Weather forecast Archives - TV Punjab | English News Channel https://en.tvpunjab.com/tag/weather-forecast/ Canada News, English Tv,English News, Tv Punjab English, Canada Politics Wed, 28 Jul 2021 07:37:05 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Weather forecast Archives - TV Punjab | English News Channel https://en.tvpunjab.com/tag/weather-forecast/ 32 32 ਅਗਲੇ 48 ਘੰਟਿਆ ਵਿਚ ਤੇਜ਼ੀ ਨਾਲ ਹੋ ਸਕਦੀ ਹੈ ਬਾਰਿਸ਼ https://en.tvpunjab.com/%e0%a8%85%e0%a8%97%e0%a8%b2%e0%a9%87-48-%e0%a8%98%e0%a9%b0%e0%a8%9f%e0%a8%bf%e0%a8%86-%e0%a8%b5%e0%a8%bf%e0%a8%9a-%e0%a8%a4%e0%a9%87%e0%a8%9c%e0%a8%bc%e0%a9%80-%e0%a8%a8%e0%a8%be%e0%a8%b2-%e0%a8%b9/ https://en.tvpunjab.com/%e0%a8%85%e0%a8%97%e0%a8%b2%e0%a9%87-48-%e0%a8%98%e0%a9%b0%e0%a8%9f%e0%a8%bf%e0%a8%86-%e0%a8%b5%e0%a8%bf%e0%a8%9a-%e0%a8%a4%e0%a9%87%e0%a8%9c%e0%a8%bc%e0%a9%80-%e0%a8%a8%e0%a8%be%e0%a8%b2-%e0%a8%b9/#respond Wed, 28 Jul 2021 07:37:05 +0000 https://en.tvpunjab.com/?p=6264 ਪੰਜਾਬ ਵਿਚ ਆਉਣ ਵਾਲੇ 48 ਘੰਟਿਆ ਵਿਚ ਤੇਜ਼ੀ ਨਾਲ ਬਾਰਿਸ਼ ਹੋ ਸਕਦੀ ਹੈ। ਇਹ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਬੀਤੇ ਦਿਨੀ ਵੀ ਮੀਂਹ ਪਿਆ ਸੀ, ਜਿਸ ਨਾਲ ਤਾਪਮਾਨ ਅੰਦਰ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਵਿਚ ਵੀ ਮੀਂਹ ਦੇ ਆਸਾਰ ਨੇ। ਪੰਜਾਬ ਦੇ ਵਿਚ […]

The post ਅਗਲੇ 48 ਘੰਟਿਆ ਵਿਚ ਤੇਜ਼ੀ ਨਾਲ ਹੋ ਸਕਦੀ ਹੈ ਬਾਰਿਸ਼ appeared first on TV Punjab | English News Channel.

]]>
FacebookTwitterWhatsAppCopy Link


ਪੰਜਾਬ ਵਿਚ ਆਉਣ ਵਾਲੇ 48 ਘੰਟਿਆ ਵਿਚ ਤੇਜ਼ੀ ਨਾਲ ਬਾਰਿਸ਼ ਹੋ ਸਕਦੀ ਹੈ। ਇਹ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਬੀਤੇ ਦਿਨੀ ਵੀ ਮੀਂਹ ਪਿਆ ਸੀ, ਜਿਸ ਨਾਲ ਤਾਪਮਾਨ ਅੰਦਰ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਵਿਚ ਵੀ ਮੀਂਹ ਦੇ ਆਸਾਰ ਨੇ। ਪੰਜਾਬ ਦੇ ਵਿਚ ਮੌਨਸੂਨ ਮੰਗਲਵਾਰ ਤੋਂ ਹੀ ਐਕਟਿਵ ਹੋ ਚੁੱਕਿਆ ਸੀ।

The post ਅਗਲੇ 48 ਘੰਟਿਆ ਵਿਚ ਤੇਜ਼ੀ ਨਾਲ ਹੋ ਸਕਦੀ ਹੈ ਬਾਰਿਸ਼ appeared first on TV Punjab | English News Channel.

