਤ ਨਾਲ ਉਡਾਣਾਂ ‘ਤੇ ਲੱਗੀ ਰੋਕ ਨੂੰ ਹਟਾਵੇਗਾ। ਕੋਵਿਡ -19 ਵੇਰੀਐਂਟ ਦੇ ਵਧ ਰਹੇ ਮਾਮਲਿਆਂ ਬਾਰੇ ਚਿੰਤਾਵਾਂ ਦੇ ਵਿਚਕਾਰ ਕੈਨੇਡਾ ਨੇ ਪਹਿਲਾਂ 22 ਅਪ੍ਰੈਲ ਨੂੰ ਭਾਰਤ ਅਤੇ ਪਾਕਿਸਤਾਨ ਦੋਵਾਂ ਉੱਤੇ ਯਾਤਰਾ ਪਾਬੰਦੀ ਲਗਾਈ ਸੀ। ਪਰ ਤਾਜ਼ਾ ਐਲਾਨ ਦੌਰਾਨ ਪਾਕਿਸਤਾਨ ਦੀਆਂ ਉਡਾਣਾਂ ‘ਤੇ ਰੋਕ ਨੂੰ ਅੱਗੇ ਨਹੀਂ ਵਧਾਇਆ ਗਿਆ। ਕਨੇਡਾ ਦਾ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਦਮ ਭਾਰਤ ‘ਚ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਚੁੱਕਿਆ। ਕੈਨੇਡਾ ਸਰਕਾਰ ਨੇ ਹਾਲ ਹੀ ‘ਚ ਐਲਾਨ ਕੀਤਾ ਹੈ ਕਿ COPR ਧਾਰਕ ਕੈਨੇਡਾ ਆ ਸਕਦੇ ਹਨ।

ਮੌਜੂਦਾ ਸਮੇਂ ਕੈਨੇਡਾ ‘ਚ ਕੈਨੇਡੀਅਨ ਅਤੇ ਸਥਾਈ ਵਸਨੀਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਜਾਇਜ਼ COPR ਧਾਰਕ , ਕੁਝ ਅਸਥਾਈ ਵਿਦੇਸ਼ੀ ਕਾਮੇ ਅਤੇ ਨਾਲ ਹੀ ਅੰਤਰਰਾਸ਼ਟਰੀ ਵਿਦਿਆਰਥੀ ਦਾਖਲ ਹੋ ਸਕਦੇ ਹਨ। ਕਿਹਾ ਜਾ ਰਿਹਾ ਹੈ ਕੇ ਸਰਕਾਰ ਭਾਰਤ ਨਾਲ ਉਡਾਣਾਂ ‘ਤੇ ਲੱਗੀ ਰੋਕ ਨੂੰ ਹਟਾਉਣ ਬਾਰੇ ਜਲਦ ਹੀ ਫ਼ੈਸਲਾ ਕਰ ਸਕਦੀ ਹੈ। ਕਿਉਂਕਿ ਅਜਿਹੇ ਬਹੁਤ ਸਾਰੇ ਵਿਦਿਆਰਥੀ ਹਨ ਜਿਨ੍ਹਾਂ ਨੇ ਸਤੰਬਰ ਇੰਨਟੇਕ ਦੌਰਾਨ ਕੈਨੇਡਾ ਆਉਣਾ ਹੈ।

The post Canada: ਭਾਰਤ ਨਾਲ ਸਿਧੀਆਂ ਉਡਾਣਾਂ ‘ਤੇ ਜੁਲਾਈ 21 ਤੱਕ ਰੋਕ appeared first on TV Punjab | English News Channel.

]]>
https://en.tvpunjab.com/canada-india-flights/feed/ 0
Canada – U.S Border ਖੋਲਣ ‘ਤੇ 21 ਜੁਲਾਈ ਤੱਕ ਲੱਗੀ ਰੋਕ https://en.tvpunjab.com/canada-us-border/ https://en.tvpunjab.com/canada-us-border/#respond Sat, 19 Jun 2021 01:01:10 +0000 https://en.tvpunjab.com/?p=2170 ਕੋਰੋਨਾ ਮਹਾਂਮਾਰੀ ਦੇ ਵਿਚਕਾਰ ਕੈਨੇਡਾ -ਅਮਰੀਕਾ ਦੀ ਸਰਹੱਦ ‘ਤੇ ਲੱਗੀ ਰੋਕ ਨੂੰ ਇਕ ਵਾਰ ਫ਼ਿਰ ਵਧਾ ਦਿੱਤਾ ਗਿਆ ਹੈ। ਇਹ ਬਾਰਡਰ ਘੱਟੋ ਘੱਟ ਇਕ ਹੋਰ ਮਹੀਨੇ ਲਈ ਬੰਦ ਰਹੇਗਾ। ਪਬਲਿਕ ਸੇਫਟੀ ਮੰਤਰੀ ਜਨਤਕ ਬਿਲ ਬਲੇਅਰ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਇਸ ਸੰਬੰਧੀ ਟਵੀਟ ਕੀਤਾ ਕਿ ਕੈਨੇਡਾ -ਅਮਰੀਕਾ ਦੀ ਸਰਹੱਦ ਜੁਲਾਈ 21 […]

