Trudeau described the fraud as unfortunate Archives - TV Punjab | English News Channel https://en.tvpunjab.com/tag/trudeau-described-the-fraud-as-unfortunate/ Canada News, English Tv,English News, Tv Punjab English, Canada Politics Tue, 20 Jul 2021 09:23:16 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Trudeau described the fraud as unfortunate Archives - TV Punjab | English News Channel https://en.tvpunjab.com/tag/trudeau-described-the-fraud-as-unfortunate/ 32 32 ਟਰੂਡੋ ਨੇ ਧੋਖਾਧੜੀ ਦੀਆਂ ਘਟਨਾਵਾਂ ਨੂੰ ਦੱਸਿਆ ਮੰਦਭਾਗਾ https://en.tvpunjab.com/%e0%a8%9f%e0%a8%b0%e0%a9%82%e0%a8%a1%e0%a9%8b-%e0%a8%a8%e0%a9%87-%e0%a8%a7%e0%a9%8b%e0%a8%96%e0%a8%be%e0%a8%a7%e0%a9%9c%e0%a9%80-%e0%a8%a6%e0%a9%80%e0%a8%86%e0%a8%82-%e0%a8%98%e0%a8%9f%e0%a8%a8/ https://en.tvpunjab.com/%e0%a8%9f%e0%a8%b0%e0%a9%82%e0%a8%a1%e0%a9%8b-%e0%a8%a8%e0%a9%87-%e0%a8%a7%e0%a9%8b%e0%a8%96%e0%a8%be%e0%a8%a7%e0%a9%9c%e0%a9%80-%e0%a8%a6%e0%a9%80%e0%a8%86%e0%a8%82-%e0%a8%98%e0%a8%9f%e0%a8%a8/#respond Tue, 20 Jul 2021 06:43:27 +0000 https://en.tvpunjab.com/?p=5263 ਓਟਾਵਾ : ਵਿਦੇਸ਼ਾਂ ‘ਚ ਹੋ ਰਹੇ ਧੋਖਿਆਂ ‘ਤੇ ਮਨੀਸ਼ਾ ਗੁਲਾਟੀ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖੀ ਚਿੱਠੀ ਦੇ ਜਵਾਬ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਮੰਦਭਾਗੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਕੈਨੇਡਾ […]

The post ਟਰੂਡੋ ਨੇ ਧੋਖਾਧੜੀ ਦੀਆਂ ਘਟਨਾਵਾਂ ਨੂੰ ਦੱਸਿਆ ਮੰਦਭਾਗਾ appeared first on TV Punjab | English News Channel.

]]>
FacebookTwitterWhatsAppCopy Link


ਓਟਾਵਾ : ਵਿਦੇਸ਼ਾਂ ‘ਚ ਹੋ ਰਹੇ ਧੋਖਿਆਂ ‘ਤੇ ਮਨੀਸ਼ਾ ਗੁਲਾਟੀ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖੀ ਚਿੱਠੀ ਦੇ ਜਵਾਬ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਮੰਦਭਾਗੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਕੈਨੇਡਾ ਸਰਕਾਰ ਰੁਜਗਾਰ ਲਈ ਇਥੇ ਆਉਣ ਵਾਲੇ ਲੋਕਾਂ ‘ਤੇ ਕੋਈ ਪਾਬੰਦੀ ਨਹੀਂ ਲਗਾਵੇਗੀ ਪਰ ਜਿਨ੍ਹਾਂ ਵੱਲੋਂ ਅਜਿਹੀਆਂ ਧੋਖਾਧੜੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤੇ ਜਾ ਰਹੇ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਥੇ ਆਉਣ ਵਾਲੇ ਲੋਕ ਕੈਨੇਡਾ ਦੀ ਇਮੀਗ੍ਰੇਸ਼ਨ ਵੈਬਸਾਈਟ ਤੋਂ ਸਹੀ ਜਾਣਕਾਰੀ ਲੈ ਸਕਦੇ ਹਨ ਅਤੇ ਧੋਖਾਧੜੀ ਤੋਂ ਬਚ ਸਕਦੇ ਹਨ।

ਟੀਵੀ ਪੰਜਾਬ ਬਿਊਰੋ

The post ਟਰੂਡੋ ਨੇ ਧੋਖਾਧੜੀ ਦੀਆਂ ਘਟਨਾਵਾਂ ਨੂੰ ਦੱਸਿਆ ਮੰਦਭਾਗਾ appeared first on TV Punjab | English News Channel.

]]>
https://en.tvpunjab.com/%e0%a8%9f%e0%a8%b0%e0%a9%82%e0%a8%a1%e0%a9%8b-%e0%a8%a8%e0%a9%87-%e0%a8%a7%e0%a9%8b%e0%a8%96%e0%a8%be%e0%a8%a7%e0%a9%9c%e0%a9%80-%e0%a8%a6%e0%a9%80%e0%a8%86%e0%a8%82-%e0%a8%98%e0%a8%9f%e0%a8%a8/feed/ 0