Travel Update Archives - TV Punjab | English News Channel https://en.tvpunjab.com/tag/travel-update/ Canada News, English Tv,English News, Tv Punjab English, Canada Politics Tue, 31 Aug 2021 18:58:23 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Travel Update Archives - TV Punjab | English News Channel https://en.tvpunjab.com/tag/travel-update/ 32 32 ਅਮਰੀਕਾ ਵੱਲੋਂ ਲੋਕਾਂ ਨੂੰ ਕੈਨੇਡਾ ਨਾ ਜਾਣ ਦੀ ਸਲਾਹ https://en.tvpunjab.com/canada-travel-7/ https://en.tvpunjab.com/canada-travel-7/#respond Tue, 31 Aug 2021 18:58:23 +0000 https://en.tvpunjab.com/?p=9037 Vancouver – ਅਮਰੀਕਾ ਵੱਲੋਂ ਦੇਸ਼ਵਾਸੀਆਂ ਨੂੰ ਕੈਨੇਡਾ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਅਮਰੀਕਾ ਵੱਲੋਂ ਹੁਣ ਕੈਨੇਡਾ ਨੂੰ ਯਾਤਰਾ ਸੰਬੰਧੀ ਲੈਵਲ 3 ‘ਤੇ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਨੂੰ ਅਮਰੀਕਾ ਵੱਲੋਂ ਲੈਵਲ 4 ‘ਤੇ ਕੀਤਾ ਗਿਆ ਸੀ। ਕੋਰੋਨਾ ਵਾਇਰਸ ਤੇ ਡੈਲਟਾ ਵੇਰੀਏਂਟ ਦੇ ਫੈਲਾਅ ਨੂੰ ਦੇਖਦਿਆਂ ਹੁਣ ਅਮਰੀਕਾ ਵੱਲੋਂ ਯਾਤਰੀਆਂ ਨੂੰ […]

The post ਅਮਰੀਕਾ ਵੱਲੋਂ ਲੋਕਾਂ ਨੂੰ ਕੈਨੇਡਾ ਨਾ ਜਾਣ ਦੀ ਸਲਾਹ appeared first on TV Punjab | English News Channel.

]]>
FacebookTwitterWhatsAppCopy Link


Vancouver – ਅਮਰੀਕਾ ਵੱਲੋਂ ਦੇਸ਼ਵਾਸੀਆਂ ਨੂੰ ਕੈਨੇਡਾ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਅਮਰੀਕਾ ਵੱਲੋਂ ਹੁਣ ਕੈਨੇਡਾ ਨੂੰ ਯਾਤਰਾ ਸੰਬੰਧੀ ਲੈਵਲ 3 ‘ਤੇ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਨੂੰ ਅਮਰੀਕਾ ਵੱਲੋਂ ਲੈਵਲ 4 ‘ਤੇ ਕੀਤਾ ਗਿਆ ਸੀ।
ਕੋਰੋਨਾ ਵਾਇਰਸ ਤੇ ਡੈਲਟਾ ਵੇਰੀਏਂਟ ਦੇ ਫੈਲਾਅ ਨੂੰ ਦੇਖਦਿਆਂ ਹੁਣ ਅਮਰੀਕਾ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਕੈਨੇਡਾ ‘ਚ ਗੈਰ ਜ਼ਰੂਰੀ ਯਾਤਰਾ ਤੋਂ ਪ੍ਰਹੇਜ ਕੀਤਾ ਜਾਵੇ। ਖਾਸ ਤੌਰ ‘ਤੇ ਇਹ ਉਨ੍ਹਾਂ ਯਾਤਰੀਆਂ ਨੂੰ ਕਿਹਾ ਜਾ ਰਿਹਾ ਹੈ ਜਿਨ੍ਹਾਂ ਨੇ ਅਜੇ ਕੋਰੋਨਾ ਵਾਇਰਸ ਦਾ ਟੀਕਾ ਹਾਸਿਲ ਨਹੀਂ ਕੀਤਾ ਹੈ। ਇਸ ਬਾਰੇ ਯੂਐਸ ਡਿਪਾਰਟਮੈਂਟ ਵੱਲੋਂ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਵੱਲੋਂ ਕੈਨੇਡਾ ‘ਚ ਯਾਤਰਾ ਸੰਬੰਧੀ ਐਡਵਾਇਜਰੀ ਜਾਰੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਮਾਰਚ 2020 ਤੋਂ ਕੋਰੋਨਾ ਵਾਇਰਸ ਕਾਰਨ ਅਮਰੀਕਾ ਕੈਨੇਡਾ ਬਾਰਡਰ ਨੂੰ ਬੰਦ ਕੀਤਾ ਗਿਆ। ਇਸ ਤੋਂ ਬਾਅਦ 9 ਅਗਸਤ ਤੋਂ ਕੈਨੇਡਾ ਵੱਲੋਂ ਟੀਕਾ ਲਗਵਾ ਚੁੱਕੇ ਅਮਰੀਕੀ ਯਾਤਰੀਆਂ ਵਾਸਤੇ ਬਾਰਡਰ ਖੋਲ੍ਹ ਦਿੱਤਾ। ਕੈਨੇਡਾ ਦੇ ਇਸ ਐਲਾਨ ਤੋਂ ਬਾਅਦ ਵੀ ਅਮਰੀਕਾ ਵੱਲੋਂ ਕੈਨੇਡਾ ਨੂੰ ਬਾਰਡਰ ਰਾਹੀਂ ਦਾਖਲੇ ਸੰਬੰਧੀ ਰਾਹਤ ਨਹੀਂ ਦਿੱਤੀ ਗਈ। ਅਮਰੀਕਾ ਵੱਲੋਂ ਸਤੰਬਰ 21 ਤੱਕ ਕੈਨੇਡਾ ਵਾਸਤੇ ਬਾਰਡਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ।

The post ਅਮਰੀਕਾ ਵੱਲੋਂ ਲੋਕਾਂ ਨੂੰ ਕੈਨੇਡਾ ਨਾ ਜਾਣ ਦੀ ਸਲਾਹ appeared first on TV Punjab | English News Channel.

]]>
https://en.tvpunjab.com/canada-travel-7/feed/ 0
Surrey ‘ਚ ਗੋਲੀਬਾਰੀ ਦਾ ਮਾਮਲਾ ਆਇਆ ਸਾਹਮਣੇ https://en.tvpunjab.com/surrey-shooting/ https://en.tvpunjab.com/surrey-shooting/#respond Mon, 30 Aug 2021 20:09:53 +0000 https://en.tvpunjab.com/?p=8965 VANCOUVER –ਸਰੀ ਤੋਂ ਇਕ ਵਾਰ ਫ਼ਿਰ ਤੋਂ ਗੋਲੀਆਂ ਚਲਣ ਦੀ ਘਟਨਾ ਸਾਹਮਣੇ ਆਈ ਹੈ। ਇਥੇ ਇਸ ਮਹੀਨੇ ‘ਚ ਦੂਜੀ ਵਾਰ ਅਜਿਹਾ ਹੋਇਆ ਜਦੋਂ ਇਕੋ ਘਰ ‘ਚ ਗੋਲੀਆਂ ਚੱਲੀਆਂ ਹੋਣ। ਸਰੀ ਆਰਸੀਐਮਪੀ ਨੂੰ ਸਰੀ ਦੇ ਗਿਲਡਫੋਰਡ ਖੇਤਰ ਵਿੱਚ ਇੱਕ ਘਰ ‘ਤੇ ਬੁਲਾਇਆ ਗਿਆ ਜਿਥੇ ਉਨ੍ਹਾਂ ਨੂੰ ਇੱਕ ਆਦਮੀ ਦੀ ਲੱਤ ਵਿੱਚ ਗੋਲੀ ਲੱਗਣ ਦੀ ਜਾਣਕਾਰੀ ਮਿਲੀ […]

The post Surrey ‘ਚ ਗੋਲੀਬਾਰੀ ਦਾ ਮਾਮਲਾ ਆਇਆ ਸਾਹਮਣੇ appeared first on TV Punjab | English News Channel.