The post Canada – U.S Border ਖੋਲਣ ‘ਤੇ 21 ਜੁਲਾਈ ਤੱਕ ਲੱਗੀ ਰੋਕ appeared first on TV Punjab | English News Channel.

]]>
FacebookTwitterWhatsAppCopy Link


ਕੋਰੋਨਾ ਮਹਾਂਮਾਰੀ ਦੇ ਵਿਚਕਾਰ ਕੈਨੇਡਾ -ਅਮਰੀਕਾ ਦੀ ਸਰਹੱਦ ‘ਤੇ ਲੱਗੀ ਰੋਕ ਨੂੰ ਇਕ ਵਾਰ ਫ਼ਿਰ ਵਧਾ ਦਿੱਤਾ ਗਿਆ ਹੈ। ਇਹ ਬਾਰਡਰ ਘੱਟੋ ਘੱਟ ਇਕ ਹੋਰ ਮਹੀਨੇ ਲਈ ਬੰਦ ਰਹੇਗਾ। ਪਬਲਿਕ ਸੇਫਟੀ ਮੰਤਰੀ ਜਨਤਕ ਬਿਲ ਬਲੇਅਰ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਇਸ ਸੰਬੰਧੀ ਟਵੀਟ ਕੀਤਾ ਕਿ ਕੈਨੇਡਾ -ਅਮਰੀਕਾ ਦੀ ਸਰਹੱਦ ਜੁਲਾਈ 21 ਤੱਕ ਗੈਰ ਜ਼ਰੂਰੀ ਯਾਤਰਾ ਲਈ ਬੰਦ ਰਹੇਗੀ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੂਬਿਆਂ ਦੇ ਪ੍ਰੀਮਿਅਰ ਨਾਲ ਬਾਰਡਰ ਸੰਬੰਧੀ ਮੁਲਾਕਾਤ ਕੀਤੀ ਗਈ। ਕੈਨੇਡਾ -ਅਮਰੀਕਾ ਦੀ ਸਰਹੱਦ ਕੋਰੋਨਾ ਕਾਰਨ ਮਾਰਚ 2020 ਤੋਂ ਬੰਦ ਪਈ ਹੈ। ਹਰ ਮਹੀਨੇ ਇਸ ਬਾਰਡਰ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਕੈਨੇਡਾ ਤੇ ਅਮਰੀਕਾ, ਦੋਨਾਂ ਪਾਸਿਆਂ ਤੋਂ ਬਾਰਡਰ ਖੋਲ੍ਹਣ ਲਈ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਸ ਦਾ ਅਸਰ ਦੋਨਾਂ ਦੇਸ਼ਾਂ ਦੀ ਆਰਥਿਕਤਾ ‘ਤੇ ਵੀ ਪੈ ਰਿਹਾ ਹੈ।
G7 ਸੰਮੇਲਨ ਦੌਰਾਨ ਇਸ ਬਾਰਡਰ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਟਰੂਡੋ ਤੇ ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਨੇ ਵੀ ਗੱਲਬਾਤ ਕੀਤੀ ਪਰ, ਕੋਈ ਹੱਲ ਨਹੀਂ ਕੱਢਿਆ ਗਿਆ।

The post Canada – U.S Border ਖੋਲਣ ‘ਤੇ 21 ਜੁਲਾਈ ਤੱਕ ਲੱਗੀ ਰੋਕ appeared first on TV Punjab | English News Channel.

