tyre factory Archives - TV Punjab | English News Channel https://en.tvpunjab.com/tag/tyre-factory/ Canada News, English Tv,English News, Tv Punjab English, Canada Politics Sat, 03 Jul 2021 10:23:17 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg tyre factory Archives - TV Punjab | English News Channel https://en.tvpunjab.com/tag/tyre-factory/ 32 32 ਲੁਧਿਆਣਾ ਦੇ ਹਿੰਦੁਸਤਾਨ ਟਾਇਰ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ https://en.tvpunjab.com/ludhiana-hindustan-tyre-factory-fire-incident/ https://en.tvpunjab.com/ludhiana-hindustan-tyre-factory-fire-incident/#respond Sat, 03 Jul 2021 08:28:18 +0000 https://en.tvpunjab.com/?p=3478   ਲੁਧਿਆਣਾ ਦੇ ਆਰ. ਕੇ. ਰੋਡ ਸਥਿਤ ਹਿੰਦੁਸਤਾਨ ਟਾਇਰ ਨਾਮ ਦੀ ਫ਼ੈਕਟਰੀ ਵਿੱਚ ਸ਼ਨੀਵਾਰ ਤਡ਼ਕੇ ਸਵੇਰ 4 ਵਜੇ ਭਿਆਨਕ ਅੱਗ ਲੱਗੀ ਜਿਸ ਦੇ ਚਲਦਿਆਂ ਫ਼ੈਕਟਰੀ ’ਚ ਪਿਆ ਸਾਰਾ ਸਮਾਨ ਅਤੇ ਮਸ਼ੀਨਰੀ ਸੜ ਕੇ ਰਾਖ ਹੋ ਗਈ ।ਅੱਗ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਦੀਆਂ 2 ਦਰਜਨ ਤੋਂ ਵੱਧ ਗੱਡੀਆਂ ਆਈਆਂ ਪਰ ਫ਼ੈਕਟਰੀ ਦੇ ਅੰਦਰ ਟਾਇਰ ਟਿਊਬ ਹੋਣ […]

The post ਲੁਧਿਆਣਾ ਦੇ ਹਿੰਦੁਸਤਾਨ ਟਾਇਰ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ appeared first on TV Punjab | English News Channel.

]]>
FacebookTwitterWhatsAppCopy Link


 

ਲੁਧਿਆਣਾ ਦੇ ਆਰ. ਕੇ. ਰੋਡ ਸਥਿਤ ਹਿੰਦੁਸਤਾਨ ਟਾਇਰ ਨਾਮ ਦੀ ਫ਼ੈਕਟਰੀ ਵਿੱਚ ਸ਼ਨੀਵਾਰ ਤਡ਼ਕੇ ਸਵੇਰ 4 ਵਜੇ ਭਿਆਨਕ ਅੱਗ ਲੱਗੀ ਜਿਸ ਦੇ ਚਲਦਿਆਂ ਫ਼ੈਕਟਰੀ ’ਚ ਪਿਆ ਸਾਰਾ ਸਮਾਨ ਅਤੇ ਮਸ਼ੀਨਰੀ ਸੜ ਕੇ ਰਾਖ ਹੋ ਗਈ ।ਅੱਗ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਦੀਆਂ 2 ਦਰਜਨ ਤੋਂ ਵੱਧ ਗੱਡੀਆਂ ਆਈਆਂ ਪਰ ਫ਼ੈਕਟਰੀ ਦੇ ਅੰਦਰ ਟਾਇਰ ਟਿਊਬ ਹੋਣ ਕਾਰਨ ਅੱਗ ਨੂੰ ਬੁਝਾਉਣ ਵਿੱਚ ਪ੍ਰੇਸ਼ਾਨੀ ਹੋਈ। ਜਾਨਕਾਰੀ ਮੁਤਾਬਕ ਅੱਗ ਲੱਗਣ ਨਾਲ ਫ਼ੈਕਟਰੀ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਪਰ ਹਾਲੇ ਫ਼ੈਕਟਰੀ ਦੇ ਮਾਲਕ ਕੁਝ ਬੋਲਣ ਨੂੰ ਤਿਆਰ ਨਹੀਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਚੱਲ ਪਾਇਆ ਪਰ ਅਨੁਮਾਨ ਲਾਏ ਜਾ ਰਹੇ ਹਨ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੋ ਸਕਦੀ ਹੈ।

 

The post ਲੁਧਿਆਣਾ ਦੇ ਹਿੰਦੁਸਤਾਨ ਟਾਇਰ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ appeared first on TV Punjab | English News Channel.

]]>
https://en.tvpunjab.com/ludhiana-hindustan-tyre-factory-fire-incident/feed/ 0