]]>
FacebookTwitterWhatsAppCopy Link


VANCOUVER –ਸਰੀ ਤੋਂ ਇਕ ਵਾਰ ਫ਼ਿਰ ਤੋਂ ਗੋਲੀਆਂ ਚਲਣ ਦੀ ਘਟਨਾ ਸਾਹਮਣੇ ਆਈ ਹੈ। ਇਥੇ ਇਸ ਮਹੀਨੇ ‘ਚ ਦੂਜੀ ਵਾਰ ਅਜਿਹਾ ਹੋਇਆ ਜਦੋਂ ਇਕੋ ਘਰ ‘ਚ ਗੋਲੀਆਂ ਚੱਲੀਆਂ ਹੋਣ। ਸਰੀ ਆਰਸੀਐਮਪੀ ਨੂੰ ਸਰੀ ਦੇ ਗਿਲਡਫੋਰਡ ਖੇਤਰ ਵਿੱਚ ਇੱਕ ਘਰ ‘ਤੇ ਬੁਲਾਇਆ ਗਿਆ ਜਿਥੇ ਉਨ੍ਹਾਂ ਨੂੰ ਇੱਕ ਆਦਮੀ ਦੀ ਲੱਤ ਵਿੱਚ ਗੋਲੀ ਲੱਗਣ ਦੀ ਜਾਣਕਾਰੀ ਮਿਲੀ ।
ਇਹ ਘਟਨਾ ਐਤਵਾਰ (ਅਗਸਤ 29) ਨੂੰ ਸਵੇਰੇ ਕਰੀਬ 3:45 ਵਜੇ ਫਰੇਜ਼ਰ ਹਾਈਵੇ ਦੇ ਨੇੜੇ 148 ਸਟਰੀਟ ਦੇ 9100-ਬਲਾਕ ਦੇ ਇੱਕ ਘਰ ਵਿੱਚ ਵਾਪਰੀ।
ਇਹ ਉਹ ਹੀ ਰਿਹਾਇਸ਼ ਹੈ ਜਿੱਥੇ 12 ਅਗਸਤ ਨੂੰ ਵੀ ਗੋਲੀਬਾਰੀ ਹੋਈ ਸੀ।
ਇਸ ਜਾਂਚ ਦੇ ਸ਼ੁਰੂਆਤੀ ਸੰਕੇਤ ਮੁਤਾਬਿਕ ਇਸ ਘਟਨਾ ਨੂੰ ਟਾਰਗੇਟਿਡ ਦੱਸਿਆ ਗਿਆ ਹੈ ਅਤੇ ਇਸ ਘਟਨਾ ਦਾ ਆਮ ਲੋਕਾਂ ਕੋਈ ਖਤਰਾ ਨਹੀਂ ਹੈ। ਸਰੀ ਆਰਸੀਐਮਪੀ ਨੇ ਸਪਸ਼ਟ ਕੀਤਾ ਹੈ ਕਿ ਇਸ ਘਟਨਾ ਦਾ ਗੈਂਗ ਵਾਰ ਨਾਲ ਨਹੀਂ ਹੈ।
ਇਸ ਘਟਨਾ ਦੇ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਆਰਸੀਐਮਪੀ ਨਾਲ 604-599-0502 ਅਤੇ 2021-131168 ਤੇ ਸੰਪਰਕ ਕਰਨ।

The post Surrey ‘ਚ ਗੋਲੀਬਾਰੀ ਦਾ ਮਾਮਲਾ ਆਇਆ ਸਾਹਮਣੇ appeared first on TV Punjab | English News Channel.

]]>
https://en.tvpunjab.com/surrey-shooting/feed/ 0
JAGMEET SINGH ਵੱਲੋਂ ਕੀਤੇ ਜਾ ਰਹੇ ਨੇ ਵੱਡੇ ਐਲਾਨ https://en.tvpunjab.com/canada-elections-6/ https://en.tvpunjab.com/canada-elections-6/#respond Wed, 25 Aug 2021 19:53:55 +0000 https://en.tvpunjab.com/?p=8621 VANCOUVER – ਕੈਨੇਡਾ ‘ਚ ਹੋਣ ਵਾਲਿਆਂ ਫੈਡਰਲ ਚੋਣਾਂ ਤੋਂ ਪਹਿਲਾ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੈਨੇਡਾ ਵਾਸੀਆਂ ਲਈ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਅੱਜ ਜਗਮੀਤ ਸਿੰਘ ਵੱਲੋਂ ਉਨਟੇਰਿਉ ਦੇ ਵਿੰਡਸਰ ਸ਼ਹਿਰ ਚੋਣ ਕੀਤਾ ਗਿਆ । ਇਥੇ ਪਹੁੰਚੇ ਜਗਮੀਤ ਸਿੰਘ ਵੱਲੋਂ ਮੋਬਾਇਲ ਅਤੇ ਇੰਟਰਨੈਟ ਬਿਲਾਂ ‘ਚ ਕਟੌਤੀ ਕਰਨ ਦੀ ਗੱਲ ਕੀਤੀ ਗਈ। ਜਗਮੀਤ ਸਿੰਘ […]

The post JAGMEET SINGH ਵੱਲੋਂ ਕੀਤੇ ਜਾ ਰਹੇ ਨੇ ਵੱਡੇ ਐਲਾਨ appeared first on TV Punjab | English News Channel.