]]>
https://en.tvpunjab.com/canada-us-border/feed/ 0
Air Canada ਨੇ ਦਿੱਤਾ ਝਟਕਾ https://en.tvpunjab.com/travel-suspension-canada/ https://en.tvpunjab.com/travel-suspension-canada/#respond Thu, 10 Jun 2021 21:17:35 +0000 https://en.tvpunjab.com/?p=1672 ਬੀਤੇ ਦਿਨੀ ਏਅਰ ਕੈਨੇਡਾ ਵੱਲੋਂ ਟਵਿਟਰ ਤੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਗਿਆ ਸੀ ਕੀ 22 ਜੂਨ ਤੋਂ ਭਾਰਤ ਨਾਲ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ | ਇਸ ਉੱਤੇ ਕਈ ਭਾਰਤੀ ਜੋ ਕਿ ਕੈਨੇਡਾ ਆਉਣ ਲਈ ਤਿਆਰ ਹਨ ਪਰ ਇਨ੍ਹਾਂ ਉਡਾਣਾਂ ਬੰਦ ਹੋਣ ਕਾਰਨ ਨਹੀਂ ਆ ਰਹੇ ਉਨ੍ਹਾਂ ਵੱਲੋਂ ਖੁਸ਼ੀ ਜਾਹਿਰ ਕੀਤੀ|   ਪਰ […]

The post Air Canada ਨੇ ਦਿੱਤਾ ਝਟਕਾ appeared first on TV Punjab | English News Channel.

]]>
FacebookTwitterWhatsAppCopy Link


ਬੀਤੇ ਦਿਨੀ ਏਅਰ ਕੈਨੇਡਾ ਵੱਲੋਂ ਟਵਿਟਰ ਤੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਗਿਆ ਸੀ ਕੀ 22 ਜੂਨ ਤੋਂ ਭਾਰਤ ਨਾਲ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ | ਇਸ ਉੱਤੇ ਕਈ ਭਾਰਤੀ ਜੋ ਕਿ ਕੈਨੇਡਾ ਆਉਣ ਲਈ ਤਿਆਰ ਹਨ ਪਰ ਇਨ੍ਹਾਂ ਉਡਾਣਾਂ ਬੰਦ ਹੋਣ ਕਾਰਨ ਨਹੀਂ ਆ ਰਹੇ ਉਨ੍ਹਾਂ ਵੱਲੋਂ ਖੁਸ਼ੀ ਜਾਹਿਰ ਕੀਤੀ|

 

ਪਰ ਅੱਜ ਏਅਰ ਕੈਨੇਡਾ ਨੇ ਮੁੜ ਟਵੀਟ ਕਰਕੇ ਇੱਕ ਵੱਡਾ ਝਟਕਾ ਦਿੱਤਾ ਹੈ | ਇੱਕ ਯਾਤਰੀ ਨੂੰ ਜਵਾਬ ਦਿੰਦੇ ਹੋਏ ਏਅਰ ਕੈਨੇਡਾ ਨੇ ਕਿਹਾ ਕੀ ਕੋਵਿਡ ਦੇ ਵਧਦੇ ਕੇਸ ਕਾਰਨ ਉਹ ਆਪਣੀਆਂ ਭਾਰਤ ਨਾਲ ਉਡਾਣਾਂ ਉੱਤੇ 31 ਜੁਲਾਈ ਤੱਕ ਪਾਬੰਦੀ ਲਾ ਰਹੇ ਹਨ | ਇਸ ਦਾ ਮਤਲਬ ਹੈ ਕੀ ਹੁਣ ਭਾਰਤ ਤੋਂ ਯਾਤਰੀ 31 ਜੁਲਾਈ ਤੱਕ ਏਅਰ ਕੈਨੇਡਾ ਰਾਹੀਂ ਕੈਨੇਡਾ ਆਉਣ ਲਈ ਸਫ਼ਰ ਨਹੀਂ ਕਰ ਸਕਣਗੇ | ਹਾਲਾਂਕਿ ਕੈਨੇਡਾ ਸਰਕਾਰ ਨੇ ਸਫ਼ਰ ਨੂੰ ਲੈ ਕੇ ਕਈ ਨਿਯਮਾਂ ਤੇ ਢਿੱਲ ਵੀ ਦਿੱਤੀ ਹੈ | ਜਿਸ ਵਿੱਚ ਹੋਟਲ ਕੁਆਰੰਟੀਨ ਅਤੇ 14 ਦਿਨਾਂ ਦਾ ਇਕਾਂਤਵਾਸ ਵੀ ਖਤਮ ਕਰ ਦਿੱਤਾ ਗਿਆ |

The post Air Canada ਨੇ ਦਿੱਤਾ ਝਟਕਾ appeared first on TV Punjab | English News Channel.

]]>
https://en.tvpunjab.com/travel-suspension-canada/feed/ 0