]]>
https://en.tvpunjab.com/%e0%a8%85%e0%a8%97%e0%a8%b2%e0%a9%87-48-%e0%a8%98%e0%a9%b0%e0%a8%9f%e0%a8%bf%e0%a8%86-%e0%a8%b5%e0%a8%bf%e0%a8%9a-%e0%a8%a4%e0%a9%87%e0%a8%9c%e0%a8%bc%e0%a9%80-%e0%a8%a8%e0%a8%be%e0%a8%b2-%e0%a8%b9/feed/ 0
ਮੌਸਮ ਵਿਭਾਗ ਦੀ ਭਵਿੱਖਬਾਣੀ : ਪੰਜਾਬ ‘ਚ ਮੁੜ ਸਰਗਰਮ ਹੋਇਆ ਮਾਨਸੂਨ , ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੇ ਬਣੇ ਆਸਾਰ https://en.tvpunjab.com/weather-forecast-rain-in-punjab/ https://en.tvpunjab.com/weather-forecast-rain-in-punjab/#respond Thu, 08 Jul 2021 05:36:10 +0000 https://en.tvpunjab.com/?p=3970 ਲੁਧਿਆਣਾ : ਪੰਜਾਬ ’ਚ ਜੂਨ ਦੇ ਤੀਜੇ ਹਫਤੇ ਹੋਈ ਮਾਨਸੂਨ ਦੀ ਦਸਤਕ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਮੌਨਸੂਨ ਇਕਦਮ ਲਾਪਤਾ ਹੋ ਗਿਆ । ਉਦੋਂ ਤੋਂ ਮੌਸਮ ਗਰਮ ਅਤੇ ਖੁਸ਼ਕ ਹੋਣ ਕਾਰਨ ਪੰਜਾਬ ਦੇ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੀਆਂ ਫਸਲਾਂ ਮੀਂਹ ਤੋਂ ਬਗੈਰ […]

The post ਮੌਸਮ ਵਿਭਾਗ ਦੀ ਭਵਿੱਖਬਾਣੀ : ਪੰਜਾਬ ‘ਚ ਮੁੜ ਸਰਗਰਮ ਹੋਇਆ ਮਾਨਸੂਨ , ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੇ ਬਣੇ ਆਸਾਰ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ : ਪੰਜਾਬ ’ਚ ਜੂਨ ਦੇ ਤੀਜੇ ਹਫਤੇ ਹੋਈ ਮਾਨਸੂਨ ਦੀ ਦਸਤਕ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਮੌਨਸੂਨ ਇਕਦਮ ਲਾਪਤਾ ਹੋ ਗਿਆ । ਉਦੋਂ ਤੋਂ ਮੌਸਮ ਗਰਮ ਅਤੇ ਖੁਸ਼ਕ ਹੋਣ ਕਾਰਨ ਪੰਜਾਬ ਦੇ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੀਆਂ ਫਸਲਾਂ ਮੀਂਹ ਤੋਂ ਬਗੈਰ ਕੁਮਲਾਉਣੀਆਂ ਸ਼ੁਰੂ ਹੋ ਗਈਆਂ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹੁਣ ਮੌਨਸੂਨ ਦੁਬਾਰਾ ਸਰਗਰਮ ਹੋ ਗਿਆ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਵਿਚ ਅੱਠ ਤੋਂ ਦਸ ਜੁਲਾਈ ਤਕ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਵੀ ਹੋਵੇਗੀ। ਹਾਲਾਂਕਿ ਭਾਰੀ ਬਾਰਿਸ਼ ਕਿਤੇ ਨਹੀਂ ਹੈ। ਬਾਰਿਸ਼ ਹੋਵੇਗੀ ਤਾਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਸਿੰਚਾਈ ਲਈ ਪਾਣੀ ਮਿਲੇਗਾ, ਉੱਥੇ ਬਿਜਲੀ ਸੰਕਟ ਵੀ ਘੱਟ ਹੋਵੇਗਾ।

ਡਾ. ਸਿੱਧੂ ਨੇ ਕਿਹਾ ਕਿ ਇਸ ਸਮੇਂ ਬਾਰਿਸ਼ ਦੀ ਬੇਹੱਦ ਜ਼ਰੂਰਤ ਹੈ। ਜੂਨ ਵਿਚ ਏਨੀ ਬਾਰਿਸ਼ ਨਹੀਂ ਹੋਈ, ਜਿੰਨੀ ਬਾਰਿਸ਼ ਹੋਣੀ ਚਾਹੀਦੀ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਕਰੀਬ 60 ਫ਼ੀਸਦੀ ਬਾਰਿਸ਼ ਘੱਟ ਹੋਈ, ਜਿਸ ਨਾਲ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ।

