Two killed in Bihar Archives - TV Punjab | English News Channel https://en.tvpunjab.com/tag/two-killed-in-bihar/ Canada News, English Tv,English News, Tv Punjab English, Canada Politics Sun, 15 Aug 2021 09:24:43 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Two killed in Bihar Archives - TV Punjab | English News Channel https://en.tvpunjab.com/tag/two-killed-in-bihar/ 32 32 ਬਿਹਾਰ ਦੇ ਹਾਜੀਪੁਰ ਵਿਚ ਗੰਗਾ ‘ਚ ਕਿਸ਼ਤੀ ਪਲਟੀ, ਦੋ ਦੀ ਮੌਤ https://en.tvpunjab.com/two-killed-in-bihar/ https://en.tvpunjab.com/two-killed-in-bihar/#respond Sun, 15 Aug 2021 09:24:43 +0000 https://en.tvpunjab.com/?p=7938 ਪਟਨਾ :ਬਿਹਾਰ ਦੇ ਹਾਜੀਪੁਰ ਵਿਚ ਉਸ ਸਮੇ ਇਕ ਵੱਡਾ ਹਾਦਸਾ ਵਾਪਰਿਆ ਜਦੋਂ ਗੰਗਾ ‘ਚ ਕਿਸ਼ਤੀ ਪਲਟ ਗਈ । ਦੱਸ ਦਈਏ ਕਿ ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 10 ਲੋਕਾਂ ਨੂੰ ਬਚਾਇਆ ਗਿਆ ਹੈ। ਜਾਣਕਾਰੀ ਅਨੁਸਾਰ 12 ਲੋਕ ਬਿਹਾਰ ਦੇ ਹਾਜੀਪੁਰ ਦੇ ਟੇਰਸੀਆ ਪਿੰਡ ਤੋਂ ਇਕ ਕਿਸ਼ਤੀ ਵਿਚ ਹਾਜੀਪੁਰ ਜਾ […]

The post ਬਿਹਾਰ ਦੇ ਹਾਜੀਪੁਰ ਵਿਚ ਗੰਗਾ ‘ਚ ਕਿਸ਼ਤੀ ਪਲਟੀ, ਦੋ ਦੀ ਮੌਤ appeared first on TV Punjab | English News Channel.

]]>
FacebookTwitterWhatsAppCopy Link


ਪਟਨਾ :ਬਿਹਾਰ ਦੇ ਹਾਜੀਪੁਰ ਵਿਚ ਉਸ ਸਮੇ ਇਕ ਵੱਡਾ ਹਾਦਸਾ ਵਾਪਰਿਆ ਜਦੋਂ ਗੰਗਾ ‘ਚ ਕਿਸ਼ਤੀ ਪਲਟ ਗਈ । ਦੱਸ ਦਈਏ ਕਿ ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 10 ਲੋਕਾਂ ਨੂੰ ਬਚਾਇਆ ਗਿਆ ਹੈ। ਜਾਣਕਾਰੀ ਅਨੁਸਾਰ 12 ਲੋਕ ਬਿਹਾਰ ਦੇ ਹਾਜੀਪੁਰ ਦੇ ਟੇਰਸੀਆ ਪਿੰਡ ਤੋਂ ਇਕ ਕਿਸ਼ਤੀ ਵਿਚ ਹਾਜੀਪੁਰ ਜਾ ਰਹੇ ਸਨ ਕਿ ਅਚਾਨਕ ਕਿਸ਼ਤੀ ਪਲਟ ਗਈ ਅਤੇ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਪਰਿਵਾਰ ਦਾ ਬੁਰਾ ਹਾਲ ਹੈ। ਹੜ੍ਹ ਪ੍ਰਭਾਵਿਤ ਖੇਤਰ ਤੋਂ ਹਾਜੀਪੁਰ ਕਿਸ਼ਤੀ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਵਿਚ ਹਲਚਲ ਮਚ ਗਈ ਹੈ।

ਟੀਵੀ ਪੰਜਾਬ ਬਿਊਰੋ

The post ਬਿਹਾਰ ਦੇ ਹਾਜੀਪੁਰ ਵਿਚ ਗੰਗਾ ‘ਚ ਕਿਸ਼ਤੀ ਪਲਟੀ, ਦੋ ਦੀ ਮੌਤ appeared first on TV Punjab | English News Channel.

]]>
https://en.tvpunjab.com/two-killed-in-bihar/feed/ 0