]]>
FacebookTwitterWhatsAppCopy Link


VANCOUVER – ਕੈਨੇਡਾ ‘ਚ ਹੋਣ ਵਾਲਿਆਂ ਫੈਡਰਲ ਚੋਣਾਂ ਤੋਂ ਪਹਿਲਾ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੈਨੇਡਾ ਵਾਸੀਆਂ ਲਈ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਅੱਜ ਜਗਮੀਤ ਸਿੰਘ ਵੱਲੋਂ ਉਨਟੇਰਿਉ ਦੇ ਵਿੰਡਸਰ ਸ਼ਹਿਰ ਚੋਣ ਕੀਤਾ ਗਿਆ । ਇਥੇ ਪਹੁੰਚੇ ਜਗਮੀਤ ਸਿੰਘ ਵੱਲੋਂ ਮੋਬਾਇਲ ਅਤੇ ਇੰਟਰਨੈਟ ਬਿਲਾਂ ‘ਚ ਕਟੌਤੀ ਕਰਨ ਦੀ ਗੱਲ ਕੀਤੀ ਗਈ। ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਕੈਨੇਡਾ ‘ਚ ਬਣਦੀ ਹੈ ਤਾਂ ਕਨੇਡੀਅਨਜ਼ ਦੇ ਮੋਬਾਇਲ ਅਤੇ ਇੰਟਰਨੈਟ ਬਿਲਾਂ ਵਿਚ ਕਟੌਤੀ ਕੀਤੀ ਜਾਵੇਗੀ । ਇਸ ਦੌਰਾਨ ਬੋਲਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਅਨਲਿਮਿਟੇਡ ਡਾਟਾ ਪਲਾਨ ਅਸਲ ‘ਚ ਅਨਲਿਮਿਟੇਡ ਹੋਣਾ ਚਾਹੀਦਾ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਇੱਕ ਖ਼ਾਸ ਮਾਤਰਾ ਦਾ ਡਾਟਾ ਇਸਤੇਮਾਲ ਕੀਤੇ ਜਾਣ ਤੋਂ ਬਾਅਦ ਇੰਟਰਨੈਟ ਦੀ ਸਪੀਡ ਹੀ ਹੌਲੀ ਹੋ ਜਾਵੇ। ਉਹਨਾਂ ਕਿਹਾ ਕਿ ਕੈਨੇਡਾ ਮੋਬਾਇਲ ਅਤੇ ਇੰਟਰਨੈਟ ਲਈ ਦੁਨੀਆ ਦੇ ਸਭ ਤੋਂ ਮਹਿੰਗੇ ਦੇਸ਼ਾਂ ਵਿਚੋਂ ਇਕ ਹੈ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਬਨਣ ‘ਤੇ ਯੋਜਨਾ ਤਹਿਤ ਇੱਕ ਆਮ ਕਨੇਡੀਅਨ ਪਰਿਵਾਰ ਦੀ ਔਸਤਨ ਇੰਟਰਨੈਟ ਦੇ ਬਿਲਾਂ ਲਈ 1000 ਡਾਲਰ ਦੀ ਬਚਤ ਹੋਵੇਗੀ। ਇਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ 2019 ਦੀਆਂ ਫ਼ੈਡਰਲ ਚੋਣਾਂ ਵਿਚ ਜਸਟਿਨ ਟਰੂਡੋ ਨੇ ਵੀ ਮੋਬਾਇਲ ਬਿਲਾਂ ਵਿਚ ਕਟੌਤੀ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਵੱਲੋਂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ।

The post JAGMEET SINGH ਵੱਲੋਂ ਕੀਤੇ ਜਾ ਰਹੇ ਨੇ ਵੱਡੇ ਐਲਾਨ appeared first on TV Punjab | English News Channel.

]]>
https://en.tvpunjab.com/canada-elections-6/feed/ 0
Canada ‘ਚ 2 ਪੰਜਾਬੀ ਗ੍ਰਿਫ਼ਤਾਰ https://en.tvpunjab.com/canada-%e0%a8%9a-2-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%97%e0%a9%8d%e0%a8%b0%e0%a8%bf%e0%a9%9e%e0%a8%a4%e0%a8%be%e0%a8%b0/ https://en.tvpunjab.com/canada-%e0%a8%9a-2-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%97%e0%a9%8d%e0%a8%b0%e0%a8%bf%e0%a9%9e%e0%a8%a4%e0%a8%be%e0%a8%b0/#respond Wed, 18 Aug 2021 00:05:27 +0000 https://en.tvpunjab.com/?p=8079 Vancouver – ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਇਥੇ ਤਿੰਨ ਜਾਣਿਆ ਨੂੰ ਨਸ਼ੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਗ੍ਰਿਫ਼ਤਾਰ ਕੀਤੇ ਤਿੰਨ ਜਾਣਿਆ ‘ਚ 2 ਪੰਜਾਬੀ ਵੀ ਸ਼ਾਮਿਲ ਹਨ। ਜਾਣਕਾਰੀ ਮੁਤਾਬਿਕ ਇਨ੍ਹਾਂ ਤਿੰਨ ਜਾਣਿਆ ਨੂੰ ਇਕ ਮਿਲੀਅਨ ਡਾਲਰ ਦੇ ਨਸ਼ਿਆ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਓਂਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਵੱਲੋ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਨ੍ਹਾਂ […]

The post Canada ‘ਚ 2 ਪੰਜਾਬੀ ਗ੍ਰਿਫ਼ਤਾਰ appeared first on TV Punjab | English News Channel.

]]>
FacebookTwitterWhatsAppCopy Link


Vancouver – ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਇਥੇ ਤਿੰਨ ਜਾਣਿਆ ਨੂੰ ਨਸ਼ੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਗ੍ਰਿਫ਼ਤਾਰ ਕੀਤੇ ਤਿੰਨ ਜਾਣਿਆ ‘ਚ 2 ਪੰਜਾਬੀ ਵੀ ਸ਼ਾਮਿਲ ਹਨ। ਜਾਣਕਾਰੀ ਮੁਤਾਬਿਕ ਇਨ੍ਹਾਂ ਤਿੰਨ ਜਾਣਿਆ ਨੂੰ ਇਕ ਮਿਲੀਅਨ ਡਾਲਰ ਦੇ ਨਸ਼ਿਆ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਓਂਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਵੱਲੋ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਨ੍ਹਾਂ ਦੱਸਿਆ ਹੈ ਕਿ ਬਰੈਂਪਟਨ, ਵੇਲਿੰਗਟਨ ਨਾਰਥ, ਏਰਿਨ ਅਤੇ ਜਾਰਜਟਾਉਨ ਇਲਾਕਿਆਂ ‘ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਬਰੈਂਪਟਨ ਦੇ 25 ਸਾਲਾਂ ਅਮਨਦੀਪ ਸਿੰਘ, ਏਰਿਨ ਦੇ 28 ਸਾਲਾਂ ਅਮ੍ਰਿਤ ਸਿੰਘ ਤੇ 50 ਸਾਲਾਂ ਜਾਨ ਪੌਲ ਨੂੰ ਨਸ਼ੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਤਿੰਨ ਜਾਣਿਆ ਕੋਲੋਂ ਕੋਕੀਨ, ਗੈਰ-ਕਾਨੂਨੀ ਭੰਗ ਅਤੇ ਹੋਰ ਨਸ਼ੇ ਬਰਾਮਦ ਕੀਤੇ ਗਏ। ਹੁਣ ਇਨ੍ਹਾਂ ਦੀ ਆਉਣ ਵਾਲੇ ਦਿਨਾਂ ‘ਚ ੳਨਟਾਰੀਉ ਕੋਰਟ ਆਫ ਜਸਟਿਸ ਵਿਖੇ ਪੇਸ਼ੀ ਹੋਵੇਗੀ ।

The post Canada ‘ਚ 2 ਪੰਜਾਬੀ ਗ੍ਰਿਫ਼ਤਾਰ appeared first on TV Punjab | English News Channel.