ਟੀਵੀ ਪੰਜਾਬ ਬਿਊਰੋ

The post ਮੌਸਮ ਵਿਭਾਗ ਦੀ ਭਵਿੱਖਬਾਣੀ : ਪੰਜਾਬ ‘ਚ ਮੁੜ ਸਰਗਰਮ ਹੋਇਆ ਮਾਨਸੂਨ , ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੇ ਬਣੇ ਆਸਾਰ appeared first on TV Punjab | English News Channel.

]]>
https://en.tvpunjab.com/weather-forecast-rain-in-punjab/feed/ 0
ਮੌਸਮ ਵਿਭਾਗ ਦੀ ਚੰਗੀ ਭਵਿੱਖਬਾਣੀ, ਇਸ ਸਾਲ ਕਿਸਾਨਾਂ ‘ਤੇ ਮਿਹਰਬਾਨ ਰਹੇਗਾ ਮਾਨਸੂਨ https://en.tvpunjab.com/weather-forecast1198-2/ https://en.tvpunjab.com/weather-forecast1198-2/#respond Wed, 02 Jun 2021 02:53:28 +0000 https://en.tvpunjab.com/?p=1198 ਟੀਵੀ ਪੰਜਾਬ ਬਿਊਰੋ– ਸਾਲ 2021 ਦੀ ਮਾਨਸੂਨ ਨੂੰ ਲੈਕੇ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ। ਇਸ ਭਵਿੱਖਬਾਣੀ ਅਨੁਸਾਰ ਇਸ ਸਾਲ ਮਾਨਸੂਨ ਵਧੀਆ ਰਹੇਗਾ ਅਤੇ ਕਿਸਾਨਾਂ ਲਈ ਮਦਦਗਾਰ ਸਾਬਿਤ ਹੋਵੇਗਾ। ਆਈਐਮਡੀ ਦੇ ਡਾਇਰੈਕਟਰ ਮ੍ਰਿਤਯੁੰਜਯ ਮੋਹਪਾਤਰਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਦੱਖਣ ਪੱਛਮੀ ਮਾਨਸੂਨ ਦੇ ਕਾਰਨ ਉੱਤਰ ਤੇ ਦੱਖਣ ਭਾਰਤ ‘ਚ ਚੰਗੀ ਬਾਰਸ਼ ਹੋ ਸਕਦੀ ਹੈ। […]

The post ਮੌਸਮ ਵਿਭਾਗ ਦੀ ਚੰਗੀ ਭਵਿੱਖਬਾਣੀ, ਇਸ ਸਾਲ ਕਿਸਾਨਾਂ ‘ਤੇ ਮਿਹਰਬਾਨ ਰਹੇਗਾ ਮਾਨਸੂਨ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ– ਸਾਲ 2021 ਦੀ ਮਾਨਸੂਨ ਨੂੰ ਲੈਕੇ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ। ਇਸ ਭਵਿੱਖਬਾਣੀ ਅਨੁਸਾਰ ਇਸ ਸਾਲ ਮਾਨਸੂਨ ਵਧੀਆ ਰਹੇਗਾ ਅਤੇ ਕਿਸਾਨਾਂ ਲਈ ਮਦਦਗਾਰ ਸਾਬਿਤ ਹੋਵੇਗਾ। ਆਈਐਮਡੀ ਦੇ ਡਾਇਰੈਕਟਰ ਮ੍ਰਿਤਯੁੰਜਯ ਮੋਹਪਾਤਰਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਦੱਖਣ ਪੱਛਮੀ ਮਾਨਸੂਨ ਦੇ ਕਾਰਨ ਉੱਤਰ ਤੇ ਦੱਖਣ ਭਾਰਤ ‘ਚ ਚੰਗੀ ਬਾਰਸ਼ ਹੋ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਸਾਲ ਮਾਨਸੂਨ ਕਾਰਨ ਮੱਧ ਭਾਰਤ ‘ਚ ਆਮ ਨਾਲੋਂ ਜ਼ਿਆਦਾ ਬਾਰਸ਼ ਹੋਣ ਦੀ ਸੰਭਾਵਨਾ ਹੈ ਜਦਕਿ ਪੂਰਬੀ ਤੇ ਪੱਛਮੀ ਹਿੱਸਿਆਂ ‘ਚ ਬਾਰਸ਼ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ।

