travel; update canada Archives - TV Punjab | English News Channel https://en.tvpunjab.com/tag/travel-update-canada/ Canada News, English Tv,English News, Tv Punjab English, Canada Politics Tue, 29 Jun 2021 09:24:48 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg travel; update canada Archives - TV Punjab | English News Channel https://en.tvpunjab.com/tag/travel-update-canada/ 32 32 Canada ਤੋਂ International Students ਲਈ ਵੱਡੀ ਖੁਸ਼ਖਬਰੀ https://en.tvpunjab.com/canada-travel-update-2/ https://en.tvpunjab.com/canada-travel-update-2/#respond Mon, 28 Jun 2021 18:52:18 +0000 https://en.tvpunjab.com/?p=3015 Ottawa – ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੁਸ਼ਖਬਰੀ ਆਈ ਹੈ। ਹੁਣ ਕੈਨੇਡਾ ਦਾਖ਼ਲ ਹੋਣ ਵਾਲੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਕੁਆਰੰਟੀਨ ਨਹੀਂ ਕਰਨਾ ਪਵੇਗਾ। IRCC ਵੱਲੋਂ ਆਪਣੇ ਟਵਿੱਟਰ ‘ਤੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ।ਕੈਨੇਡਾ ਸਰਕਾਰ ਵੱਲੋਂ ਹਾਲ ਹੀ ‘ਚ ਐਲਾਨ ਕੀਤਾ ਸੀ ਕਿ ਜਿਨ੍ਹਾਂ ਕੈਨੇਡਾ ਆਉਣ ਵਾਲੇ ਯਾਤਰੀਆਂ ਵੱਲੋਂ ਕੋਵਿਡ ਟੀਕੇ ਦੇ ਦੋ ਸ਼ੌਟ ਲਗਵਾਏ ਹੋਂਣਗੇ […]

The post Canada ਤੋਂ International Students ਲਈ ਵੱਡੀ ਖੁਸ਼ਖਬਰੀ appeared first on TV Punjab | English News Channel.

]]>
FacebookTwitterWhatsAppCopy Link


Ottawa – ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੁਸ਼ਖਬਰੀ ਆਈ ਹੈ। ਹੁਣ ਕੈਨੇਡਾ ਦਾਖ਼ਲ ਹੋਣ ਵਾਲੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਕੁਆਰੰਟੀਨ ਨਹੀਂ ਕਰਨਾ ਪਵੇਗਾ। IRCC ਵੱਲੋਂ ਆਪਣੇ ਟਵਿੱਟਰ ‘ਤੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ।ਕੈਨੇਡਾ ਸਰਕਾਰ ਵੱਲੋਂ ਹਾਲ ਹੀ ‘ਚ ਐਲਾਨ ਕੀਤਾ ਸੀ ਕਿ ਜਿਨ੍ਹਾਂ ਕੈਨੇਡਾ ਆਉਣ ਵਾਲੇ ਯਾਤਰੀਆਂ ਵੱਲੋਂ ਕੋਵਿਡ ਟੀਕੇ ਦੇ ਦੋ ਸ਼ੌਟ ਲਗਵਾਏ ਹੋਂਣਗੇ ਉਨ੍ਹਾਂ ਨੂੰ ਕੁਆਰੰਟੀਨ ਨਹੀਂ ਕਰਨਾ ਪਵੇਗਾ।

ਇਸ ਨਿਯਮ ਦੀ ਸ਼ੁਰੂਆਤ 5 ਜੁਲਾਈ ਤੋਂ ਹੋਣ ਜਾ ਰਹੀ ਹੈ। ਵਿਦਿਆਰਥੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਵੀ ਇਸ ਨਿਯਮ ਤਹਿਤ ਰਾਹਤ ਪ੍ਰਦਾਨ ਕੀਤੀ ਜਾਵੇ।IRCC ਵੱਲੋਂ ਟਵੀਟ ਕੀਤਾ ਗਿਆ ਜਿਸ ‘ਚ ਉਨ੍ਹਾਂ ਦੱਸਿਆ ਕੇ ਜੁਲਾਈ 5 ਆਉਣ ਵਾਲੇ ਅੰਤਰਾਸ਼ਟਰੀ ਵਿਦਿਆਰਥੀ ਜੇ ਕੈਨੇਡਾ ਦੇ ਪੂਰੀ ਤਰ੍ਹਾਂ ਟੀਕਾ ਲਗਾਉਣ ਵਾਲੇ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਤੁਹਾਡੇ ਕੋਲ ਇਕ ਪ੍ਰਵਾਨਿਤ ਡੀ.ਐਲ.ਆਈ. ਵਿਚ ਸ਼ਾਮਲ ਹੋਣ ਲਈ ਯੋਗ ਸਟੱਡੀ ਪਰਮਿਟ ਹੈ, ਤਾਂ ਤੁਹਾਨੂੰ ਕੁਆਰੰਟੀਨ ਤੋਂ ਛੋਟ ਦਿੱਤੀ ਜਾ ਸਕਦੀ ਹੈ।