]]>
https://en.tvpunjab.com/canada-%e0%a8%9a-2-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%97%e0%a9%8d%e0%a8%b0%e0%a8%bf%e0%a9%9e%e0%a8%a4%e0%a8%be%e0%a8%b0/feed/ 0
Taliban ਨੂੰ ਮਾਨਤਾ ਨਹੀਂ ਦੇਵੇਗਾ Canada: Justin Trudeau https://en.tvpunjab.com/justin-trudeau-on-taliban/ https://en.tvpunjab.com/justin-trudeau-on-taliban/#respond Wed, 18 Aug 2021 00:03:22 +0000 https://en.tvpunjab.com/?p=8076 Vancouver – ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤਾਂ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੈਸ ਕਾਨਫਰੰਸ ‘ਚ ਬੋਲਦਿਆਂ ਕਿਹਾ ਹੈ ਕਿ ਤਾਲਿਬਾਨ ਨੂੰ ਅਫ਼ਗ਼ਾਨਿਸਤਾਨ ਦੀ ਸਰਕਾਰ ਦੇ ਤੌਰ ਤੇ ਕੈਨੇਡਾ ਵੱਲੋਂ ਮਾਨਤਾ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੀ ਸਰਕਾਰ ਦੀ ਇਸ ਤਰ੍ਹਾ ਦੀ ਕੋਈ ਯੋਜਨਾ ਨਹੀਂ ਹੈ। ਪ੍ਰਧਾਨ […]

The post Taliban ਨੂੰ ਮਾਨਤਾ ਨਹੀਂ ਦੇਵੇਗਾ Canada: Justin Trudeau appeared first on TV Punjab | English News Channel.

]]>
FacebookTwitterWhatsAppCopy Link


Vancouver – ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤਾਂ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੈਸ ਕਾਨਫਰੰਸ ‘ਚ ਬੋਲਦਿਆਂ ਕਿਹਾ ਹੈ ਕਿ ਤਾਲਿਬਾਨ ਨੂੰ ਅਫ਼ਗ਼ਾਨਿਸਤਾਨ ਦੀ ਸਰਕਾਰ ਦੇ ਤੌਰ ਤੇ ਕੈਨੇਡਾ ਵੱਲੋਂ ਮਾਨਤਾ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੀ ਸਰਕਾਰ ਦੀ ਇਸ ਤਰ੍ਹਾ ਦੀ ਕੋਈ ਯੋਜਨਾ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਨੇਡੀਅਨ ਕਾਨੂੰਨਾਂ ਦੇ ਮੁਤਾਬਿਕ ਤਾਲਿਬਾਨ ਇੱਕ ਅੱਤਵਾਦੀ ਸੰਗਠਨ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਅਫ਼ਗ਼ਾਨਿਸਤਾਨੀਆਂ ਨੂੰ ਬਾਹਰ ਕੱਢ ਕੇ ਲਿਆਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ 20,000 ਅਫ਼ਗ਼ਾਨਿਸਤਾਨੀਆਂ ਨੂੰ ਕੈਨੇਡਾ ਅੰਦਰ ਵਸਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਤਾਲਿਬਾਨ ਵੱਲੋਂ ਅਫ਼ਗ਼ਾਨਿਸਤਾਨ ਤੇ ਕੁਝ ਹੀ ਹਫ਼ਤਿਆਂ ਵਿਚ ਕਬਜ਼ਾ ਕਰ ਲਿਆ ਗਿਆ ਹੈ ਅਤੇ ਇਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਅਫ਼ਗਾਨਿਸਤਾਨ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।

The post Taliban ਨੂੰ ਮਾਨਤਾ ਨਹੀਂ ਦੇਵੇਗਾ Canada: Justin Trudeau appeared first on TV Punjab | English News Channel.

]]>
https://en.tvpunjab.com/justin-trudeau-on-taliban/feed/ 0
Liberal Party ਨੇ ਜਾਰੀ ਕੀਤੀ Advertisement https://en.tvpunjab.com/canada-elections-3/ https://en.tvpunjab.com/canada-elections-3/#respond Sun, 15 Aug 2021 00:47:26 +0000 https://en.tvpunjab.com/?p=7891 Vancouver – ਲਿਬਰਲ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਇੱਕ ਨਵੀਂ ਐੱਡ ਜਾਰੀ ਕੀਤੀ  ਗਈ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਜ਼ਰ ਆ ਰਹੇ ਹਨ।ਲਿਬਰਲ ਪਾਰਟੀ ਵੱਲੋਂ ਜੋ ਐੱਡ ਅੰਗਰੇਜ਼ੀ ਭਾਸ਼ਾ ‘ਚ ਜਾਰੀ ਕੀਤੀ ਗਈ ਉਸ ਦਾ ਨਾਮ relentless ਰੱਖਿਆ ਗਿਆ ਹੈ। ਇਸ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਵਾਸੀਆਂ ਨਾਲ ਕੋਵਿਡ -19 ਮਹਾਂਮਾਰੀ ਤੋਂ […]

The post Liberal Party ਨੇ ਜਾਰੀ ਕੀਤੀ Advertisement appeared first on TV Punjab | English News Channel.

