Violent protests Archives - TV Punjab | English News Channel https://en.tvpunjab.com/tag/violent-protests/ Canada News, English Tv,English News, Tv Punjab English, Canada Politics Thu, 28 Jul 2022 05:19:34 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Violent protests Archives - TV Punjab | English News Channel https://en.tvpunjab.com/tag/violent-protests/ 32 32 Anti-U.N. Protests continues in Congo, 15 dead, over 50 injured https://en.tvpunjab.com/anti-u-n-protests-continues-in-congo-15-dead-over-50-injured/ https://en.tvpunjab.com/anti-u-n-protests-continues-in-congo-15-dead-over-50-injured/#respond Thu, 28 Jul 2022 05:19:34 +0000 https://en.tvpunjab.com/?p=19408 Kinshasa: Over 15 people have been killed and 50 others injured in two-day protests against the UN mission in eastern Congo, government officials said. The United Nations confirmed that a peacekeeper and two international police personnel working with the UN peacekeeping forces in Butembo, North Kivu Province, have been killed and another injured. They informed […]

The post Anti-U.N. Protests continues in Congo, 15 dead, over 50 injured appeared first on TV Punjab | English News Channel.

]]>
FacebookTwitterWhatsAppCopy Link


Kinshasa: Over 15 people have been killed and 50 others injured in two-day protests against the UN mission in eastern Congo, government officials said.

The United Nations confirmed that a peacekeeper and two international police personnel working with the UN peacekeeping forces in Butembo, North Kivu Province, have been killed and another injured.

They informed that the attackers snatched weapons from Congolese policemen and opened fire on UN personnel. UN Deputy Spokesman Farhan Haque said reports of civilians being killed and injured, including UN peacekeepers, would be investigated. He said hundreds of attackers on Tuesday re-attacked UN force bases in Goma as well as other parts of North Kivu.

They said hundreds of attackers on Wednesday re-attacked UN force bases in Goma as well as other parts of North Kivu. Congo police said at least six people had died in Goma and eight civilians in Butambo.

Earlier, government spokesman Patrick Muaya said at least five people had been killed and about 50 wounded as of Monday. The protesters attributed the deaths to firing by peacekeepers.

The post Anti-U.N. Protests continues in Congo, 15 dead, over 50 injured appeared first on TV Punjab | English News Channel.

]]>
https://en.tvpunjab.com/anti-u-n-protests-continues-in-congo-15-dead-over-50-injured/feed/ 0
ਦੱਖਣੀ ਅਫਰੀਕਾ : ਸਾਬਕਾ ਰਾਸ਼ਟਰਪਤੀ ਜੈਕਬ ਜੁੰਮਾ ਦੇ ਸਮਰਥਕਾਂ ਵੱਲੋਂ ਹਿੰਸਕ ਪ੍ਰਦਰਸ਼ਨ, 10 ਲੋਕਾਂ ਦੀ ਮੌਤ 200 ਤੋਂ ਵੱਧ ਜਖਮੀ, ਸੜਕਾਂ ’ਤੇ ਉਤਾਰਨੀ ਪਈ ਫ਼ੌਜ https://en.tvpunjab.com/violent-protests-former-president-jacob-zuma-killed-10-injured-200-others-4435-2/ https://en.tvpunjab.com/violent-protests-former-president-jacob-zuma-killed-10-injured-200-others-4435-2/#respond Tue, 13 Jul 2021 09:01:31 +0000 https://en.tvpunjab.com/?p=4435 ਦੱਖਣੀ ਅਫਰੀਕਾ – ਦੱਖਣੀ ਅਫਰੀਕਾ ’ਚ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਦੇ ਸਮਰਥਕਾਂ ਨੇ ਭਿਆਨਕ ਹਿੰਸਕ ਪ੍ਰਦਰਸ਼ਨ ਕੀਤਾ ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਜੈਕਬ ਜੁਮਾ ਨੂੰ ਅਦਾਲਤ ਦੀ ਮਾਣਹਾਨੀ ਦੇ ਦੋਸ਼ ’ਚ ਜੇਲ੍ਹ ਭੇਜਿਆ ਗਿਆ ਹੈ। ਇਹ ਦੰਗੇ-ਪ੍ਰਦਰਸ਼ਨ ਇਸੇ ਗੱਲ ਦੇ ਵਿਰੋਧ ਚ ਹੋ ਰਹੇ ਹਨ। ਹਾਲਾਤ ਦੀ ਭਿਆਨਕਤਾ ਨੂੰ ਦੇਖਦੇ ਹੋਏ ਸਰਕਾਰ […]

The post ਦੱਖਣੀ ਅਫਰੀਕਾ : ਸਾਬਕਾ ਰਾਸ਼ਟਰਪਤੀ ਜੈਕਬ ਜੁੰਮਾ ਦੇ ਸਮਰਥਕਾਂ ਵੱਲੋਂ ਹਿੰਸਕ ਪ੍ਰਦਰਸ਼ਨ, 10 ਲੋਕਾਂ ਦੀ ਮੌਤ 200 ਤੋਂ ਵੱਧ ਜਖਮੀ, ਸੜਕਾਂ ’ਤੇ ਉਤਾਰਨੀ ਪਈ ਫ਼ੌਜ appeared first on TV Punjab | English News Channel.

