Uttarakhand government to give Rs 25 lakh to Vandana Kataria Archives - TV Punjab | English News Channel https://en.tvpunjab.com/tag/uttarakhand-government-to-give-rs-25-lakh-to-vandana-kataria/ Canada News, English Tv,English News, Tv Punjab English, Canada Politics Sat, 07 Aug 2021 05:42:44 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Uttarakhand government to give Rs 25 lakh to Vandana Kataria Archives - TV Punjab | English News Channel https://en.tvpunjab.com/tag/uttarakhand-government-to-give-rs-25-lakh-to-vandana-kataria/ 32 32 ਉੱਤਰਾਖੰਡ ਸਰਕਾਰ ਵੰਦਨਾ ਕਟਾਰੀਆ ਨੂੰ ਦੇਵੇਗੀ 25 ਲੱਖ ਰੁਪਏ ਦਾ ਇਨਾਮ https://en.tvpunjab.com/uttarakhand-government-to-give-rs-25-lakh-to-vandana-kataria/ https://en.tvpunjab.com/uttarakhand-government-to-give-rs-25-lakh-to-vandana-kataria/#respond Sat, 07 Aug 2021 05:42:20 +0000 https://en.tvpunjab.com/?p=7251 ਦੇਹਰਾਦੂਨ : ਉੱਤਰਾਖੰਡ ਸਰਕਾਰ ਵੰਦਨਾ ਕਟਾਰੀਆ ਨੂੰ 25 ਲੱਖ ਰੁਪਏ ਦਾ ਇਨਾਮ ਦੇਵੇਗੀ। ਇਹ ਐਲਾਨ ਕਰਦਿਆਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਉੱਤਰਾਖੰਡ ਨੂੰ ਆਪਣੀ ਬੇਟੀ ਤੇ ਮਾਣ ਹੈ। ਵੰਦਨਾ ਕਟਾਰੀਆ ਦੀ ਪ੍ਰਾਪਤੀ ਨੂੰ ਦੇਖਦਿਆਂ ਰਾਜ ਸਰਕਾਰ ਭਾਰਤੀ ਹਾਕੀ ਟੀਮ ਦੀ ਇਸ ਖਿਡਾਰਨ ਨੂੰ 25 ਲੱਖ ਰੁਪਏ ਦੇਵੇਗੀ। ਵੰਦਨਾ ਕਟਾਰੀਆ ਉਲੰਪਿਕ […]

The post ਉੱਤਰਾਖੰਡ ਸਰਕਾਰ ਵੰਦਨਾ ਕਟਾਰੀਆ ਨੂੰ ਦੇਵੇਗੀ 25 ਲੱਖ ਰੁਪਏ ਦਾ ਇਨਾਮ appeared first on TV Punjab | English News Channel.

]]>

ਦੇਹਰਾਦੂਨ : ਉੱਤਰਾਖੰਡ ਸਰਕਾਰ ਵੰਦਨਾ ਕਟਾਰੀਆ ਨੂੰ 25 ਲੱਖ ਰੁਪਏ ਦਾ ਇਨਾਮ ਦੇਵੇਗੀ। ਇਹ ਐਲਾਨ ਕਰਦਿਆਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਉੱਤਰਾਖੰਡ ਨੂੰ ਆਪਣੀ ਬੇਟੀ ਤੇ ਮਾਣ ਹੈ। ਵੰਦਨਾ ਕਟਾਰੀਆ ਦੀ ਪ੍ਰਾਪਤੀ ਨੂੰ ਦੇਖਦਿਆਂ ਰਾਜ ਸਰਕਾਰ ਭਾਰਤੀ ਹਾਕੀ ਟੀਮ ਦੀ ਇਸ ਖਿਡਾਰਨ ਨੂੰ 25 ਲੱਖ ਰੁਪਏ ਦੇਵੇਗੀ। ਵੰਦਨਾ ਕਟਾਰੀਆ ਉਲੰਪਿਕ ਵਿਚ ਹਿੱਸਾ ਲੈਣ ਵਾਲੀ ਮਹਿਲਾ ਹਾਕੀ ਟੀਮ ਦੀ ਮੈਂਬਰ ਹੈ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਉੱਤਰਾਖੰਡ ਸਰਕਾਰ ਵੰਦਨਾ ਕਟਾਰੀਆ ਨੂੰ ਦੇਵੇਗੀ 25 ਲੱਖ ਰੁਪਏ ਦਾ ਇਨਾਮ appeared first on TV Punjab | English News Channel.

]]>
https://en.tvpunjab.com/uttarakhand-government-to-give-rs-25-lakh-to-vandana-kataria/feed/ 0