]]>
FacebookTwitterWhatsAppCopy Link


Vancouver – ਲਿਬਰਲ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਇੱਕ ਨਵੀਂ ਐੱਡ ਜਾਰੀ ਕੀਤੀ  ਗਈ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਜ਼ਰ ਆ ਰਹੇ ਹਨ।ਲਿਬਰਲ ਪਾਰਟੀ ਵੱਲੋਂ ਜੋ ਐੱਡ ਅੰਗਰੇਜ਼ੀ ਭਾਸ਼ਾ ‘ਚ ਜਾਰੀ ਕੀਤੀ ਗਈ ਉਸ ਦਾ ਨਾਮ relentless ਰੱਖਿਆ ਗਿਆ ਹੈ। ਇਸ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਵਾਸੀਆਂ ਨਾਲ ਕੋਵਿਡ -19 ਮਹਾਂਮਾਰੀ ਤੋਂ ਪਹਿਲਾਂ ਅਤੇ ਦੌਰਾਨ ਜੋ ਮੁੱਦੇ ਰਹੇ ਉਸ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ।
ਫ੍ਰੈਂਚ ਭਾਸ਼ਾ ‘ਚ ਵੀ ਐੱਡ ਤਿਆਰ ਕੀਤੀ ਗਈ ਹੈ ਜਿਸ ਦਾ ਸਿਰਲੇਖ solidarity ਰੱਖਿਆ ਗਿਆ ਹੈ। ਇਸ ‘ਚ ਪ੍ਰਧਾਨ ਮੰਤਰੀ ਉਨ੍ਹਾਂ ਕੰਮਾਂ ਦੀ ਗੱਲ ਕਰ ਰਹੇ ਹਨ ਜੋ ਕੈਨੇਡਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੌਰਾਨ ਕੀਤੇ ਗਏ।
ਪਾਰਟੀ ਦਾ ਕਹਿਣਾ ਹੈ ਕਿ ਕੈਨੇਡੀਅਨ ਇਸ ਹਫਤੇ ਦੇ ਅੰਤ ਵਿੱਚ ਟੀਵੀ ‘ਤੇ ਇਸ਼ਤਿਹਾਰ ਵੇਖ ਸਕਣਗੇ।
ਇਸੇ ਦੇ ਨਾਲ ਕੰਜ਼ਰਵੇਟਿਵ ਪਾਰਟੀ ਨੇ ਅਜੇ ਤੱਕ ਆਪਣਾ ਚੋਣ ਵਿਗਿਆਪਨ ਮੁਹਿੰਮ ਸਾਂਝਾ ਨਹੀਂ ਕੀਤਾ ਹੈ। ਦੱਸਦਈਏ ਕਿ ਕੰਜ਼ਰਵੇਟਿਵ ਲੀਡਰ ਪਿਛਲੇ ਹਫਤੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਵਾਸਤੇ ਕੈਨੇਡਾ ਵਾਸੀਆਂ ਨਾਲ ਗੱਲ ਕੀਤੀ ਗਈ।
NDP ਨੇਤਾ ਜਗਮੀਤ ਸਿੰਘ ਵੱਲੋਂ ਵੀ ਕੈਨੇਡਾ ਵਾਸੀਆਂ ਨਾਲ ਕਈ ਵਾਅਦੇ ਕੀਤੇ ਗਏ।ਜਗਮੀਤ ਸਿੰਘ ਨੇ ਕਿਹਾ ਸੀ ਕਿ ਜੇਕਰ ਫ਼ੈਡਰਲ ਚੋਣਾਂ ਵਿਚ ਜਿੱਤ ਹਾਸਿਲ ਕਰ ਉਨ੍ਹਾਂ ਦੀ ਕੈਨੇਡਾ ‘ਚ ਸਰਕਾਰ ਬਣਦੀ ਹੈ ਤਾਂ ਕੈਨੇਡਾ ਵਾਸੀਆਂ ਲਈ ਉਨ੍ਹਾਂ ਵੱਲੋਂ ਯੁਨਿਵਰਸਲ ਫ਼ਰਮਾ ਕੇਅਰ ਯੋਜਨਾ ਲਾਗੂ ਕੀਤੀ ਜਾਵੇਗੀ।ਇਸ ਤੋਂ ਇਲਾਵਾ ਡੈਂਟਲ ਕੇਅਰ, ਮੈਂਟਲ ਹੈਲਥ ਕੇਅਰ ਅਤੇ ਅਮੀਰਾਂ ਉੱਤੇ ਵਾਧੂ ਟੈਕਸ ਲਗਾਉਣਾ ਵੀ ਐਨਡੀਪੀ ਵੱਲੋਂ ਚੋਣ ਵਾਅਦਿਆਂ ‘ਚ ਸ਼ਾਮਿਲ ਕੀਤਾ ਗਿਆ ਹੈ।
ਦੱਸਯੋਗ ਹੈ ਕਿ ਕੈਨੇਡਾ ‘ਚ ਫੈਡਰਲ ਚੋਣਾਂ ਬਾਰੇ ਲਗਾਤਾਰ ਕਿਆਸ ਅਰਾਇਆਂ ਲਗਾਈਆਂ ਜਾ ਰਹੀਆਂ ਸਨ। ਵੱਖ -ਵੱਖ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਕਾਫ਼ੀ ਤੇਜ਼ ਨਜ਼ਰ ਆ ਰਹੀਆਂ ਸਨ। ਮੀਡੀਆ ਰਿਪੋਰਟਾਂ ਮੁਤਾਬਿਕ ਟਰੂਡੋ ਵੱਲੋਂ ਐਤਵਾਰ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਸੰਸਦ ਭੰਗ ਕਰਨ ਲਈ ਜਾ ਸਕਦਾ ਹੈ।

The post Liberal Party ਨੇ ਜਾਰੀ ਕੀਤੀ Advertisement appeared first on TV Punjab | English News Channel.

]]>
https://en.tvpunjab.com/canada-elections-3/feed/ 0
Surrey ‘ਚ ਚੱਲੀਆਂ ਗੋਲੀਆਂ https://en.tvpunjab.com/surrey-news-update/ https://en.tvpunjab.com/surrey-news-update/#respond Sat, 14 Aug 2021 00:30:20 +0000 https://en.tvpunjab.com/?p=7791 Surrey – ਮਾਮਲਾ ਸਰੀ ਤੋਂ ਆਇਆ ਜਿਥੇ ਗੋਲੀਬਾਰੀ ਹੋਈ ਹੈ। ਸਰੀ ਆਰਸੀਐਮਪੀ ਦਾ ਕਹਿਣਾ ਹੈ ਕਿ ਗਿਲਡਫੋਰਡ ਵਿੱਚ ਵੀਰਵਾਰ (12 ਅਗਸਤ) ਨੂੰ ਹੋਈ ਗੋਲੀਬਾਰੀ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਘਟਨਾ ‘ਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਸਰੀ ਆਰਸੀਐਮਪੀ ਵੱਲੋਂ ਦੱਸਿਆ ਗਿਆ ਕਿ ਪੁਲਿਸ ਨੂੰ ਇੱਕ ਕਾਲ ਆਈ ਕਿ 148 […]

The post Surrey ‘ਚ ਚੱਲੀਆਂ ਗੋਲੀਆਂ appeared first on TV Punjab | English News Channel.

]]>
FacebookTwitterWhatsAppCopy Link


Surrey – ਮਾਮਲਾ ਸਰੀ ਤੋਂ ਆਇਆ ਜਿਥੇ ਗੋਲੀਬਾਰੀ ਹੋਈ ਹੈ। ਸਰੀ ਆਰਸੀਐਮਪੀ ਦਾ ਕਹਿਣਾ ਹੈ ਕਿ ਗਿਲਡਫੋਰਡ ਵਿੱਚ ਵੀਰਵਾਰ (12 ਅਗਸਤ) ਨੂੰ ਹੋਈ ਗੋਲੀਬਾਰੀ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਘਟਨਾ ‘ਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਸਰੀ ਆਰਸੀਐਮਪੀ ਵੱਲੋਂ ਦੱਸਿਆ ਗਿਆ ਕਿ ਪੁਲਿਸ ਨੂੰ ਇੱਕ ਕਾਲ ਆਈ ਕਿ 148 ਵੀਂ ਸਟ੍ਰੀਟ ਦੇ 9100-ਬਲਾਕ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਨਾਲ ਹੀ ਇਹ ਰਿਪੋਰਟ ਵੀ ਕੀਤੀ ਗਈ ਸੀ ਕਿ ਸ਼ੱਕੀ ਵਿਅਕਤੀਆਂ ਨੂੰ ਇੱਕ ਵਾਹਨ ਵਿੱਚ ਜਾਂਦੇ ਹੋਏ ਵੇਖਿਆ ਗਿਆ ਸੀ. ਇਸ ਤੋਂ ਬਾਅਦ ਸਰੀ ਦੇ ਆਰਸੀਐਮਪੀ ਅਧਿਕਾਰੀ “ਇਲਾਕੇ ਵਿੱਚ ਇਕੱਠੇ ਹੋ ਗਏ ਅਤੇ ਭੱਜਣ ਦੀ ਕੋਸ਼ਿਸ਼ ਵਿੱਚ ਸ਼ੱਕੀ ਵਾਹਨ ਵੱਲੋਂ ਪੁਲਿਸ ਵਾਹਨ ਨੂੰ ਟੱਕਰ ਮਾਰ ਦਿੱਤੀ ਗਈ।ਇਸ ਘਟਨਾ ’ਚ ਜਖ਼ਮੀ ਵਿਅਕਤੀ ਨੂੰ ਜਖ਼ਮੀ ਹਾਲਤ ਦੇ ਚਲਦਿਆਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। RCMP ਨੇ ਇਸ ਗੋਲੀਬਾਰੀ ਨੂੰ ਟਾਰਗੇਟਿਡ ਦੱਸਿਆ ਹੈ। ਫਿਲਹਾਲ ਮਾਮਲੇ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਘਟਨਾ ਬਾਰੇ ਹੋਰ ਜਾਣਕਾਰੀ ਹੋਵੇ ਤਾਂ ਸਰੀ ਆਰਸੀਐਮਪੀ ਨਾਲ 604-599-0502, ਜਾਂ ਕ੍ਰਾਈਮ ਸਟਾਪਰਜ਼ ਨਾਲ 1-800-222-8477 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

The post Surrey ‘ਚ ਚੱਲੀਆਂ ਗੋਲੀਆਂ appeared first on TV Punjab | English News Channel.