ਆਈਐਮਡੀ ਦੇ ਨਿਰਦੇਸ਼ਕ ਦੇ ਮੁਤਾਬਕ ਜੂਨ ਮਹੀਨੇ ਵਿਚ ‘ਚ ਬਾਰਸ਼ ਆਮ ਰਹੇਗੀ। ਉਨ੍ਹਾਂ ਕਿਹਾ ਕਿ ਇਸ ਸਾਲ ਜੂਨ ਤੋਂ ਸਤੰਬਰ ਕਰ ਦੇਸ਼ ‘ਚ ਲੰਬੇ ਸਮੇਂ ਦੇ ਔਸਤ ‘ਚ ਕਰੀਬ 101 ਫੀਸਦ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਬਾਰਸ਼ ਵਿਚ ਚਾਰ ਫੀਸਦ ਦਾ ਅੰਤਰ ਦੇਖਣ ਨੂੰ ਮਿਲ ਸਕਦਾ ਹੈ।

ਇਨ੍ਹਾਂ ਸੂਬਿਆਂ ‘ਚ ਘੱਟ ਪਵੇਗਾ ਮੀਂਹ

ਵਿਭਾਗ ਮੁਤਾਬਕ ਪੂਰਬ ਤੇ ਉੱਤਰ ਪੂਰਬ ਦੇ ਕੁਝ ਸੂਬਿਆਂ ‘ਚ ਆਮ ਨਾਲੋਂ ਘੱਟ ਬਾਰਸ਼ ਹੋ ਸਕਦੀ ਹੈ। ਇਨ੍ਹਾਂ ਸੂਬਿਆਂ ‘ਚ ਬਿਹਾਰ ਦਾ ਪੂਰਬੀ ਹਿੱਸਾ, ਪੱਛਮੀ ਬੰਗਾਲ ਦੇ ਕੁਝ ਜ਼ਿਲ੍ਹੇ, ਅਸਮ, ਮੇਘਾਲਿਆ, ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਦੇ ਉੱਪਰੀ ਹਿੱਸੇ, ਦੱਖਣ ਪੱਛਮੀ ਪਠਾਰ, ਕੇਰਲ ਦਾ ਕੁਝ ਹਿੱਸਾ ਅਤੇ ਤਾਮਿਲਨਾਡੂ ਦੇ ਅੰਦਰੂਨੀ ਜ਼ਿਲ੍ਹੇ ਸ਼ਾਮਲ ਹਨ।

ਬਾਰਸ਼ ਨੂੰ ਲੈਕੇ ਮੌਸਮ ਵਿਭਾਗ ਨੇ ਇਸ ਸਾਲ ਇਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ। ਵਿਭਾਗ ਵੱਲੋਂ ਚਾਰ ਮਹੀਨੇ ਦੇ ਮੌਨਸੂਨ ‘ਚ ਬਾਰਸ਼ ਨੂੰ ਲੈਕੇ ਹਰ ਮਹੀਨੇ ਭਵਿੱਖਬਾਣੀ ਜਾਰੀ ਹੋਵੇਗੀ। ਇਸ ਭਵਿੱਖਬਾਣੀ ‘ਚ ਹਰ ਸੂਬੇ ਤੇ ਹਰ ਸ਼ਹਿਰ ‘ਚ ਹੋਣ ਵਾਲੀ ਬਾਰਸ਼ ਹੋਣ ਦਾ ਅਨੁਮਾਨ ਜਾਰੀ ਕੀਤਾ ਜਾਵੇਗਾ।

The post ਮੌਸਮ ਵਿਭਾਗ ਦੀ ਚੰਗੀ ਭਵਿੱਖਬਾਣੀ, ਇਸ ਸਾਲ ਕਿਸਾਨਾਂ ‘ਤੇ ਮਿਹਰਬਾਨ ਰਹੇਗਾ ਮਾਨਸੂਨ appeared first on TV Punjab | English News Channel.

]]>
https://en.tvpunjab.com/weather-forecast1198-2/feed/ 0