ਨਾਲ ਉਨ੍ਹਾਂ ਦੱਸਿਆ ਕਿ ਕੈਨੇਡਾ ਸਰਕਾਰ ਦੇ ਅਧਿਕਾਰੀ ਆਖਰੀ ਫੈਸਲਾ ਉਸ ਜਾਣਕਾਰੀ ਦੇ ਅਧਾਰ ਤੇ ਕਰਨਗੇ ਜੋ ਤੁਸੀਂ ਕਨੇਡਾ ਵਿੱਚ ਦਾਖਲ ਹੋਣ ਸਮੇਂ ਪ੍ਰਦਾਨ ਕਰਦੇ ਹੋ। ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਤੋਂ ਕੈਨੇਡਾ ਲਈ ਵਪਾਰਕ ਅਤੇ ਨਿੱਜੀ ਯਾਤਰੀਆਂ ਦੀਆਂ ਉਡਾਣਾਂ ਲਈ ਪਾਬੰਦੀਆਂ 21 ਜੁਲਾਈ, 2021 ਤੱਕ ਲਾਗੂ ਰਹਿਣਗੀਆਂ।

ਟੀਵੀ ਪੰਜਾਬ ਬਿਊਰੋ

The post Canada ਤੋਂ International Students ਲਈ ਵੱਡੀ ਖੁਸ਼ਖਬਰੀ appeared first on TV Punjab | English News Channel.

]]>
https://en.tvpunjab.com/canada-travel-update-2/feed/ 0
Canada: ਭਾਰਤ ਨਾਲ ਸਿਧੀਆਂ ਉਡਾਣਾਂ ‘ਤੇ ਜੁਲਾਈ 21 ਤੱਕ ਰੋਕ https://en.tvpunjab.com/canada-india-flights/ https://en.tvpunjab.com/canada-india-flights/#respond Sat, 26 Jun 2021 22:36:06 +0000 https://en.tvpunjab.com/?p=2849 Ottawa – ਕੈਨੇਡਾ ਵੱਲੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਭਾਰਤ ਨਾਲ ਸਿਧੀਆਂ ਉਡਾਣਾਂ ‘ਤੇ ਜੁਲਾਈ 21 ਤੱਕ ਰੋਕ ਲਗਾਈ ਗਈ ਹੈ। ਲਗਾਤਾਰ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੈਨੇਡਾ ਕਦੋਂ ਭਾਰਤ ਨਾਲ ਉਡਾਣਾਂ ‘ਤੇ ਲੱਗੀ ਰੋਕ ਨੂੰ ਹਟਾਵੇਗਾ। ਕੋਵਿਡ -19 ਵੇਰੀਐਂਟ ਦੇ ਵਧ ਰਹੇ ਮਾਮਲਿਆਂ ਬਾਰੇ ਚਿੰਤਾਵਾਂ ਦੇ ਵਿਚਕਾਰ ਕੈਨੇਡਾ ਨੇ ਪਹਿਲਾਂ 22 ਅਪ੍ਰੈਲ […]

The post Canada: ਭਾਰਤ ਨਾਲ ਸਿਧੀਆਂ ਉਡਾਣਾਂ ‘ਤੇ ਜੁਲਾਈ 21 ਤੱਕ ਰੋਕ appeared first on TV Punjab | English News Channel.

]]>
FacebookTwitterWhatsAppCopy Link


Ottawa – ਕੈਨੇਡਾ ਵੱਲੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਭਾਰਤ ਨਾਲ ਸਿਧੀਆਂ ਉਡਾਣਾਂ ‘ਤੇ ਜੁਲਾਈ 21 ਤੱਕ ਰੋਕ ਲਗਾਈ ਗਈ ਹੈ। ਲਗਾਤਾਰ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੈਨੇਡਾ ਕਦੋਂ ਭਾਰਤ ਨਾਲ ਉਡਾਣਾਂ ‘ਤੇ ਲੱਗੀ ਰੋਕ ਨੂੰ ਹਟਾਵੇਗਾ। ਕੋਵਿਡ -19 ਵੇਰੀਐਂਟ ਦੇ ਵਧ ਰਹੇ ਮਾਮਲਿਆਂ ਬਾਰੇ ਚਿੰਤਾਵਾਂ ਦੇ ਵਿਚਕਾਰ ਕੈਨੇਡਾ ਨੇ ਪਹਿਲਾਂ 22 ਅਪ੍ਰੈਲ ਨੂੰ ਭਾਰਤ ਅਤੇ ਪਾਕਿਸਤਾਨ ਦੋਵਾਂ ਉੱਤੇ ਯਾਤਰਾ ਪਾਬੰਦੀ ਲਗਾਈ ਸੀ। ਪਰ ਤਾਜ਼ਾ ਐਲਾਨ ਦੌਰਾਨ ਪਾਕਿਸਤਾਨ ਦੀਆਂ ਉਡਾਣਾਂ ‘ਤੇ ਰੋਕ ਨੂੰ ਅੱਗੇ ਨਹੀਂ ਵਧਾਇਆ ਗਿਆ। ਕਨੇਡਾ ਦਾ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਦਮ ਭਾਰਤ ‘ਚ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਚੁੱਕਿਆ। ਕੈਨੇਡਾ ਸਰਕਾਰ ਨੇ ਹਾਲ ਹੀ ‘ਚ ਐਲਾਨ ਕੀਤਾ ਹੈ ਕਿ COPR ਧਾਰਕ ਕੈਨੇਡਾ ਆ ਸਕਦੇ ਹਨ।

