Two school children missing Archives - TV Punjab | English News Channel https://en.tvpunjab.com/tag/two-school-children-missing/ Canada News, English Tv,English News, Tv Punjab English, Canada Politics Sat, 14 Aug 2021 06:52:05 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Two school children missing Archives - TV Punjab | English News Channel https://en.tvpunjab.com/tag/two-school-children-missing/ 32 32 ਸਕੂਲ ਗਏ ਦੋ ਬੱਚੇ ਲਾਪਤਾ https://en.tvpunjab.com/two-school-children-missing/ https://en.tvpunjab.com/two-school-children-missing/#respond Sat, 14 Aug 2021 06:47:51 +0000 https://en.tvpunjab.com/?p=7794 ਖਡੂਰ ਸਾਹਿਬ : ਖਡੂਰ ਸਾਹਿਬ ਵਿਖੇ ਸਕੂਲ ਗਏ ਦੋ ਬੱਚੇ ਲਾਪਤਾ ਹੋ ਗਏ ਹਨ। ਪਰਮਜੀਤ ਕੌਰ ਪਤਨੀ ਸਵ. ਪ੍ਰੇਮ ਸਿੰਘ ਵਾਸੀ ਆਲੋਵਾਲ ਹਾਲ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਮੇਲ ਸਿੰਘ ਆਪਣੇ ਸਾਥੀ ਗੁਆਂਢੀ ਦੇ ਲੜਕੇ ਪ੍ਰਿੰਸ ਪੁੱਤਰ ਪਰਮਜੀਤ ਸਿੰਘ ਨਾਲ ਸਥਾਨਕ ਸਕੂਲ ਵਿਖੇ ਪੜਨ ਲਈ ਗਿਆ ਸੀ। ਪਰ ਦੋਵੇਂ ਭੇਦਭਰੀ ਹਾਲਤ […]

The post ਸਕੂਲ ਗਏ ਦੋ ਬੱਚੇ ਲਾਪਤਾ appeared first on TV Punjab | English News Channel.

]]>
FacebookTwitterWhatsAppCopy Link


ਖਡੂਰ ਸਾਹਿਬ : ਖਡੂਰ ਸਾਹਿਬ ਵਿਖੇ ਸਕੂਲ ਗਏ ਦੋ ਬੱਚੇ ਲਾਪਤਾ ਹੋ ਗਏ ਹਨ। ਪਰਮਜੀਤ ਕੌਰ ਪਤਨੀ ਸਵ. ਪ੍ਰੇਮ ਸਿੰਘ ਵਾਸੀ ਆਲੋਵਾਲ ਹਾਲ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਮੇਲ ਸਿੰਘ ਆਪਣੇ ਸਾਥੀ ਗੁਆਂਢੀ ਦੇ ਲੜਕੇ ਪ੍ਰਿੰਸ ਪੁੱਤਰ ਪਰਮਜੀਤ ਸਿੰਘ ਨਾਲ ਸਥਾਨਕ ਸਕੂਲ ਵਿਖੇ ਪੜਨ ਲਈ ਗਿਆ ਸੀ।

ਪਰ ਦੋਵੇਂ ਭੇਦਭਰੀ ਹਾਲਤ ਵਿਚ ਗੁੰਮ ਹੋ ਗਏ ਹਨ ਅਤੇ ਅਜੇ ਤੱਕ ਵਾਪਸ ਨਹੀਂ ਪਰਤੇ। ਇਸ ਬਾਰੇ ਪੁਲਿਸ ਚੌਕੀ ਖਡੂਰ ਸਾਹਿਬ ਵਿਖੇ ਰਿਪੋਰਟ ਲਿਖਵਾ ਦਿੱਤੀ ਗਈ ਹੈ। ਇਸ ਘਟਨਾ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।

ਟੀਵੀ ਪੰਜਾਬ ਬਿਊਰੋ

The post ਸਕੂਲ ਗਏ ਦੋ ਬੱਚੇ ਲਾਪਤਾ appeared first on TV Punjab | English News Channel.

]]>
https://en.tvpunjab.com/two-school-children-missing/feed/ 0