Union govt issues FRP for sugarcane 290 per quintal Archives - TV Punjab | English News Channel https://en.tvpunjab.com/tag/union-govt-issues-frp-for-sugarcane-290-per-quintal/ Canada News, English Tv,English News, Tv Punjab English, Canada Politics Wed, 25 Aug 2021 08:50:27 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Union govt issues FRP for sugarcane 290 per quintal Archives - TV Punjab | English News Channel https://en.tvpunjab.com/tag/union-govt-issues-frp-for-sugarcane-290-per-quintal/ 32 32 ਕੇਂਦਰ ਸਰਕਾਰ ਵੱਲੋਂ ਗੰਨੇ ਦੀ ਐਫ.ਆਰ.ਪੀ. 290 ਰੁਪਏ ਕੁਇੰਟਲ https://en.tvpunjab.com/union-govt-issues-frp-for-sugarcane-290-per-quintal/ https://en.tvpunjab.com/union-govt-issues-frp-for-sugarcane-290-per-quintal/#respond Wed, 25 Aug 2021 08:50:27 +0000 https://en.tvpunjab.com/?p=8597 ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ ਗੰਨੇ ਦੀ ਉਚਿਤ ਅਤੇ ਲਾਭਦਾਇਕ ਕੀਮਤ (ਐਫ.ਆਰ.ਪੀ.) ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਇਹ 10% ਰਿਕਵਰੀ ‘ਤੇ ਅਧਾਰਤ ਹੋਵੇਗੀ। ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਜਾਣਕਰੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ 9.5% ਤੋਂ ਘੱਟ ਰਿਕਵਰੀ ਹੁੰਦੀ ਹੈ, ਤਾਂ ਵੀ ਉਸਦੀ ਵਾਜਬ ਅਤੇ ਲਾਭਦਾਇਕ ਕੀਮਤ […]

The post ਕੇਂਦਰ ਸਰਕਾਰ ਵੱਲੋਂ ਗੰਨੇ ਦੀ ਐਫ.ਆਰ.ਪੀ. 290 ਰੁਪਏ ਕੁਇੰਟਲ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ ਗੰਨੇ ਦੀ ਉਚਿਤ ਅਤੇ ਲਾਭਦਾਇਕ ਕੀਮਤ (ਐਫ.ਆਰ.ਪੀ.) ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਇਹ 10% ਰਿਕਵਰੀ ‘ਤੇ ਅਧਾਰਤ ਹੋਵੇਗੀ। ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਜਾਣਕਰੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ 9.5% ਤੋਂ ਘੱਟ ਰਿਕਵਰੀ ਹੁੰਦੀ ਹੈ, ਤਾਂ ਵੀ ਉਸਦੀ ਵਾਜਬ ਅਤੇ ਲਾਭਦਾਇਕ ਕੀਮਤ (ਐਫ.ਆਰ.ਪੀ.) 275 ਰੁਪਏ ਪ੍ਰਤੀ ਕੁਇੰਟਲ ਹੋਵੇਗੀ।

ਟੀਵੀ ਪੰਜਾਬ ਬਿਊਰੋ

The post ਕੇਂਦਰ ਸਰਕਾਰ ਵੱਲੋਂ ਗੰਨੇ ਦੀ ਐਫ.ਆਰ.ਪੀ. 290 ਰੁਪਏ ਕੁਇੰਟਲ appeared first on TV Punjab | English News Channel.

]]>
https://en.tvpunjab.com/union-govt-issues-frp-for-sugarcane-290-per-quintal/feed/ 0