ਮੌਜੂਦਾ ਸਮੇਂ ਕੈਨੇਡਾ ‘ਚ ਕੈਨੇਡੀਅਨ ਅਤੇ ਸਥਾਈ ਵਸਨੀਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਜਾਇਜ਼ COPR ਧਾਰਕ , ਕੁਝ ਅਸਥਾਈ ਵਿਦੇਸ਼ੀ ਕਾਮੇ ਅਤੇ ਨਾਲ ਹੀ ਅੰਤਰਰਾਸ਼ਟਰੀ ਵਿਦਿਆਰਥੀ ਦਾਖਲ ਹੋ ਸਕਦੇ ਹਨ। ਕਿਹਾ ਜਾ ਰਿਹਾ ਹੈ ਕੇ ਸਰਕਾਰ ਭਾਰਤ ਨਾਲ ਉਡਾਣਾਂ ‘ਤੇ ਲੱਗੀ ਰੋਕ ਨੂੰ ਹਟਾਉਣ ਬਾਰੇ ਜਲਦ ਹੀ ਫ਼ੈਸਲਾ ਕਰ ਸਕਦੀ ਹੈ। ਕਿਉਂਕਿ ਅਜਿਹੇ ਬਹੁਤ ਸਾਰੇ ਵਿਦਿਆਰਥੀ ਹਨ ਜਿਨ੍ਹਾਂ ਨੇ ਸਤੰਬਰ ਇੰਨਟੇਕ ਦੌਰਾਨ ਕੈਨੇਡਾ ਆਉਣਾ ਹੈ।

The post Canada: ਭਾਰਤ ਨਾਲ ਸਿਧੀਆਂ ਉਡਾਣਾਂ ‘ਤੇ ਜੁਲਾਈ 21 ਤੱਕ ਰੋਕ appeared first on TV Punjab | English News Channel.

]]>
https://en.tvpunjab.com/canada-india-flights/feed/ 0
Canada – U.S Border ਖੋਲਣ ‘ਤੇ 21 ਜੁਲਾਈ ਤੱਕ ਲੱਗੀ ਰੋਕ https://en.tvpunjab.com/canada-us-border/ https://en.tvpunjab.com/canada-us-border/#respond Sat, 19 Jun 2021 01:01:10 +0000 https://en.tvpunjab.com/?p=2170 ਕੋਰੋਨਾ ਮਹਾਂਮਾਰੀ ਦੇ ਵਿਚਕਾਰ ਕੈਨੇਡਾ -ਅਮਰੀਕਾ ਦੀ ਸਰਹੱਦ ‘ਤੇ ਲੱਗੀ ਰੋਕ ਨੂੰ ਇਕ ਵਾਰ ਫ਼ਿਰ ਵਧਾ ਦਿੱਤਾ ਗਿਆ ਹੈ। ਇਹ ਬਾਰਡਰ ਘੱਟੋ ਘੱਟ ਇਕ ਹੋਰ ਮਹੀਨੇ ਲਈ ਬੰਦ ਰਹੇਗਾ। ਪਬਲਿਕ ਸੇਫਟੀ ਮੰਤਰੀ ਜਨਤਕ ਬਿਲ ਬਲੇਅਰ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਇਸ ਸੰਬੰਧੀ ਟਵੀਟ ਕੀਤਾ ਕਿ ਕੈਨੇਡਾ -ਅਮਰੀਕਾ ਦੀ ਸਰਹੱਦ ਜੁਲਾਈ 21 […]

The post Canada – U.S Border ਖੋਲਣ ‘ਤੇ 21 ਜੁਲਾਈ ਤੱਕ ਲੱਗੀ ਰੋਕ appeared first on TV Punjab | English News Channel.

