Wrestler Bajrang Punia won the bronze medal Archives - TV Punjab | English News Channel https://en.tvpunjab.com/tag/wrestler-bajrang-punia-won-the-bronze-medal/ Canada News, English Tv,English News, Tv Punjab English, Canada Politics Sat, 07 Aug 2021 11:00:46 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Wrestler Bajrang Punia won the bronze medal Archives - TV Punjab | English News Channel https://en.tvpunjab.com/tag/wrestler-bajrang-punia-won-the-bronze-medal/ 32 32 ਪਹਿਲਵਾਨ ਬਜਰੰਗ ਪੁਨੀਆ ਨੇ ਜਿੱਤਿਆ ਕਾਂਸੀ ਦਾ ਮੈਡਲ https://en.tvpunjab.com/wrestler-bajrang-punia-won-the-bronze-medal/ https://en.tvpunjab.com/wrestler-bajrang-punia-won-the-bronze-medal/#respond Sat, 07 Aug 2021 11:00:46 +0000 https://en.tvpunjab.com/?p=7305 ਟੋਕੀਓ : ਟੋਕੀਓ ਉਲੰਪਿਕ ਵਿਚ ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀਸਟਾਈਲ ਮੁਕਾਬਲੇ ਵਿਚ 8 – 0 ਨਾਲ ਕਾਂਸੀ ਦੇ ਤਗਮਾ ਜਿੱਤ ਲਿਆ ਹੈ। ਕਾਂਸੀ ਦੇ ਤਗਮੇ ਲਈ ਬਜਰੰਗ ਦਾ ਮੁਕਾਬਲਾ ਕਜ਼ਾਖਸਤਾਨ ਦੇ ਪਹਿਲਵਾਨ ਡੁਲੇਟ ਨਿਆਜ਼ਬੇਕੋਵ ਨਾਲ ਸੀ। ਬਜਰੰਗ ਪੁਨੀਆ ਸੈਮੀਫਾਈਨਲ ਵਿਚ ਅਜ਼ਰਬਾਈਜਾਨ ਦੇ ਪਹਿਲਵਾਨ ਹਾਜੀ ਅਲੀਵ ਤੋਂ 12-5 ਨਾਲ ਹਾਰ ਗਿਆ […]

The post ਪਹਿਲਵਾਨ ਬਜਰੰਗ ਪੁਨੀਆ ਨੇ ਜਿੱਤਿਆ ਕਾਂਸੀ ਦਾ ਮੈਡਲ appeared first on TV Punjab | English News Channel.

]]>

ਟੋਕੀਓ : ਟੋਕੀਓ ਉਲੰਪਿਕ ਵਿਚ ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀਸਟਾਈਲ ਮੁਕਾਬਲੇ ਵਿਚ 8 – 0 ਨਾਲ ਕਾਂਸੀ ਦੇ ਤਗਮਾ ਜਿੱਤ ਲਿਆ ਹੈ। ਕਾਂਸੀ ਦੇ ਤਗਮੇ ਲਈ ਬਜਰੰਗ ਦਾ ਮੁਕਾਬਲਾ ਕਜ਼ਾਖਸਤਾਨ ਦੇ ਪਹਿਲਵਾਨ ਡੁਲੇਟ ਨਿਆਜ਼ਬੇਕੋਵ ਨਾਲ ਸੀ।

ਬਜਰੰਗ ਪੁਨੀਆ ਸੈਮੀਫਾਈਨਲ ਵਿਚ ਅਜ਼ਰਬਾਈਜਾਨ ਦੇ ਪਹਿਲਵਾਨ ਹਾਜੀ ਅਲੀਵ ਤੋਂ 12-5 ਨਾਲ ਹਾਰ ਗਿਆ ਸੀ। ਪੁਨੀਆ ਨੂੰ ਮੈਡਲ ਦਾ ਸਭ ਤੋਂ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਸੈਮੀਫਾਈਨਲ ਵਿਚ ਮਿਲੀ ਹਾਰ ਨੇ ਭਾਰਤੀ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਦਿੱਤਾ ਸੀ। ਹੁਣ ਬਜਰੰਗ ਪੁਨੀਆ ਨੇ ਕਾਂਸੀ ਦੇ ਮੈਡਲ ਜਿੱਤ ਕੇ ਭਾਰਤ ਦਾ ਨਾਂਅ ਉਚਾ ਕੀਤਾ ਹੈ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਪਹਿਲਵਾਨ ਬਜਰੰਗ ਪੁਨੀਆ ਨੇ ਜਿੱਤਿਆ ਕਾਂਸੀ ਦਾ ਮੈਡਲ appeared first on TV Punjab | English News Channel.

]]>
https://en.tvpunjab.com/wrestler-bajrang-punia-won-the-bronze-medal/feed/ 0