]]>
https://en.tvpunjab.com/surrey-news-update/feed/ 0
Jagmeet Singh unveils campaign platform ahead elections https://en.tvpunjab.com/jagmeet-singh/ https://en.tvpunjab.com/jagmeet-singh/#respond Thu, 12 Aug 2021 23:07:11 +0000 https://en.tvpunjab.com/?p=7716 Vancouver – ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੈਨੇਡਾ ‘ਚ ਚੋਣਾਂ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਗਿਆ। ਉਨ੍ਹਾਂ ਵੱਲੋਂ ਕੈਨੇਡਾ ਵਾਸੀਆਂ ਨਾਲ ਕੁੱਝ ਵਾਅਦੇ ਕੀਤੇ ਗਏ ਹਨ।ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਫ਼ੈਡਰਲ ਚੋਣਾਂ ਵਿਚ ਜਿੱਤ ਹਾਸਿਲ ਕਰ ਉਨ੍ਹਾਂ ਦੀ ਕੈਨੇਡਾ ‘ਚ ਸਰਕਾਰ ਬਣਦੀ ਹੈ ਤਾਂ ਕੈਨੇਡਾ ਵਾਸੀਆਂ ਲਈ ਉਨ੍ਹਾਂ ਵੱਲੋਂ ਯੁਨਿਵਰਸਲ ਫ਼ਰਮਾ ਕੇਅਰ ਯੋਜਨਾ ਲਾਗੂ […]

The post Jagmeet Singh unveils campaign platform ahead elections appeared first on TV Punjab | English News Channel.

]]>
FacebookTwitterWhatsAppCopy Link


Vancouver – ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੈਨੇਡਾ ‘ਚ ਚੋਣਾਂ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਗਿਆ। ਉਨ੍ਹਾਂ ਵੱਲੋਂ ਕੈਨੇਡਾ ਵਾਸੀਆਂ ਨਾਲ ਕੁੱਝ ਵਾਅਦੇ ਕੀਤੇ ਗਏ ਹਨ।ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਫ਼ੈਡਰਲ ਚੋਣਾਂ ਵਿਚ ਜਿੱਤ ਹਾਸਿਲ ਕਰ ਉਨ੍ਹਾਂ ਦੀ ਕੈਨੇਡਾ ‘ਚ ਸਰਕਾਰ ਬਣਦੀ ਹੈ ਤਾਂ ਕੈਨੇਡਾ ਵਾਸੀਆਂ ਲਈ ਉਨ੍ਹਾਂ ਵੱਲੋਂ ਯੁਨਿਵਰਸਲ ਫ਼ਰਮਾ ਕੇਅਰ ਯੋਜਨਾ ਲਾਗੂ ਕੀਤੀ ਜਾਵੇਗੀ।ਇਸ ਤੋਂ ਇਲਾਵਾ ਡੈਂਟਲ ਕੇਅਰ, ਮੈਂਟਲ ਹੈਲਥ ਕੇਅਰ ਅਤੇ ਅਮੀਰਾਂ ਉੱਤੇ ਵਾਧੂ ਟੈਕਸ ਲਗਾਉਣਾ ਵੀ ਐਨਡੀਪੀ ਵੱਲੋਂ ਚੋਣ ਵਾਅਦਿਆਂ ‘ਚ ਸ਼ਾਮਿਲ ਕੀਤਾ ਗਿਆ ਹੈ।
ਜਗਮੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਕੈਨੇਡਾ ‘ਚ ਬਣੇਗੀ ਤਾਂ ਉਨ੍ਹਾਂ ਵੱਲੋਂ ਕੈਨੇਡਾ ਵਾਸੀਆਂ ਲਈ
* 10 ਡਾਲਰ ਪ੍ਰਤੀ ਦਿਨ ਦੇ ਖ਼ਰਚ ਤੇ ਚਾਇਲਡ ਕੇਅਰ
* ਪਹਿਲੀ ਵਾਰੀ ਘਰ ਖ਼ਰੀਦਣ ਵਾਲਿਆਂ ਲਈ ਕੈਨੇਡਾ ਮੌਰਗੇਜ ਐਂਡ ਹਾਉਸਿੰਗ ਕਾਰਪੋਰੇਸ਼ਨ ਦੇ ਬੀਮੇ ਵਾਲੀਆਂ ਮੌਰਗੇਜੇਜ਼ ਦੀ 30 ਸਾਲ ਦੀ ਟਰਮ ਦੀ ਮੁੜ ਸ਼ੁਰੂਆਤ
* ਅਗਲੇ ਦਸ ਸਾਲ ਵਿਚ ਘੱਟੋ ਘੱਟ ਪੰਜ ਲੱਖ ਕਿਫ਼ਾਇਤੀ ਘਰਾਂ ਦੀ ਉਸਾਰੀ
* ਮਹਾਮਾਰੀ ਦੌਰਾਨ ਛੋਟੇ ਕਾਰੋਬਾਰਾਂ ਲਈ ਵੇਜ ਅਤੇ ਰੈਂਟ ਸਬਸਿਡੀ ਨੂੰ ਜਾਰੀ ਰੱਖਣਾ
ਦੱਸਯੋਗ ਹੈ ਕਿ ਕੈਨੇਡਾ ‘ਚ ਇਸ ਤੋਂ ਪਹਿਲਾਂ ਫੈਡਰਲ ਚੋਣਾਂ ਬਾਰੇ ਲਗਾਤਾਰ ਕਿਆਸ ਅਰਾਇਆਂ ਲਗਾਈਆਂ ਜਾ ਰਹੀਆਂ ਸਨ। ਵੱਖ -ਵੱਖ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਕਾਫ਼ੀ ਤੇਜ਼ ਨਜ਼ਰ ਆ ਰਹੀਆਂ ਸਨ। ਇਸੇ ਦੇ ਨਾਲ ਕੈਨੇਡਾ ‘ਚ ਕੋਰੋਨਾ ਵਾਈਰਸ ਦੇ ਹਾਲਾਤਾਂ ਨੂੰ ਦੇਖਦਿਆਂ ਵਿਰੋਧੀ ਪਾਰਟੀਆਂ ਪਹਿਲਾਂ ਹੀ ਚੋਣਾਂ ਕਰਵਾਉਣ ਦੇ ਫ਼ੈਸਲੇ ਨੂੰ ਲੈਕੇ ਪ੍ਰਧਾਨ ਮੰਤਰੀ ਟਰੂਡੋ ਦੀ ਆਲੋਚਨਾ ਕਰਦੀਆਂ ਰਹੀਆਂ ਹਨ। NDP ਲੀਡਰ ਜਗਮੀਤ ਸਿੰਘ ਵੱਲੋਂ ਵੀ ਕਿਹਾ ਗਿਆ ਸੀ ਕਿ ਕੈਨੇਡਾ ‘ਚ ਇਸ ਸਮੇਂ ਚੋਣਾਂ ਕਰਵਾਉਣਾ ਠੀਕ ਨਹੀਂ। ਚੋਣਾਂ ਦੇ ਸੰਬੰਧੀ ਜਗਮੀਤ ਸਸਿੰਘ ਨੇ ਟਰੂਡੋ ਦੇ ਇਸ ਫੈਸਲੇ ਨੂੰ ਖ਼ੁਦਗਰਜ਼ੀ ਦੱਸਿਆ ਸੀ ।

The post Jagmeet Singh unveils campaign platform ahead elections appeared first on TV Punjab | English News Channel.

