US carries out air strikes against Iran-backed militia in Iraq Archives - TV Punjab | English News Channel https://en.tvpunjab.com/tag/us-carries-out-air-strikes-against-iran-backed-militia-in-iraq/ Canada News, English Tv,English News, Tv Punjab English, Canada Politics Mon, 28 Jun 2021 06:26:09 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg US carries out air strikes against Iran-backed militia in Iraq Archives - TV Punjab | English News Channel https://en.tvpunjab.com/tag/us-carries-out-air-strikes-against-iran-backed-militia-in-iraq/ 32 32 ਅਮਰੀਕਾ ਦੀ ਫੌਜ ਵੱਲੋਂ ਮਿਲਸ਼ੀਆ ਉੱਪਰ ਹਵਾਈ ਹਮਲੇ https://en.tvpunjab.com/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a6%e0%a9%80-%e0%a8%ab%e0%a9%8c%e0%a8%9c-%e0%a8%b5%e0%a9%b1%e0%a8%b2%e0%a9%8b%e0%a8%82-%e0%a8%ae%e0%a8%bf%e0%a8%b2%e0%a8%b6%e0%a9%80/ https://en.tvpunjab.com/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a6%e0%a9%80-%e0%a8%ab%e0%a9%8c%e0%a8%9c-%e0%a8%b5%e0%a9%b1%e0%a8%b2%e0%a9%8b%e0%a8%82-%e0%a8%ae%e0%a8%bf%e0%a8%b2%e0%a8%b6%e0%a9%80/#respond Mon, 28 Jun 2021 06:22:02 +0000 https://en.tvpunjab.com/?p=2919 ਵਾਸ਼ਿੰਗਟਨ  : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਡਰੋਨ ਹਮਲਿਆਂ ਦੇ ਜਵਾਬ ਵਿਚ ਸੀਰੀਆ ਤੇ ਇਰਾਕ ਵਿਚ ਇਰਾਨ ਸਮਰਥਕ ਮਿਲੀਸ਼ੀਆ ਦੇ ਟਿਕਾਣਿਆਂ ਉੱਪਰ ਹਵਾਈ ਹਮਲੇ ਕਰਨ ਦਾ ਹੁਕਮ ਦਿੱਤਾ ਹੈ। ਇਹ ਐਲਾਨ ਪੈਂਟਾਗਨ ਨੇ ਪਿਛਲੀ ਸ਼ਾਮ ਕੀਤਾ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਹਵਾਈ ਸੈਨਾ […]

The post ਅਮਰੀਕਾ ਦੀ ਫੌਜ ਵੱਲੋਂ ਮਿਲਸ਼ੀਆ ਉੱਪਰ ਹਵਾਈ ਹਮਲੇ appeared first on TV Punjab | English News Channel.

]]>
FacebookTwitterWhatsAppCopy Link


ਵਾਸ਼ਿੰਗਟਨ  : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਡਰੋਨ ਹਮਲਿਆਂ ਦੇ ਜਵਾਬ ਵਿਚ ਸੀਰੀਆ ਤੇ ਇਰਾਕ ਵਿਚ ਇਰਾਨ ਸਮਰਥਕ ਮਿਲੀਸ਼ੀਆ ਦੇ ਟਿਕਾਣਿਆਂ ਉੱਪਰ ਹਵਾਈ ਹਮਲੇ ਕਰਨ ਦਾ ਹੁਕਮ ਦਿੱਤਾ ਹੈ। ਇਹ ਐਲਾਨ ਪੈਂਟਾਗਨ ਨੇ ਪਿਛਲੀ ਸ਼ਾਮ ਕੀਤਾ।

ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਹਵਾਈ ਸੈਨਾ ਨੇ ਇਰਾਕ ਤੇ ਸੀਰੀਆ ਵਿਚਲੀਆਂ ਉਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਥਾਵਾਂ ਦੀ ਵਰਤੋਂ ਮਿਲੀਸ਼ੀਆ ਵੱਲੋਂ ਅਮਰੀਕੀ ਫ਼ੌਜੀਆਂ ਉੱਪਰ ਡਰੋਨ ਹਮਲੇ ਕਰਨ ਲਈ ਕੀਤੀ ਜਾਂਦੀ ਹੈ।

ਕਿਰਬੀ ਨੇ ਕਿਹਾ ਕਿ ਹਵਾਈ ਹਮਲਿਆਂ ਵਿਚ ਸੀਰੀਆ ਵਿਚਲੀਆਂ ਦੋ ਥਾਵਾਂ ‘ਤੇ ਇਰਾਕ ਵਿਚਲੀ ਇਕ ਥਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿੱਥੇ ਮਿਲੀਸ਼ੀਆ ਦੇ ਹਥਿਆਰਾਂ ਦਾ ਭੰਡਾਰ ਸੀ। ਇਹ ਥਾਵਾਂ ਸੀਰੀਆ ਤੇ ਇਰਾਕ ਦੀਆਂ ਸਰਹੱਦਾਂ ਦੇ ਨਾਲ ਹਨ ।

ਦੂਜੇ ਪਾਸੇ ਅਮਰੀਕੀ ਹਵਾਈ ਸੈਨਾ ਵਲੋਂ ਹਮਲੇ ਕਰਨ ਮੌਕੇ ਯੂ. ਐੱਸ. ਸੈਂਟਰਲ ਕਮਾਂਡ ਵਿਖੇ ਸਮੁੰਦਰੀ ਫ਼ੌਜ ਦੇ ਜਨਰਲ ਕੇਨਥ ਮੈਕੇਨਜ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੋਟੇ ਡਰੋਨਾਂ ਨਾਲ ਹੋ ਰਹੇ ਹਮਲੇ ਬੇਹੱਦ ਚਿੰਤਾ ਦਾ ਵਿਸ਼ਾ ਹਨ।

ਟੀਵੀ ਪੰਜਾਬ ਬਿਊਰੋ

The post ਅਮਰੀਕਾ ਦੀ ਫੌਜ ਵੱਲੋਂ ਮਿਲਸ਼ੀਆ ਉੱਪਰ ਹਵਾਈ ਹਮਲੇ appeared first on TV Punjab | English News Channel.

]]>
https://en.tvpunjab.com/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a6%e0%a9%80-%e0%a8%ab%e0%a9%8c%e0%a8%9c-%e0%a8%b5%e0%a9%b1%e0%a8%b2%e0%a9%8b%e0%a8%82-%e0%a8%ae%e0%a8%bf%e0%a8%b2%e0%a8%b6%e0%a9%80/feed/ 0