will be heavy rains Archives - TV Punjab | English News Channel https://en.tvpunjab.com/tag/will-be-heavy-rains/ Canada News, English Tv,English News, Tv Punjab English, Canada Politics Sat, 17 Jul 2021 06:22:29 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg will be heavy rains Archives - TV Punjab | English News Channel https://en.tvpunjab.com/tag/will-be-heavy-rains/ 32 32 ਪੰਜਾਬ ਅਤੇ ਹਰਿਆਣੇ ‘ਤੇ ਮਿਹਰਬਾਨ ਹੋਵੇਗਾ ਇੰਦਰ ਦੇਵਤਾ, ਪਵੇਗਾ ਭਾਰੀ ਮੀਂਹ https://en.tvpunjab.com/punjab-and-haryana-will-be-heavy-rains-4943-2/ https://en.tvpunjab.com/punjab-and-haryana-will-be-heavy-rains-4943-2/#respond Sat, 17 Jul 2021 06:20:35 +0000 https://en.tvpunjab.com/?p=4943 ਚੰਡੀਗੜ੍ਹ-ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਦੇ ਦਰਮਿਆਨ ਮੌਸਮ ਵਿਭਾਗ ਨੇ ਇੱਕ ਰਾਹਤ ਭਰੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਅਤੇ ਹਰਿਆਣਾ ਵਿੱਚ ਆਉਣ ਵਾਲੇ ਦੋ ਤਿੰਨ ਦਿਨਾਂ ਦੌਰਾਨ ਭਾਰੀ ਮੀਂਹ ਦੀ ਸੰਭਾਵਨਾ ਹੈ ਇਸ ਮੀਂਹ ਨਾਲ ਪੰਜਾਬ ਵਾਸੀਆਂ ਨੂੰ ਜਿਥੇ ਗਰਮੀ ਤੋਂ ਰਾਹਤ ਮਿਲੇਗੀ ਉੱਥੇ ਹੀ ਪੰਜਾਬ ਵਿੱਚ ਝੋਨੇ ਦੀ ਫਸਲ […]

The post ਪੰਜਾਬ ਅਤੇ ਹਰਿਆਣੇ ‘ਤੇ ਮਿਹਰਬਾਨ ਹੋਵੇਗਾ ਇੰਦਰ ਦੇਵਤਾ, ਪਵੇਗਾ ਭਾਰੀ ਮੀਂਹ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ-ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਦੇ ਦਰਮਿਆਨ ਮੌਸਮ ਵਿਭਾਗ ਨੇ ਇੱਕ ਰਾਹਤ ਭਰੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਅਤੇ ਹਰਿਆਣਾ ਵਿੱਚ ਆਉਣ ਵਾਲੇ ਦੋ ਤਿੰਨ ਦਿਨਾਂ ਦੌਰਾਨ ਭਾਰੀ ਮੀਂਹ ਦੀ ਸੰਭਾਵਨਾ ਹੈ
ਇਸ ਮੀਂਹ ਨਾਲ ਪੰਜਾਬ ਵਾਸੀਆਂ ਨੂੰ ਜਿਥੇ ਗਰਮੀ ਤੋਂ ਰਾਹਤ ਮਿਲੇਗੀ ਉੱਥੇ ਹੀ ਪੰਜਾਬ ਵਿੱਚ ਝੋਨੇ ਦੀ ਫਸਲ ਨੂੰ ਵੀ ਇਸ ਮੀਂਹ ਨਾਲ ਵੱਡਾ ਫਾਇਦਾ ਮਿਲਣ ਦੀ ਸੰਭਾਵਨਾ ਹੈ

ਮੌਸਮ ਵਿਭਾਗ (IMD) ਦੀ ਭਵਿੱਖਬਾਣੀ ਅਨੁਸਾਰ 18 ਤੋਂ 20 ਜੁਲਾਈ ਦੌਰਾਨ ਪੰਜਾਬ ਅਤੇ ਹਰਿਆਣੇ ਵਿਚ ਭਾਰੀ ਮੀਂਹ ਪੈ ਸਕਦਾ ਹੈ। ਭਵਿੱਖ ਬਾਣੀ ਅਨੁਸਾਰ ਪੰਜਾਬ ਦੇ ਕੁਝ ਹਿੱਸਿਆ ਵਿਚ ਪਹਿਲਾਂ ਹਲਕੀ ਬਾਰਸ਼ ਹੋਵੇਗੀ। ਇਸ ਤੋਂ ਬਾਅਦ ਅਗਲੇ 48 ਘੰਟਿਆਂ ਵਿਚ ਪੰਜਾਬ, ਹਰਿਆਣਾ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਆਈਐਮਡੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੱਛਮੀ ਹਿਮਾਲਿਆਈ ਖੇਤਰ ਅਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿਚ 20 ਜੁਲਾਈ ਤੱਕ ਬਾਰਸ਼ ਦੀ ਗਤੀਵਿਧੀ ਵਿਚ ਵਾਧਾ ਹੋਣਾ ਤੈਅ ਹੈ।

The post ਪੰਜਾਬ ਅਤੇ ਹਰਿਆਣੇ ‘ਤੇ ਮਿਹਰਬਾਨ ਹੋਵੇਗਾ ਇੰਦਰ ਦੇਵਤਾ, ਪਵੇਗਾ ਭਾਰੀ ਮੀਂਹ appeared first on TV Punjab | English News Channel.

]]>
https://en.tvpunjab.com/punjab-and-haryana-will-be-heavy-rains-4943-2/feed/ 0