]]>
https://en.tvpunjab.com/jagmeet-singh/feed/ 0
ਹੁਣ ਅਮਰੀਕਾ ਵਾਸੀ ਹੋ ਸਕਦੇ Canada ‘ਚ ਦਾਖਲ https://en.tvpunjab.com/%e0%a8%b9%e0%a9%81%e0%a8%a3-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%b5%e0%a8%be%e0%a8%b8%e0%a9%80-%e0%a8%b9%e0%a9%8b-%e0%a8%b8%e0%a8%95%e0%a8%a6%e0%a9%87-canada-%e0%a8%9a/ https://en.tvpunjab.com/%e0%a8%b9%e0%a9%81%e0%a8%a3-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%b5%e0%a8%be%e0%a8%b8%e0%a9%80-%e0%a8%b9%e0%a9%8b-%e0%a8%b8%e0%a8%95%e0%a8%a6%e0%a9%87-canada-%e0%a8%9a/#respond Mon, 09 Aug 2021 19:30:05 +0000 https://en.tvpunjab.com/?p=7390 Vancouver – ਅੱਜ ਤੋਂ ਕੈਨੇਡਾ ‘ਚ ਦੋ ਡੋਜ਼ ਲਗਵਾ ਚੁੱਕੇ ਅਮਰੀਕਾ ਵਾਸੀ ਦਾਖ਼ਲ ਹੋ ਸਕਦੇ ਹਨ। ਅੱਜ ਤੋਂ ਕੈਨੇਡਾ ਵੱਲੋਂ ਅਮਰੀਕਾ ਵਾਸੀਆਂ ਲਈ ਬਾਰਡਰ ਖੋਲ੍ਹ ਦਿੱਤੇ ਹਨ। ਤਕਰੀਬਨ ਡੇਢ਼ ਸਾਲ ਤੋਂ ਵੱਧ ਦੇ ਸਮੇਂ ਲਈ ਗ਼ੈਰ ਜ਼ਰੂਰੀ ਯਾਤਰਾ ਬੰਦ ਰੱਖਣ ਤੋਂ ਬਾਅਦ ਕੈਨੇਡਾ ਨੇ ਆਪਣੇ ਦਰਵਾਜ਼ੇ ਅਮਰੀਕਾ ਵਾਸਤੇ ਖੋਲ੍ਹ ਦਿੱਤੇ ਹਨ।ਇਸ ਤੋਂ ਬਾਅਦ ਅੱਜ ਪਹਿਲੇ […]

The post ਹੁਣ ਅਮਰੀਕਾ ਵਾਸੀ ਹੋ ਸਕਦੇ Canada ‘ਚ ਦਾਖਲ appeared first on TV Punjab | English News Channel.

]]>
FacebookTwitterWhatsAppCopy Link


Vancouver – ਅੱਜ ਤੋਂ ਕੈਨੇਡਾ ‘ਚ ਦੋ ਡੋਜ਼ ਲਗਵਾ ਚੁੱਕੇ ਅਮਰੀਕਾ ਵਾਸੀ ਦਾਖ਼ਲ ਹੋ ਸਕਦੇ ਹਨ। ਅੱਜ ਤੋਂ ਕੈਨੇਡਾ ਵੱਲੋਂ ਅਮਰੀਕਾ ਵਾਸੀਆਂ ਲਈ ਬਾਰਡਰ ਖੋਲ੍ਹ ਦਿੱਤੇ ਹਨ। ਤਕਰੀਬਨ ਡੇਢ਼ ਸਾਲ ਤੋਂ ਵੱਧ ਦੇ ਸਮੇਂ ਲਈ ਗ਼ੈਰ ਜ਼ਰੂਰੀ ਯਾਤਰਾ ਬੰਦ ਰੱਖਣ ਤੋਂ ਬਾਅਦ ਕੈਨੇਡਾ ਨੇ ਆਪਣੇ ਦਰਵਾਜ਼ੇ ਅਮਰੀਕਾ ਵਾਸਤੇ ਖੋਲ੍ਹ ਦਿੱਤੇ ਹਨ।ਇਸ ਤੋਂ ਬਾਅਦ ਅੱਜ ਪਹਿਲੇ ਹੀ ਦਿਨ ਬਾਰਡਰ ’ਤੇ ਲੰਬੀਆਂ ਕਤਾਰਾਂ ਨਜ਼ਰ ਆਈਆਂ। ਇਸ ਕਾਰਨ ਯਾਤਰੀਆਂ ਨੂੰ ਬਾਰਡਰ ’ਤੇ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਇਸ ਤੋਂ ਪਹਿਲਾਂ ਕੈਨੇਡਾ ਵੱਲੋਂ ਪੂਰੀ ਤਰ੍ਹਾਂ ਵੈਕਸਿਨੇਟ ਹੋ ਚੁੱਕੇ ਕਨੇਡੀਅਨ ਯਾਤਰੀਆਂ ਲਈ ਕੈਨੇਡਾ ਪਹੁੰਚਣ ਤੇ ਕੁਆਰੰਟੀਨ ਦੀ ਸ਼ਰਤ ਨੂੰ ਖ਼ਤਮ ਕੀਤਾ ਜਾ ਚੁੱਕਾ ਹੈ।
ਕੈਨੇਡਾ ਦਾਖ਼ਲ ਹੋਣ ਵਾਲੇ ਯਾਤਰੀਆਂ ਵਾਸਤੇ ਕੁੱਝ ਸ਼ਰਤਾਂ ਹਨ।
ਪਹਿਲੀ ਸ਼ਰਤ ਹੈ ਕਿ ਕੈਨੇਡਾ ਆਉਣ ਵਾਲੇ ਅਮਰੀਕੀ ਯਾਤਰੀ ਪੂਰੀ ਤਰ੍ਹਾਂ ਵੈਸਕੀਨੇਟ ਹੋਣੇ ਚਾਹੀਦੇ ਹਨ। ਇਨ੍ਹਾਂ ਯਾਤਰੀਆਂ ਦੇ ਹੈਲਥ ਕੈਨੇਡਾ ਵੱਲੋਂ ਮਨਜ਼ੂਰ ਕੀਤੀ ਵੈਕਸੀਨ ਲੱਗੀ ਹੋਣੀ ਜ਼ਰੂਰੀ ਹੈ।ਇਨ੍ਹਾਂ ਅਮਰੀਕੀ ਯਾਤਰੀਆਂ ਨੂੰ ਕੈਨੇਡਾ ਪਹੁੰਚਣ ਤੋਂ 72 ਘੰਟਿਆਂ ਪਹਿਲਾਂ ArriveCan ਐਪ ਵਿਚ ਆਪਣੀ ਵੈਕਸੀਨੇਸ਼ਨ ਦਾ ਸਬੂਤ ਅਪਲੋਡ ਕਰਨਾ ਵੀ ਜ਼ਰੂਰੀ ਹੈ। ਯਾਤਰੀਆਂ ਕੋਲ ਕੈਨੇਡਾ ਆਉਣ ਤੋਂ ਘੱਟੋ ਘੱਟ 72 ਘੰਟਿਆਂ ਪਹਿਲਾਂ ਕਰਵਾਏ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਹੋਣੀ ਵੀ ਜ਼ਰੂਰੀ ਹੋਵੇਗੀ।
12 ਸਾਲ ਤੋਂ ਘੱਟ ਉਮਰ ਦੇ ਬਿਨਾ ਵੈਕਸਿਨੇਟ ਹੋਏ ਬੱਚਿਆਂ ਨੂੰ ਵੀ ਆਪਣੇ ਪੂਰੀ ਤਰ੍ਹਾਂ ਵੈਕਸਿਨੇਟ ਹੋਏ ਮਾਪਿਆਂ ਨਾਲ ਕੈਨੇਡਾ ਪਹੁੰਚਣ ਤੇ ਕੁਆਰੰਟੀਨ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਕੈਨੇਡਾ ਅਤੇ ਯੂ ਐਸ ਵਿਚ ਫਿਲਹਾਲ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਵਿਡ ਵੈਕਸੀਨ ਮਨਜ਼ੂਰ ਨਹੀਂ ਕੀਤੀ ਗਈ ਹੈ। ਪਰ 12 ਸਾਲ ਤੋਂ ਵੱਧ ਉਮਰ ਦੇ ਬਿਨਾ ਕੋਵਿਡ ਟੀਕੇ ਵਾਲੇ ਬੱਚਿਆਂ ਨੂੰ ਕੁਆਰੰਟੀਨ ਕਰਨ ਦੀ ਜ਼ਰੂਰਤ ਹੋਵੇਗੀ।