]]>
FacebookTwitterWhatsAppCopy Link


ਕੋਰੋਨਾ ਮਹਾਂਮਾਰੀ ਦੇ ਵਿਚਕਾਰ ਕੈਨੇਡਾ -ਅਮਰੀਕਾ ਦੀ ਸਰਹੱਦ ‘ਤੇ ਲੱਗੀ ਰੋਕ ਨੂੰ ਇਕ ਵਾਰ ਫ਼ਿਰ ਵਧਾ ਦਿੱਤਾ ਗਿਆ ਹੈ। ਇਹ ਬਾਰਡਰ ਘੱਟੋ ਘੱਟ ਇਕ ਹੋਰ ਮਹੀਨੇ ਲਈ ਬੰਦ ਰਹੇਗਾ। ਪਬਲਿਕ ਸੇਫਟੀ ਮੰਤਰੀ ਜਨਤਕ ਬਿਲ ਬਲੇਅਰ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਇਸ ਸੰਬੰਧੀ ਟਵੀਟ ਕੀਤਾ ਕਿ ਕੈਨੇਡਾ -ਅਮਰੀਕਾ ਦੀ ਸਰਹੱਦ ਜੁਲਾਈ 21 ਤੱਕ ਗੈਰ ਜ਼ਰੂਰੀ ਯਾਤਰਾ ਲਈ ਬੰਦ ਰਹੇਗੀ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੂਬਿਆਂ ਦੇ ਪ੍ਰੀਮਿਅਰ ਨਾਲ ਬਾਰਡਰ ਸੰਬੰਧੀ ਮੁਲਾਕਾਤ ਕੀਤੀ ਗਈ। ਕੈਨੇਡਾ -ਅਮਰੀਕਾ ਦੀ ਸਰਹੱਦ ਕੋਰੋਨਾ ਕਾਰਨ ਮਾਰਚ 2020 ਤੋਂ ਬੰਦ ਪਈ ਹੈ। ਹਰ ਮਹੀਨੇ ਇਸ ਬਾਰਡਰ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਕੈਨੇਡਾ ਤੇ ਅਮਰੀਕਾ, ਦੋਨਾਂ ਪਾਸਿਆਂ ਤੋਂ ਬਾਰਡਰ ਖੋਲ੍ਹਣ ਲਈ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਸ ਦਾ ਅਸਰ ਦੋਨਾਂ ਦੇਸ਼ਾਂ ਦੀ ਆਰਥਿਕਤਾ ‘ਤੇ ਵੀ ਪੈ ਰਿਹਾ ਹੈ।
G7 ਸੰਮੇਲਨ ਦੌਰਾਨ ਇਸ ਬਾਰਡਰ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਟਰੂਡੋ ਤੇ ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਨੇ ਵੀ ਗੱਲਬਾਤ ਕੀਤੀ ਪਰ, ਕੋਈ ਹੱਲ ਨਹੀਂ ਕੱਢਿਆ ਗਿਆ।

The post Canada – U.S Border ਖੋਲਣ ‘ਤੇ 21 ਜੁਲਾਈ ਤੱਕ ਲੱਗੀ ਰੋਕ appeared first on TV Punjab | English News Channel.

]]>
https://en.tvpunjab.com/canada-us-border/feed/ 0
Canada extend flights ban from India https://en.tvpunjab.com/canada-extend-flights-ban-from-india/ https://en.tvpunjab.com/canada-extend-flights-ban-from-india/#respond Fri, 21 May 2021 21:45:20 +0000 https://en.tvpunjab.com/?p=451 ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲ਼ੀਆਂ ਫਲਾਈਟਾਂ ਰੱਦ ਕੀਤੀਆਂ ਹੋਈਆਂ ਸਨ, ਹੁਣ ਕਨੇਡਾ ਨੇ ਇਸ ‘ਚ ਇਕ ਮਹੀਨੇ ਦਾ ਹੋਰ ਵਾਧਾ ਕਰ ਦਿੱਤਾ ਹੈ |

The post Canada extend flights ban from India appeared first on TV Punjab | English News Channel.

]]>
FacebookTwitterWhatsAppCopy Link


ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲ਼ੀਆਂ ਫਲਾਈਟਾਂ ਰੱਦ ਕੀਤੀਆਂ ਹੋਈਆਂ ਸਨ, ਹੁਣ ਕਨੇਡਾ ਨੇ ਇਸ ‘ਚ ਇਕ ਮਹੀਨੇ ਦਾ ਹੋਰ ਵਾਧਾ ਕਰ ਦਿੱਤਾ ਹੈ |

The post Canada extend flights ban from India appeared first on TV Punjab | English News Channel.

]]>
https://en.tvpunjab.com/canada-extend-flights-ban-from-india/feed/ 0