]]>
FacebookTwitterWhatsAppCopy Link


ਦੱਖਣੀ ਅਫਰੀਕਾ – ਦੱਖਣੀ ਅਫਰੀਕਾ ’ਚ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਦੇ ਸਮਰਥਕਾਂ ਨੇ ਭਿਆਨਕ ਹਿੰਸਕ ਪ੍ਰਦਰਸ਼ਨ ਕੀਤਾ ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਜੈਕਬ ਜੁਮਾ ਨੂੰ ਅਦਾਲਤ ਦੀ ਮਾਣਹਾਨੀ ਦੇ ਦੋਸ਼ ’ਚ ਜੇਲ੍ਹ ਭੇਜਿਆ ਗਿਆ ਹੈ। ਇਹ ਦੰਗੇ-ਪ੍ਰਦਰਸ਼ਨ ਇਸੇ ਗੱਲ ਦੇ ਵਿਰੋਧ ਚ ਹੋ ਰਹੇ ਹਨ। ਹਾਲਾਤ ਦੀ ਭਿਆਨਕਤਾ ਨੂੰ ਦੇਖਦੇ ਹੋਏ ਸਰਕਾਰ ਨੇ ਸੜਕਾਂ ’ਤੇ ਫ਼ੌਜ ਨੂੰ ਤਾਇਨਾਤ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਹਿੰਸਾ ’ਚ ਹੁਣ ਤਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਤੋਂ ਵੱਧ ਲੋਕਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਹ ਹਿੰਸਕ ਪ੍ਰਦਰਸ਼ਨ ਉਸ ਸਮੇਂ ਹੋ ਰਹੇ ਹਨ, ਜਦੋਂ ਸੁਪਰੀਮ ਕੋਰਟ ਨੇ ਜੁਮਾ ਦੀ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਇਕ ਪਟੀਸ਼ਨ ’ਤੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਭ ਦੇ ਉਲਟ ਜੈਕਬ ਜੁੰਮਾ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਜੁਮਾ ਦੀ ਗਿ੍ਰਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਪੂਰੇ ਦੇਸ਼ ’ਚ ਹਿੰਸਕ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਟਾਇਰ ਸਾੜ ਕੇ ਬੈਰੀਕੇਡਿੰਗ ਲਗਾ ਕੇ ਸੜਕਾਂ ਨੂੰ ਬੰਦ ਕਰ ਦਿੱਤਾ।

ਜੈਕਬ ਜੁਮਾ 2009 ਤੋਂ 2018 ਤਕ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਨ। ਦਰਅਸਲ, ਉਨ੍ਹਾਂ ਦੇ ਕਾਰਜਕਾਲ ’ਚ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ, ਜਿਸਦੀ ਜਾਂਚ ਦੇ ਸਿਲਸਿਲੇ ’ਚ ਉਨ੍ਹਾਂ ਨੂੰ ਕੋਰਟ ’ਚ ਪੇਸ਼ ਹੋਣਾ ਪਿਆ। ਜੈਕਬ ਜੁਮਾ ਨੂੰ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਜਿਸਤੋਂ ਬਾਅਦ ਉਨ੍ਹਾਂ ਨੇ ਬੁੱਧਵਾਰ ਨੂੰ ਖ਼ੁਦ ਨੂੰ ਅਧਿਕਾਰੀਆਂ ਨੂੰ ਸੌਂਪ ਦਿੱਤਾ।

The post ਦੱਖਣੀ ਅਫਰੀਕਾ : ਸਾਬਕਾ ਰਾਸ਼ਟਰਪਤੀ ਜੈਕਬ ਜੁੰਮਾ ਦੇ ਸਮਰਥਕਾਂ ਵੱਲੋਂ ਹਿੰਸਕ ਪ੍ਰਦਰਸ਼ਨ, 10 ਲੋਕਾਂ ਦੀ ਮੌਤ 200 ਤੋਂ ਵੱਧ ਜਖਮੀ, ਸੜਕਾਂ ’ਤੇ ਉਤਾਰਨੀ ਪਈ ਫ਼ੌਜ appeared first on TV Punjab | English News Channel.

]]>
https://en.tvpunjab.com/violent-protests-former-president-jacob-zuma-killed-10-injured-200-others-4435-2/feed/ 0