The post ਹੁਣ ਅਮਰੀਕਾ ਵਾਸੀ ਹੋ ਸਕਦੇ Canada ‘ਚ ਦਾਖਲ appeared first on TV Punjab | English News Channel.

]]>
https://en.tvpunjab.com/%e0%a8%b9%e0%a9%81%e0%a8%a3-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%b5%e0%a8%be%e0%a8%b8%e0%a9%80-%e0%a8%b9%e0%a9%8b-%e0%a8%b8%e0%a8%95%e0%a8%a6%e0%a9%87-canada-%e0%a8%9a/feed/ 0
Canada wins Gold in Tokyo Olympics https://en.tvpunjab.com/tokyo-olympics/ https://en.tvpunjab.com/tokyo-olympics/#respond Fri, 06 Aug 2021 21:43:44 +0000 https://en.tvpunjab.com/?p=7232 Vancouver – ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਵੱਲੋਂ ਟੋਕਿਓ ਓਲੰਪਿਕਸ ਵਿਚ ਕਮਾਲ ਕਰ ਦਿਖਾਈ ਗਈ। ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਨੇ ਟੋਕਿਓ ਓਲੰਪਿਕਸ ਵਿਚ ਸੋਨ ਤਮਗ਼ਾ ਹਾਸਿਲ ਕੀਤਾ ਹੈ। ਇਸ ਤੋਂ ਪਹਿਲਾਂ ਟੀਮ ਵੱਲੋਂ ਮੈਚ ਦੌਰਾਨ ਜਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਨੇ ਪਿਛਲੀਆਂ ਦੋ ਓਲੰਪਿਕ ਖੇਡਾਂ ‘ਚ ਬਰੌਂਜ਼ ਮੈਡਲ […]

The post Canada wins Gold in Tokyo Olympics appeared first on TV Punjab | English News Channel.

]]>
FacebookTwitterWhatsAppCopy Link


Vancouver – ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਵੱਲੋਂ ਟੋਕਿਓ ਓਲੰਪਿਕਸ ਵਿਚ ਕਮਾਲ ਕਰ ਦਿਖਾਈ ਗਈ। ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਨੇ ਟੋਕਿਓ ਓਲੰਪਿਕਸ ਵਿਚ ਸੋਨ ਤਮਗ਼ਾ ਹਾਸਿਲ ਕੀਤਾ ਹੈ। ਇਸ ਤੋਂ ਪਹਿਲਾਂ ਟੀਮ ਵੱਲੋਂ ਮੈਚ ਦੌਰਾਨ ਜਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਨੇ ਪਿਛਲੀਆਂ ਦੋ ਓਲੰਪਿਕ ਖੇਡਾਂ ‘ਚ ਬਰੌਂਜ਼ ਮੈਡਲ ਹਾਸਿਲ ਕੀਤਾ ਗਿਆ । ਦੋ ਵਾਰ ਬਰੌਂਜ਼ ਮੈਡਲ ਜਿੱਤਣ ਬਾਅਦ ਟੀਮ ਨੇ ਗੋਲਡ ਮੈਡਲ ਦੇਸ਼ ਦੀ ਝੋਲੀ ਪਾਇਆ ਹੈ।
ਦੱਸਦਈਏ ਕਿ ਕੈਨੇਡਾ ਦੀ ਟੀਮ ਨੇ ਸਵੀਡਨ ਦੀ ਟੀਮ ਨੂੰ ਪੈਨਲਟੀ ਕਿੱਕਾ ਵਿਚ 3-2 ਨਾਲ ਹਰਾਕੇ ਗੋਲਡ ਮੈਡਲ ਤੱਕ ਦਾ ਸਫ਼ਰ ਤੈਅ ਕੀਤਾ। ਕਨੇਡੀਅਨ ਗੋਲਕੀਪਰ ਸਟੈਫਨੀ ਨੇ ਸਵੀਡਨ ਦੀ ਜੋਅੰਨਾ ਐਂਡਰਸਨ ਦੀ ਗੋਲ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਜਿਸ ਤੋਂ ਬਾਅਦ ਕੈਨੇਡਾ ਦੀ ਜੂਲੀਆ ਗਰੋਸੋ ਨੇ ਜ਼ਬਰਦਸਤ ਗੋਲ ਕੀਤਾ ਤੇ ਮੈਚ ਵਿਚ ਕੈਨੇਡਾ ਦੀ ਜਿੱਤ ਹੋਈ ।ਜਿਕਰਯੋਗ ਹੈ ਕਿ 2012 ਦੀਆਂ ਲੰਡਨ ਓਲੰਪਿਕਸ ਵਿਚ ਕੈਨੇਡਾ ਨੂੰ ਬਰੌਂਜ਼ ਮੈਡਲ ਹਾਸਿਲ ਹੋਇਆ ਸੀ ਅਤੇ 2016 ਦੀਆਂ ਰਿਓ ਉਲੰਪਿਕਸ ਵਿਚ ਵੀ ਕੈਨੇਡਾ ਨੂੰ ਤੀਸਰੇ ਸਥਾਨ ਹਾਸਿਲ ਕੀਤਾ ਸੀ।

The post Canada wins Gold in Tokyo Olympics appeared first on TV Punjab | English News Channel.

]]>
https://en.tvpunjab.com/tokyo-olympics/feed/ 0